ਫਤਿਹਾਬਾਦ- ਫਤਿਹਾਬਾਦ ਦੇ ਪਿੰਡ ਸਨਿਆਨਾ 'ਚ ਇਕ ਵਿਆਹੁਤਾ ਨਾਲ ਬੱਚਾ ਪੈਦਾ ਨਾ ਹੋਣ ਕਾਰਨ ਸਹੁਰੇ ਪਰਿਵਾਰ ਵਾਲਿਆਂ ਵੱਲੋਂ ਅਣਮਨੁੱਖੀ ਵਤੀਰਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਨੇ ਦੱਸਿਆ ਕਿ ਉਸ ਨੂੰ ਕਮਰੇ 'ਚ ਬੰਧਕ ਬਣਾ ਕੇ ਸਹੁਰੇ ਪਰਿਵਾਰ ਵਾਲੇ ਅਤੇ ਉਸ ਦਾ ਪਤੀ ਸਿਗਰੇਟ ਅਤੇ ਗਰਮ ਚਿਮਟੇ ਨਾਲ ਸਰੀਰ 'ਤੇ ਕਾਫੀ ਤਸੀਹੇ ਦਿੱਤੇ ਸਨ।
ਦੂਜੇ ਪਾਸੇ ਐੱਸ. ਪੀ. ਨੇ ਸੰਗੀਤਾ ਕਾਲੀਆ ਨੇ ਪੀੜਤਾ ਦੇ ਬਿਆਨ 'ਤੇ ਸੁਹਰੇ ਪਰਿਵਾਰ ਵਾਲਿਆਂ ਦੇ ਖਿਲਾਫ ਮਾਮਲਾ ਦਰਜ ਕਰ ਕੇ ਆਉਣ ਵਾਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਔਰਤ ਦੇ ਵਿਆਹ ਨੂੰ ਕਰੀਬ 10 ਸਾਲ ਹੋ ਗਏ ਹਨ ਅਤੇ ਇਕ ਬੱਚਾ ਨਾ ਹੋਣ ਕਾਰਨ ਉਸ ਨੂੰ ਇੰਨੇ ਤਸੀਹੇ ਮਿਲਣਾ ਕਿਤੇ ਨਾ ਕਿਤੇ ਸਮਾਜ ਦੀ ਗਲਤ ਸੋਚ ਸਾਡੇ ਸਾਹਮਣੇ ਰੱਖਦਾ ਹੈ।
ਕਾਰ ਦੇ ਡੂੰਘੀ ਖੱਡ 'ਚ ਡਿੱਗਣ ਨਾਲ 5 ਦੀ ਮੌਤ
NEXT STORY