ਮੁੰਬਈ- ਪੋਰਨ ਸਟਾਰ ਤੋਂ ਬਾਲੀਵੁੱਡ ਬਣੀ ਅਭਿਨੇਤਰੀ ਸੰਨੀ ਲਿਓਨ ਦੇ ਕਰੋੜਾਂ ਫੈਨਜ਼ ਹਨ ਪਰ ਸੰਨੀ ਦਾ ਦਿਲ ਆਪਣੇ ਪਤੀ ਅਤੇ ਵੈਲੇਨਟਾਈਨ ਡੈਨੀਅਲ ਲਈ ਧੜਕਦਾ ਹੈ। ਸਿਲਵਰ ਸ੍ਰਕੀਨ 'ਤੇ ਆਪਣੇ ਸੈਕਸੀ ਮੂਵਸ ਅਤੇ ਬੋਲਡ ਅਦਾਵਾਂ ਨਾਲ ਸੰਨੀ ਲਿਓਨ ਹਮੇਸ਼ਾ ਮੀਡੀਆ ਵਿੱਚ ਚਰਚਾ ਦਾ ਕੇਂਦਰ ਬਣੀ ਰਹਿੰਦੀ ਹੈ। ਅਜਿਹਾ ਹੀ ਕੁਝ 'ਵੈਲੇਨਟਾਈਨ ਡੇ' ਵਾਲੇ ਦਿਨ ਦੇਖਣ ਨੂੰ ਮਿਲਿਆ, ਜਿਸ ਕਾਰਨ ਉਹ ਫਿਰ ਤੋਂ ਚਰਚਾ 'ਚ ਆ ਗਈ। ਸੰਨੀ ਲਿਓਨ ਨੇ ਇਹ ਖਾਸ ਦਿਨ ਆਪਣੇ ਪਤੀ ਡੈਨੀਅਲ ਨਾਲ ਬਰਫੀਲੇ ਇਲਾਕੇ ਵਿੱਚ ਮਨਾਇਆ। ਸੰਨੀ ਲਿਓਨ ਨੇ ਹਾਲ 'ਚ ਆਪਣੇ ਫੈਨਜ਼ ਨਾਲ ਵੈਲੇਨਟਾਈਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਸੰਨੀ ਆਪਣੇ ਪਤੀ ਡੈਨੀਅਲ ਵੇਬਰ ਨਾਲ ਰੋਮਾਂਟਿਕ ਮੂੜ 'ਚ ਮਸਤੀ ਕਰਦੇ ਨਜ਼ਰ ਆ ਰਹੀ ਹੈ।
ਹਨੀ ਸਿੰਘ ਨੇ ਫੈਨਜ਼ ਨੂੰ ਦਿੱਤਾ ਇਕ ਹੋਰ ਤੋਹਫਾ (ਦੇਖੋ ਤਸਵੀਰਾਂ)
NEXT STORY