ਨਾਸਾ ਨੇ ਚੰਦਰਗ੍ਰਹਿਣ ਦੇ ਠੀਕ ਪਹਿਲਾਂ ਦੀ ਇਹ ਫੋਟੋ ਜਾਰੀ ਕੀਤੀ ਹੈ, ਜਿਸ 'ਚ ਦੱਸਿਆ ਗਿਆ ਹੈ ਕਿ ਇਕ ਹੀ ਥਾਂ 'ਤੇ ਦਿਨ 'ਚ ਸੂਰਜ ਅਤੇ ਰਾਤ 'ਚ ਚੰਦਰਮਾ ਦੀ ਪੁਜ਼ੀਸ਼ਨ ਕੁਝ ਇਸ ਤਰ੍ਹਾਂ ਬਣਦੀ ਹੈ। ਗ੍ਰਹਿਣ ਦੇ ਪਹਿਲਾਂ ਹੀ ਇਹ ਦ੍ਰਿਸ਼ ਕਲਿਕ ਕੀਤਾ ਜਾ ਸਕਦਾ ਹੈ, ਜਿਸ ਨੂੰ ਦੁਰਲਭ ਸਮਝਿਆ ਜਾਂਦਾ ਹੈ। ਇਹ ਸੂਰਜ ਅਤੇ ਚੰਦਰਮਾ ਦਾ ਖੂਬਸੂਰਤ ਗੋਲਾਕਾਰ ਪ੍ਰਭਾਮੰਡਲ ਹੁੰਦਾ ਹੈ, ਜੋ 22 ਡਿਗਰੀ ਐਂਗਲ 'ਤੇ ਇਕ-ਦੂਜੇ ਨਾਲ ਮਿਲਦੇ ਹਨ। ਇਹ ਦ੍ਰਿਸ਼ ਸੂਰਜ ਜਾਂ ਚੰਦਰਮਾ ਦੀ ਰੌਸ਼ਨੀ 'ਤੇ ਨਹੀਂ, ਸਗੋਂ ਐਟਮਾਸਫੇਰਿਕ ਆਈਸ ਕ੍ਰਿਸਟਲ ਅਤੇ ਲਾਈਟ ਦੇ ਰਿਫਲੈਕਸ਼ਨ ਨਾਲ ਬਣਦਾ ਹੈ। ਨਾਸਾ ਨੇ ਦੋ ਫੋਟੋ ਕੰਪੋਜ਼ਿਟ ਕਰਕੇ ਇਸ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।
ਇਸੇ ਤਰ੍ਹਾਂ ਕੁਦਰਤ ਦੀਆਂ ਕਈ ਹੋਰ ਦੁਰਲਭ ਤਸਵੀਰਾਂ ਜਿਸ 'ਚ ਵੱਖਰੇ-ਵੱਖਰੇ ਅਜਿਹੇ ਨਜ਼ਾਰੇ ਦਿਖਾਏ ਗਏ ਹਨ ਜਿਸ ਨੂੰ ਕਦੇ ਕਿਸੇ ਨੇ ਨਹੀਂ ਵੇਖਿਆ।
ਕੁੜੀਆਂ ਦੀ ਆਟੋ 'ਪਿੰਕ-ਪਿੰਕ' (ਦੇਖੋ ਤਸਵੀਰਾਂ)
NEXT STORY