ਮੁੰਬਈ- ਫੈਸ਼ਨ ਵਰਲਡ ਦੀ ਬਹੁਤ ਵਧੀਆ ਮੈਗਜ਼ੀਨ 'ਹਾਰਪਰ ਬਾਜ਼ਾਰ' ਇੰਡੀਆ ਦੇ ਅਪ੍ਰੈਲ ਮਹੀਨੇ ਦੇ ਇਸ਼ੂ ਦੇ ਕਵਰ 'ਤੇ ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਦਾ ਗਲੈਮਰਸ ਲੁੱਕ ਨਜ਼ਰ ਆਵੇਗਾ। ਜੈਕਲੀਨ ਨੇ ਮੈਗਜ਼ੀਨ ਦੇ ਕਵਰ ਲਈ ਫਲੋਰਲ ਆਊਟਫਿਟਸ 'ਚ ਸਟਾਈਲਿਸ਼ ਫੋਟੋਸ਼ੂਟ ਕਰਵਾਇਆ ਹੈ।
ਜੈਕਲੀਨ ਮੈਗਜ਼ੀਨ ਦੇ ਕਵਰ 'ਤੇ ਬਹੁਤ ਹੀ ਹੌਟ ਅਤੇ ਗਲੈਮਰਸ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਹੋਰ ਮੈਗਜ਼ੀਨ ਲਈ ਵੀ ਫੋਟੋਸ਼ੂਟ ਕਰਵਾ ਚੁੱਕੀ ਹੈ। ਆਓ ਦੇਖਦੇ ਹਾਂ ਜੈਕਲੀਨ ਦੀਆਂ ਕੁਝ ਗਲੈਮਰਸ ਤਸਵੀਰਾਂ।
ਮਸ਼ਹੂਰ ਸਿੰਗਰ ਨੇ ਆਪਣੇ ਕੁੱਤਿਆਂ ਦੇ ਵਿਆਹ 'ਚ ਗਾਇਆ ਗੀਤ (ਦੇਖੋ ਤਸਵੀਰਾਂ)
NEXT STORY