ਮੁੰਬਈ- ਇਨ੍ਹੀਂ ਦਿਨੀਂ ਲੈਕਮੇ ਫੈਸ਼ਨ ਵੀਕ ਸਮਰ/ਰਿਸਾਰਟ 2015 ਚੱਲ ਰਿਹਾ ਹੈ, ਜਿਸ ਦੇ ਦੂਜੇ ਦਿਨ ਰੈਂਪ 'ਤੇ ਇਕ ਮਾਡਲ ਨਾਲ ਬੇਹੱਦ ਸ਼ਰਮਨਾਕ ਹਾਦਸਾ ਵਾਪਰ ਗਿਆ। ਹੋਇਆ ਇੰਝ ਕਿ ਸੰਤਰੀ ਰੰਗ ਦੀ ਡਰੈੱਸ 'ਚ ਰੈਂਪ 'ਤੇ ਇਸ ਮਾਡਲ ਦੀ ਡਰੈੱਸ ਅਚਾਨਕ ਖਿਸਕ ਗਈ, ਜਿਸ ਕਾਰਨ ਉਸ ਦੇ ਸਰੀਰ ਦਾ ਉਪਰਲਾ ਹਿੱਸਾ ਸਾਰੀਆਂ ਦੀਆਂ ਨਜ਼ਰਾਂ ਦੇ ਸਾਹਮਣੇ ਆ ਗਿਆ ਤੇ ਉਹ ਉਪਸ ਮੂਮੈਂਟ ਦੀ ਸ਼ਿਕਾਰ ਰੋ ਗਈ।
ਇਸ ਦੌਰਾਨ ਉਸ ਨੇ ਆਪਣੇ ਹੱਥਾਂ ਨਾਲ ਖੁਦ ਨੂੰ ਢਕਿਆ ਤੇ ਡਰੈੱਸ ਨੂੰ ਫੜਿਆ ਤੇ ਨਾਲ ਹੀ ਆਪਣਾ ਵਾਕ ਪੂਰੇ ਆਤਮ-ਵਿਸ਼ਵਾਸ ਨਾਲ ਪੂਰਾ ਕੀਤਾ। ਦੱਸਣਯੋਗ ਹੈ ਕਿ ਇਹ ਮਾਡਲ ਹਾਰਪਸ ਬਾਜ਼ਾਰ ਟੈਕਸਟਾਈਲ ਸ਼ੋਅ ਦੀ '8 ਮੁਲਮੁਲ' ਕਲੈਕਸ਼ਨ ਪਹਿਨ ਕੇ ਰੈਂਪ 'ਤੇ ਉਤਰੀ ਸੀ।
ਵਿਸ਼ਾਲ ਭਾਰਦਵਾਜ ਦੀ ਫਿਲਮ 'ਚ ਨਹੀਂ ਨਜ਼ਰ ਆਉਣਗੇ ਰਿਤਿਕ (ਦੇਖੋ ਤਸਵੀਰਾਂ)
NEXT STORY