ਨਵੀਂ ਦਿੱਲੀ- ਟੀ. ਵੀ. ਅਭਿਨੇਤਰੀਆਂ ਵੀ ਆਪਣੇ ਕੋ-ਸਟਾਰ ਨੂੰ ਕਿੱਸ ਕਰਨਾ ਚੰਗੀ ਤਰ੍ਹਾਂ ਜਾਣਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਅਜਿਹਾ ਕਰਕੇ ਟੀ. ਆਰ. ਪੀ. ਦੇ ਮਾਮਲੇ 'ਚ ਉਨ੍ਹਾਂ ਦਾ ਸ਼ੋਅ ਸਿਖਰਾਂ 'ਤੇ ਪਹੁੰਚ ਜਾਵੇਗਾ। ਪਾਓ ਇਕ ਨਜ਼ਰ ਉਨ੍ਹਾਂ ਕਿੱਸ ਸੀਨਜ਼ 'ਤੇ, ਜਿਨ੍ਹਾਂ ਨੇ ਟੀ. ਵੀ. 'ਤੇ ਮਚਾਈ ਸਨਸਨੀ।
ਟੀ. ਵੀ. ਸੀਰੀਅਲ ਬੜੇ ਅਛੇ ਲਗਤੇ ਹੈਂ ਵਿਚ ਰਾਮ ਕਪੂਰ ਤੇ ਸਾਕਸ਼ੀ ਤੰਵਰ ਨੇ ਕਿੱਸ ਕੀਤਾ ਸੀ। ਇਸ ਤੋਂ ਇਲਾਵਾ ਮੱਲਿਕਾ ਸ਼ੇਰਾਵਤ ਨੇ ਇਕ ਟੀ. ਵੀ. ਸ਼ੋਅ 'ਚ ਕਿੱਸ ਕੀਤਾ ਸੀ। ਅੰਕਿਤ ਗੇਰਾ ਤੇ ਰੁਪਾਲ ਤਿਆਗੀ ਨੇ ਸ਼ੋਅ ਸਪਨੇ ਸੁਹਾਨੇ ਲੜਕਪਨ 'ਚ ਲਿਪਲੌਕ ਕੀਤਾ ਸੀ। ਬੇਇਨਤਹਾ 'ਚ ਹਰਸ਼ਦ ਅਰੋੜਾ ਤੇ ਪ੍ਰੀਤਿਕਾ ਰਾਓ ਨੇ ਲਿਪਲੌਕ ਕੀਤਾ ਸੀ।
ਵਰੁਣ ਸੋਬਤੀ ਤੇ ਸਾਨਿਆ ਈਰਾਨੀ ਵੀ ਇਕ ਟੀ. ਵੀ. ਸੀਰੀਅਲ 'ਚ ਕਿੱਸ ਕਰ ਚੁੱਕੇ ਹਨ। ਅਭਿਨੇਤਾ ਅਯਾਜ਼ ਅਹਿਮਦ ਤੇ ਨਿਕੀਤਾ ਸ਼ਰਮਾ ਨੇ ਸੀਰੀਅਲ ਦੋ ਦਿਲ ਏਕ ਜਾਨ 'ਚ ਕਿੱਸ ਸੀਨ ਫਿਲਮਾਇਆ ਸੀ। ਕਬੂਲ ਹੈ ਸੀਰੀਅਲ 'ਚ ਕਰਨ ਸਿੰਘ ਗਰੋਵਰ ਆਪਣੀ ਕੋ-ਸਟਾਰ ਨੂੰ ਵੀ ਕਿੱਸ ਕਰ ਚੁੱਕੇ ਹਨ। ਇਸ ਤੋਂ ਇਲਾਵਾ ਨਵੇਂ ਸ਼ੁਰੂ ਹੋ ਰਹੇ ਟੀ. ਵੀ. ਸੀਰੀਅਲ ਰਿਪੋਰਟਰਸ 'ਚ ਰਾਜੀਵ ਖੰਡੇਲਵਾਲ ਤੇ ਕ੍ਰਿਤੀਕਾ ਕਾਮਰਾ ਇਕ-ਦੂਜੇ ਨੂੰ ਕਿੱਸ ਕਰਦੇ ਨਜ਼ਰ ਆਉਣਗੇ।
ਫਿਲਮ ਦੇ ਸੈੱਟ 'ਤੇ ਸਲਮਾਨ ਨੇ ਖਵਾਇਆ ਬਾਂਦਰਾ ਨੂੰ ਖਾਣਾ (ਦੇਖੋ ਤਸਵੀਰਾਂ)
NEXT STORY