ਨਵੀਂ ਦਿੱਲੀ- ਬਾਲੀਵੁੱਡ ਦੀ ਮਸ਼ਹੂਰ ਅਭਿਨੇਤਾ ਸ਼ਾਹਰੁਖ ਖਾਨ ਨੇ ਮੁੰਬਈ 'ਚ ਘਰ ਦੇ ਬਾਹਰ ਗੈਰ-ਕਾਨੂੰਨੀ ਢੰਗ ਨਾਲ ਰੈਂਪ ਬਣਾਉਣ ਲਈ ਬੀਐੱਮਸੀ ਨੂੰ 1.90 ਲੱਖ ਰੁਪਏ ਦਾ ਜ਼ੁਰਮਾਨਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਨੋਟਿਸ ਦੇ ਬਾਵਜੂਦ ਖਾਨ ਨੇ ਰੈਂਪ ਨਹੀਂ ਤੁੜਵਾਇਆ ਸੀ। ਡੈੱਡਲਾਇਨ ਖਤਮ ਹੋਣ ਤੋਂ ਬਾਅਦ ਬੀਐੱਮਸੀ ਨੇ ਖੁਦ ਰੈਂਪ ਤੁੜਵਾਇਆ ਅਤੇ ਇਸ ਕਾਰਵਾਈ ਦਾ ਪੂਰਾ ਜ਼ੁਰਮਾਨਾ ਸ਼ਾਹਰੁਖ ਤੋਂ ਵਸੂਲ ਕੀਤਾ।
ਪੰਜਾਬੀ ਵਿਆਹ 'ਚ ਸਾੜੀ ਪਹਿਨ ਪਹੁੰਚੀ ਸੰਨੀ, ਕੀਤਾ ਪਤੀ ਨਾਲ ਡਾਂਸ (ਦੇਖੋ ਤਸਵੀਰਾਂ)
NEXT STORY