ਇਸਲਾਮਾਬਾਦ- ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ.) ਪਾਕਿਸਤਾਨ ਨੂੰ ਅਗਲੇ ਤਿੰਨ ਸਾਲਾਂ 'ਚ ਆਰਥਿਕ ਸੁਧਾਰਾਂ ਅਤੇ ਵਾਧੇ ਦੇ ਸਮਰਥਨ ਦੇ ਲਈ 6.64 ਅਰਬ ਡਾਲਰ ਦਾ ਕਰਜ਼ਾ ਦੇਵੇਗਾ। ਮੀਡੀਆ ਦੀਆਂ ਖਬਰਾਂ ਦੇ ਮੁਤਾਬਕ ਆਈ.ਐੱਮ.ਐੱਫ. ਨੇ ਕਿਹਾ ਕਿ ਚੁਣੌਤੀਆਂ ਦੇ ਬਾਵਜੂਦ ਪਾਕਿਸਤਾਨ 'ਚ ਬਹੁਤ ਜ਼ਿਆਦਾ ਸਮਰਥਾਵਾਂ ਹਨ।
ਇਸ ਮਨਜ਼ੂਰੀ ਦੇ ਤਹਿਤ ਸ਼ੁਰੂਆਤ 'ਚ 54.45 ਕਰੋੜ ਰੁਪਏ ਦੀ ਰਕਮ ਪਾਕਿਸਤਾਨ ਨੂੰ ਦਿੱਤੀ ਜਾਵੇਗੀ। ਬਾਕੀ ਰਕਮ ਪ੍ਰੋਗਰਾਮ ਦੀ ਬਚੀ ਹੋਈ ਸਮਾਂ ਮਿਆਦ 'ਚ ਦਿੱਤੀ ਜਾਵੇਗੀ। ਪਰ ਇਸ ਦੇ ਲਈ ਤਿਮਾਹੀ 'ਤੇ ਸਮੀਖਿਆ ਕੀਤੀ ਜਾਵੇਗੀ।
ਫੋਰਟਿਸ ਨੇ 5.5 ਕਰੋੜ ਡਾਲਰ 'ਚ ਸਿੰਗਾਪੁਰ ਇਕਾਈ ਵੇਚੀ
NEXT STORY