ਮੁੰਬਈ-  ਬਾਲੀਵੁੱਡ ਅਭਿਨੇਤਰੀ ਅਤੇ ਮਾਡਲ ਤਨੁਸ਼੍ਰੀ ਦਾ ਜਨਮ 19 ਮਾਰਚ ਨੂੰ ਹੋਇਆ ਸੀ। ਉਨ੍ਹਾਂ  ਨੇ ਪੁੰਨੇ ਯੂਨੀਵਰਸਿਟੀ ਤੋਂ ਗ੍ਰੇਜੁਏਸ਼ਨ ਕੀਤਾ। ਸਾਲ 2004 'ਚ ਉਨ੍ਹਾਂ ਮਿਸ ਇੰਡੀਆ ਦਾ  ਖਿਤਾਬ ਆਪਣੇ ਨਾਂ ਕੀਤਾ। 'ਆਸ਼ਿਕ ਬਨਾਇਆ ਆਪਨੇ' ਫਿਲਮ ਤੋਂ ਲਾਮਈਲਾਈਟ 'ਚ ਆਈ ਤਨੁਸ਼੍ਰੀ  ਬਾਲੀਵੁੱਡ 'ਚ ਕੁਝ ਜ਼ਿਆਦਾ ਕਮਾਲ ਨਹੀਂ ਦਿਖਾ ਸਕੀ। 'ਚਾਕਲੇਟ', ਅਤੇ 'ਢੋਲ' ਵਰਗੀਆਂ  ਫਿਲਮਾਂ 'ਚ ਵੀ ਉਨ੍ਹਾਂ ਨੇ ਕੰਮ ਕੀਤਾ ਹੈ।
ਪਿਛਲੇ 7-8 ਸਾਲ ਦੌਰਾਨ ਉਨ੍ਹਾਂ ਨੇ ਕੁੱਲ  15 ਫਿਲਮਾਂ 'ਚ ਕੰਮ ਕੀਤਾ ਹੈ ਜਿਨ੍ਹਾਂ 'ਚ 13 ਹਿੰਦੀ ਫਿਲਮਾਂ ਹਨ। ਤਨੁਸ਼੍ਰੀ ਦੱਤਾ  ਫਿਲਮਾਂ ਦੇ ਨਾਲ ਕੁਝ ਵਿਗਿਆਪਨਾਂ ਅਤੇ ਵੀਡੀਓ ਐਲਬਮ 'ਚ ਵੀ ਕੰਮ ਕਰ ਚੁੱਕੀ ਹੈ। ਇਸ ਦੇ  ਨਾਲ ਹੀ ਬੰਗਾਲੀ ਰਿਐਲਟੀ ਸ਼ੋਅ 'ਹੁਈ ਹੁਲੋਦ' 'ਚ ਵੀ ਨਜ਼ਰ ਪਾਈ ਸੀ। ਆਓ ਫਿਰ ਅੱਜ ਅਸੀਂ  ਦੇ ਜਨਮਦਿਨ ਸਪੈਸ਼ਲ 'ਚ ਦੇਖਦੇ ਹਾਂ ਉਨ੍ਹਾਂ ਦੀਆਂ ਗਲੈਮਰਸ ਤਸਵੀਰਾਂ।
ਬਰਾਂਡ ਅੰਬੈਸਡਰ ਬਣਨ ਲਈ ਆਮਿਰ ਦੀ ਫੀਸ ਜਾਣ ਤੁਸੀਂ ਵੀ ਹੋਵੇਗੇ ਹੈਰਾਨ (ਦੇਖੋ ਤਸਵੀਰਾਂ) 
NEXT STORY