ਬੀਜਿੰਗ- ਪਾਕਿਸਤਾਨ ਨੂੰ ਚੀਨ ਤੋਂ 4,000 ਮੇਗਾਵਾਟ ਬਿਜਲੀ ਦੀ ਸਪਲਾਈ ਦੋਹਾਂ ਦੇਸ਼ਾਂ ਦੇ ਵਿਚਾਲੇ ਦੂਰੀ ਦੀ ਦਿੱਕਤ ਨੂੰ ਦੇਖਦੇ ਹੋਏ ਮੁਸ਼ਕਲ ਹੋ ਸਕਦੀ ਹੈ। ਚਾਇਨਾ ਸੇਂਟ ਫਾਰ ਐਨਰਜੀ ਇਕਨਾਮਿਕਸ ਰਿਸਰਚ ਦੇ ਨਿਰਦੇਸ਼ਕ ਲਿਨ ਬੋਛਾਯਾਂਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਸਤਾ ਸਭ ਤੋਂ ਵੱਡਾ ਮੁੱਦਾ ਹੈ ਕਿਉਂਕਿ ਪਾਕਿਸਤਾਨ ਚੀਨ ਤੋਂ ਬਹੁਤ ਦੂਰ ਹੈ।
ਪਾਕਿਸਤਾਨੀ ਮੀਡੀਆ 'ਚ ਆਈਆਂ ਖਬਰਾਂ ਦੇ ਮੁਤਾਬਕ ਦੋਵੇਂ ਦੇਸ਼ ਪਾਕਿਸਤਾਨ ਨੂੰ 4,000 ਮੇਗਾਵਾਟ ਬਿਜਲੀ ਦੀ ਸਪਲਾਈ ਕਰਨ ਦੇ ਲਈ ਛੇਤੀ ਹੀ ਸਮਝੌਤੇ 'ਤੇ ਦਸਤਖ਼ਤ ਕਰਨਗੇ।
ਸੈਂਸੈਕਸ 654 ਅੰਕ ਡਿਗ ਕੇ ਬੰਦ, ਨਿਫਟੀ 8350 ਦੇ ਹੇਠਾਂ
NEXT STORY