ਮੁੰਬਈ- ਸ਼ਾਹਰੁਖ ਖਾਨ 'ਫੈਨ' ਲਈ ਯੂਰਪ ਦੀਆਂ ਸੜਕਾਂ 'ਤੇ ਘੁੰਮ ਰਹੇ ਹਨ। ਸ਼ਾਹਰੁਖ ਆਪਣੇ ਕਿਸੇ ਫੈਨ ਲਈ ਨਹੀਂ, ਸਗੋਂ ਆਪਣੀ ਅਗਲੀ ਫਿਲਮ 'ਫੈਨ' ਦੀ ਸ਼ੂਟਿੰਗ ਕਰਨ ਲਈ ਯੂਰਪ ਪੁੱਜੇ ਹਨ। ਸ਼ਾਹਰੁਖ ਖਾਨ ਯੂਰਪ ਦੇ ਕਰੋਸ਼ੀਆ ਵਿਖੇ ਸ਼ੂਟਿੰਗ ਕਰ ਰਹੇ ਹਨ।
ਸ਼ਾਹਰੁਖ ਇਸ ਦੌਰਾਨ ਇਕ ਵੱਖਰੇ ਅੰਦਾਜ਼ ਵਿਚ ਨਜ਼ਰ ਆਏ। ਇਥੇ ਸ਼ਾਹਰੁਖ ਨੇ ਐਕਸ਼ਨ ਸੀਕੁਐਂਸ ਸੂਟ ਕੀਤਾ। ਸ਼ੂਟ ਦੌਰਾਨ ਸ਼ਾਹਰੁਖ ਦਾ ਅੰਦਾਜ਼ ਕਾਫੀ ਵੱਖਰਾ ਲੱਗਾ। ਇਸ ਫਿਲਮ ਦਾ ਨਿਰਦੇਸ਼ਨ ਮਨੀਸ਼ ਸ਼ਰਮਾ ਕਰ ਰਹੇ ਹਨ। ਇਸ ਤੋਂ ਬਾਅਦ ਸ਼ਾਹਰੁਖ ਰੋਹਿਤ ਸ਼ੈੱਟੀ ਦੀ ਫਿਲਮ 'ਦਿਲਵਾਲੇ' 'ਤੇ ਕੰਮ ਸ਼ੁਰੂ ਕਰਨਗੇ।
ਵਰਲਡ ਕੱਪ ਜਿੱਤ ਕੇ ਲਿਆਓ ਮੇਰੇ ਹੱਥਾਂ ਨਾਲ ਮਸਾਜ ਕਰਵਾਓ (ਦੇਖੋ ਤਸਵੀਰਾਂ)
NEXT STORY