ਮੈਲਬੋਰਨ, ਭਾਰਤ ਦੀ ਵਰਤਮਾਨ ਕ੍ਰਿਕਟ ਟੀਮ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਵੱਧ ਸ਼ਲਾਘਾ ਸੁਣਨ ਨੂੰ ਨਹੀਂ ਮਿਲੀ ਪਰ ਆਸਟ੍ਰੇਲੀਆ ਦੇ ਸਾਬਕਾ ਬੱਲੇਬਾਜ਼ ਮਾਈਕਲ ਹਸੀ ਦਾ ਮੰਨਣਾ ਹੈ ਕਿ ਇਹ ਟੀਮ ਆਉਣ ਵਾਲੇ ਸਮੇਂ ਵਿਚ ਬੇਹੱਦ ਮਜ਼ਬੂਤ ਬਣ ਜਾਵੇਗੀ। ਹਸੀ ਨੇ ਕਿਹਾ, ''ਭਾਰਤ ਇਕ ਰੋਮਾਂਚਕ ਟੀਮ ਹੈ ਤੇ ਮੈਂ ਇਨ੍ਹਾਂ ਗਰਮੀਆਂ ਵਿਚ ਉਸ ਨੂੰ ਖੇਡਦੇ ਹੋਏ ਦੇਖਣ ਦਾ ਪੂਰਾ ਆਨੰਦ ਲਿਆ। ਇਸ ਟੀਮ ਵਿਚ ਕਾਫੀ ਪ੍ਰਤਿਭਾ ਹੈ ਤੇ ਮੈਨੂੰ ਪੂਰਾ ਭਰੋਸਾ ਹੈ ਕਿ ਆਉਣ ਵਾਲੇ ਸਮੇਂ ਵਿਚ ਇਹ ਬਹੁਤ ਹੀ ਮਜ਼ਬੂਤ ਟੀਮ ਹੋਵੇਗੀ ।
ਦੱਖਣੀ ਅਫਰੀਕਾ ਨੂੰ ਹਰਾਉਣ ਦੇ ਸਮਰੱਥ ਹੈ ਭਾਰਤ: ਲਕਸ਼ਮਣ
NEXT STORY