ਮੁੰਬਈ- ਸੋਨਾਕਸ਼ੀ ਸਿਨ੍ਹਾ ਗਲੈਮਰੈੱਸ ਫੋਟੋਸ਼ੂਟ ਘੱਟ ਹੀ ਕਰਵਾਉਂਦੀ ਹੈ ਪਰ ਹੁਣ ਉਸ 'ਚ ਹੌਲੀ-ਹੌਲੀ ਬਦਲਾਅ ਨਜ਼ਰ ਆਉਣ ਲੱਗਾ ਹੈ। ਪੇਸ਼ ਹੈ ਸੋਨਾਕਸ਼ੀ ਸਿਨ੍ਹਾ ਦਾ ਗਲੈਮਰੈੱਸ ਲੁੱਕ ਵਾਲਾ ਫੋਟੋਸ਼ੂਟ, ਜਿਹੜਾ ਬੇਹੱਦ ਖੂਬਸੂਰਤ ਹੈ।
ਸੋਨਾਕਸ਼ੀ ਦਾ ਫਿਲਮਾਂ 'ਚ ਕਰੀਅਰ ਇਨ੍ਹੀਂ ਦਿਨੀਂ ਠੰਡਾ ਚੱਲ ਰਿਹਾ ਹੈ। ਉਸ ਦੀਆਂ ਪਿਛਲੀਆਂ ਰਿਲੀਜ਼ ਫਿਲਮਾਂ ਕੁਝ ਖਾਸ ਕਮਾਲ ਨਹੀਂ ਕਰ ਸਕੀਆਂ ਹਨ। ਸ਼ਾਇਦ ਇਹੀ ਵਜ੍ਹਾ ਹੈ ਕਿ ਉਹ ਆਪਣੇ ਆਪ ਨੂੰ ਥੋੜ੍ਹਾ ਜਿੰਨਾ ਵੱਖਰਾ ਕਰਨਾ ਚਾਹੁੰਦੀ ਹੈ ਤਾਂ ਕਿ ਕਰੀਅਰ ਨੂੰ ਕੋਈ ਫਰਕ ਨਾ ਪਵੇ।
ਵਿਆਹ ਤੋਂ ਪਹਿਲਾਂ ਹੀ ਸਾਹਮਣੇ ਆਈਆਂ ਅਨੁਸ਼ਕਾ ਦੀਆਂ 3 ਸੌਂਕਣਾਂ (ਦੇਖੋ ਤਸਵੀਰਾਂ)
NEXT STORY