ਨਵੀਂ ਦਿੱਲੀ -  ਇੰਡੀਅਨ  ਪ੍ਰੀਮੀਅਰ ਲੀਗ (ਆਈ. ਪੀ.ਐੱਲ.) ਦੇ ਅੱਠਵੇਂ ਸੈਸ਼ਨ ਦਾ ਅਜੇ ਆਗਾਜ਼ ਹੀ ਹੋਇਆ ਹੈ ਕਿ ਉਸ  ਤੋਂ ਪਹਿਲਾਂ ਟੀਮ ਇੰਡੀਆ ਦੇ ਇਕ ਵੱਡੇ ਖਿਡਾਰੀ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਇਹ  ਖਿਡਾਰੀ ਟੀਮ ਇੰਡੀਆ ਦੇ ਵਿਸ਼ਵ ਕੱਪ ਟੀਮ ਦਾ ਮੈਂਬਰ ਸੀ ਤੇ ਹੁਣ ਇਹ ਖਿਡਾਰੀ ਇਸ ਆਈ.  ਪੀ. ਐੱਲ. ਵਿਚ ਵੀ ਖੇਡ ਰਿਹਾ ਹੈ। 6 ਮਹੀਨੇ ਪਹਿਲਾਂ ਦੀ ਗੱਲ ਹੈ ਜਦੋਂ ਟੀਮ ਇੰਡੀਆ ਦੇ  ਇਸ ਖਿਡਾਰੀ ਨੂੰ ਕ੍ਰਿਕਟ ਦੀ ਸਭ ਤੋਂ ਵੱਡੀ ਸੰਸਥਾ ਆਈ. ਸੀ. ਸੀ. ਦੀ ਐਂਟੀ ਕੁਰੱਪਸ਼ਨ  ਯੂਨਿਟ ਨੇ ਹੋਟਲ ਵਿਚ ਰੰਗੇ ਹੱਥੀਂ ਫੜਿਆ ਸੀ। ਉਹ ਖਿਡਾਰੀ ਹੋਟਲ ਵਿਚ ਨਸ਼ੇ ਵਿਚ ਧੁੱਤ  ਮਿਲਿਆ ਸੀ। ਇੰਨਾ ਹੀ ਨਹੀਂ ਉਸਦੀ ਸਥਿਤੀ ਵੀ ਇਤਰਾਜ਼ਯੋਗ ਸੀ।
ਕਸ਼ਯਪ ਤੇ ਪ੍ਰਣਯ ਕੁਆਰਟਰ ਫਾਈਨਲ 'ਚ
NEXT STORY