ਮੁੰਬਈ- ਬਾਲੀਵੁੱਡ ਅਭਿਨੇਤਰੀ ਸ਼ਰਧਾ ਕਪੂਰ ਲੈਕਮੇ ਫੈਸ਼ਨ ਵੀਕ ਦੇ ਦੂਜੇ ਦਿਨ ਰੈਂਪ ਵਾਕ ਕਰਦੀ ਨਜ਼ਰ ਆਈ। ਸ਼ਰਧਾ Miss Bennett London ਲਈ ਸ਼ੋਅ ਸਟਾਪਰ ਬਣੀ। ਉਹ ਰੈਂਪ 'ਤੇ ਪਹਿਨੀ ਹੋਈ ਡਰੈੱਸ ਦੌਰਾਨ ਕਾਫੀ ਸਿਜ਼ਲਿੰਗ ਦਿਖਾਈ ਦੇ ਰਹੀ ਸੀ। ਇਨ੍ਹੀਂ ਦਿਨੀਂ ਮੁੰਬਈ ਦੇ ਪੈਲੇਡਿਅਮ ਹੋਟਲ 'ਚ 5 ਦਿਨਾਂ ਦੇ ਲੈਕਮੇ ਫੈਸ਼ਨ ਸ਼ੋਅ ਦਾ ਆਯੋਜਨ ਚੱਲ ਰਿਹਾ ਹੈ। ਇਥੇ ਇੰਡੀਆ ਦੇ ਟੌਪ ਡਿਜ਼ਾਈਨਰਸ ਆਪਣਾ ਸ਼ਾਨਦਾਰ ਕਲੈਕਸ਼ਨ ਦਾ ਪ੍ਰਦਰਸ਼ਨ ਕਰ ਰਹੇ ਹਨ। ਲੈਕਮੇ ਫੈਸ਼ਨ ਸ਼ੋਅ ਦੇ ਦੂਜੇ ਦਿਨ ਦੀਆ ਮਿਰਜ਼ਾ, ਵਿਦਿਆ ਬਾਲਨ, ਰਿਤੇਸ਼ ਦੇਸ਼ਮੁਖ, ਨਰਗਿਸ ਫਾਖਰੀ, ਸਾਰਾ ਜੇਨ ਡਿਆਜ਼, ਇਰਫਾਨ ਪਠਾਨ ਨਾਲ ਕਈ ਸੈਲੇਬਸ ਰੈਂਪ ਵਾਕ ਕਰਦੇ ਦਿਖਾਈ ਦਿੱਤੇ।
Oh! ਰੈਂਪ 'ਤੇ ਗਈ ਸੀ ਜਲਵੇ ਬਿਖੇਰਨ ਪਰ ਕੁਝ ਹੋਰ ਹੀ ਬਿਖਰ ਗਿਆ (ਦੇਖੋ ਤਸਵੀਰਾਂ)
NEXT STORY