ਮੁੰਬਈ- ਫਿਲਮ 'ਟੂ ਸਟੇਟਸ' ਦੇ ਨਾਇਕ ਅਰਜੁਨ ਕਪੂਰ ਨੇ ਵੀ ਬਾਲੀਵੁੱਡ ਦੇ 'ਹੈਦਰ' ਸ਼ਾਹਿਦ ਕਪੂਰ ਦੇ ਨਕਸ਼ੇ ਕਦਮ 'ਤੇ ਚਲਦੇ ਹੋਏ ਨਵਾਂ ਹੇਅਰ ਸਟਾਈਲ ਰੱਖਿਆ ਹੈ ਅਤੇ ਛੋਟੇ-ਛੋਟੇ ਵਾਲਾਂ 'ਚ ਨਜ਼ਰ ਆ ਰਹੇ ਹਨ। ਅਰਜੁਨ ਨੇ ਆਪਣੀ ਲੁੱਕ ਨੂੰ ਆਪਣੀ ਇਸ ਲੁੱਕ ਨੂੰ ਪੂਰੀ ਤਰ੍ਹਾਂ ਵੱਖਰੀ ਦੱਸੀ ਹੈ। ਇੰਸਟਾਗ੍ਰਾਮ ਅਤੇ ਟਵਿੱਟਰ 'ਤੇ ਆਪਣੀ ਇਸ ਲੁੱਕ ਦੀ ਤਸਵੀਰ ਜਾਰੀ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ''ਕੁਝ ਵੱਡਾ ਅਤੇ ਕੁਝ ਛੋਟਾ।'' ਹਾਲਾਂਕਿ ਇਸ ਨਵੀਂ ਲੁੱਕ 'ਚ ਅਰਜੁਨ ਨੇ ਆਪਣੇ ਦਾੜੀ ਨੂੰ ਬਰਕਰਾਰ ਰੱਖਿਆ ਹੈ।
...ਜਦੋਂ ਸ਼ਰਧਾ ਨੇ ਰੈਂਪ 'ਤੇ ਜਲਵੇ ਬਿਖੇਰ ਇਨ੍ਹਾਂ ਸਿਤਾਰਿਆਂ ਛੱਡਿਆ ਪਿੱਛੇ (ਦੇਖੋ ਤਸਵੀਰਾਂ)
NEXT STORY