ਨਵੀਂ ਦਿੱਲੀ- ਕੋਰੀਆਈ ਕੰਪਨੀ ਸੈਮਸੰਗ ਨੇ ਆਪਣਾ ਨਵਾਂ ਸਮਾਰਟਫੋਨ ਗਲੈਕਸੀ ਐਸ ਡਿਊਸ 3ਵੀ.ਈ. ਪੇਸ਼ ਕਰ ਦਿੱਤਾ ਹੈ। ਇਸ ਦੀ ਸਕਰੀਨ 4 ਇੰਚ ਦੀ ਹੈ ਅਤੇ ਇਹ ਐਂਡਰਾਇਡ ਫੋਨ ਹੈ। ਇਸ ਦੇ ਰਿਅਰ 'ਚ 5 ਮੈਗਾਪਿਕਸਲ ਦਾ ਕੈਮਰਾ ਹੈ ਜਿਸ ਦੇ ਨਾਲ ਐਲ.ਈ.ਡੀ. ਫਲੈਸ਼ ਵੀ ਹੈ ਪਰ ਇਸ 'ਚ ਫਰੰਟ ਫੈਸਿੰਗ ਕੈਮਰਾ ਨਹੀਂ ਹੈ ਅਤੇ ਇਹ 12 ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ।
ਇਹ ਡਿਊਲ ਸਿਮ ਫੋਨ ਹੈ। ਇਸ ਫੋਨ 'ਚ 1.2 ਜੀ.ਐਚ.ਜ਼ੈਡ. ਡਿਊਲ ਕਰੋ ਪ੍ਰੋਸੈਸਰ ਲੱਗਾ ਹੈ। ਫੋਨ 'ਚ 1500 ਐਮ.ਏ.ਐਚ. ਦੀ ਬੈਟਰੀ ਦਿੱਤੀ ਗਈ ਹੈ। ਸੈਮਸੰਗ ਨੇ ਇਸ ਦੀ ਕੀਮਤ 6550 ਰੁਪਏ ਰੱਖੀ ਹੈ।
ਵਟਸਐਪ (Whatsapp) ਯੂਜ਼ਰਸ ਲਈ ਖੁਸ਼ਖਬਰੀ (ਦੇਖੋ ਤਸਵੀਰਾਂ)
NEXT STORY