ਜਲੰਧਰ- ਜਲੰਧਰ ਦੇ ਸਿਟੀ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ 8 ਮਾਰਚ ਨੂੰ ਸਾਲਾਨਾ ਹਾਫ ਮੈਰਾਥਨ ਕਰਵਾਈ ਜਾ ਰਹੀ ਹੈ। ਇਸ ਮੌਕੇ ਮਸ਼ਹੂਰ ਗਾਇਕ ਗੁਰਦਾਸ ਮਾਨ, ਬਿੱਗ ਬੋਸ ਦੇ ਫਾਈਨਲਿਸਟ ਅਤੇ ਆਰ. ਜੇ. ਪ੍ਰੀਤਮ ਸਿੰਘ ਦੌੜਾਕਾਂ ਦੀ ਹੌਂਸਲਾ ਅਫਜ਼ਾਈ ਕਰਨਗੇ।
ਗੁਰਦਾਸ ਮਾਨ ਅਤੇ ਪ੍ਰੀਤਮ ਹੋਣਗੇ ਖਿੱਚ ਦਾ ਕੇਂਦਰ
ਦੱਸਣਯੋਗ ਹੈ ਕਿ ਹਰ ਸਾਲ ਕਰਵਾਈ ਜਾਣ ਵਾਲੀ ਇਸ ਮੈਰਾਥਨ ਤੋਂ ਬਚੇ ਪੈਸੇ ਪਿੰਗਲਵਾੜੇ ਨੂੰ ਦਾਨ ਕੀਤੇ ਜਾਂਦੇ ਹਨ। ਗੁਰਦਾਸ ਮਾਨ ਤੇ ਪ੍ਰੀਤਮ ਦੇ ਨਾਲ ਹੋਣ ਨਾਲ ਬੱਚਿਆਂ ਦੀ ਹੌਸਲਾ-ਅਫਜ਼ਾਈ ਵੀ ਹੋਵੇਗੀ।
ਬਜਟ 'ਚ ਇੰਡਸਟਰੀ ਦਾ ਖਿਆਲ ਰੱਖੇਗੀ ਸਰਕਾਰ : ਢੀਂਡਸਾ
NEXT STORY