ਪੁਣੇ - ਵਿਸ਼ਵ ਕੱਪ ਚੈਂਪੀਅਨ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਅਤੇ ਆਈ. ਪੀ. ਐੱਲ. ਕਿੰਗਜ਼ ਇਲੈਵਨ ਪੰਜਾਬ ਦੇ ਖਿਡਾਰੀ ਮਿਸ਼ੇਲ ਜਾਨਸਨ ਨੇ ਕਿਹਾ ਹੈ ਕਿ ਮੁਕਾਬਲਿਆਂ ਵਿਚ ਹੁਣ ਬੱਲੇਬਾਜ਼ਾਂ ਦੀ ਤਰ੍ਹਾਂ ਗੇਂਦਬਾਜ਼ਾਂ ਦੀ ਵੀ ਭੂਮਿਕਾ ਅਹਿਮ ਹੋ ਗਈ ਹੈ। ਪੰਜਾਬ ਦੇ ਰਾਜਸਥਾਨ ਰਾਇਲਜ਼ ਵਿਰੁੱਧ ਮੁਕਾਬਲੇ ਤੋਂ ਇਕ ਦਿਨ ਪਹਿਲਾਂ ਜਾਨਸਨ ਨੇ ਕਿਹਾ ਕਿ ਗੇਂਦਬਾਜ਼ ਹੁਣ ਪਹਿਲਾਂ ਦੇ ਮੁਕਾਬਲੇ ਵੱਧ ਸਮਝਦਾਰ ਹੋ ਗਏ ਹਨ ਅਤੇ ਉਹ ਆਪਣੀ ਖੇਡ ਨੂੰ ਬੱਲੇਬਾਜ਼ਾਂ ਦੇ ਹਿਸਾਬ ਅਤੇ ਉਨ੍ਹਾਂ ਦੀਆਂ ਰਣਨੀਤੀਆਂ ਦੇ ਹਿਸਾਬ ਨਾਲ ਬਦਲ ਲੈਂਦੇ ਹਨ।
ਇੰਡੀਅਨ ਕ੍ਰਿਕਟਰ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ!
NEXT STORY