ਬਠਿੰਡਾ- ਭਗਵੰਤ ਮਾਨ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਐੱਮ. ਪੀ. ਆਪਣੀ ਭਾਸ਼ਾ ਕਾਰਨ ਸੰਸਦ 'ਚ ਮਾਖੌਲ ਦਾ ਪਾਤਰ ਬਣ ਜਾਂਦੇ ਹਨ। ਉਨ੍ਹਾਂ ਨੇ ਸ੍ਰੀ ਆਨੰਦਪੁਰ ਸਾਹਿਬ 'ਚ ਅਕਾਲੀ ਦਲ ਦੇ ਐੱਮ. ਪੀ. ਪ੍ਰੇਮ ਸਿੰਘ ਚੰਦੂਮਾਜਰਾ ਦੀ ਹਿੰਦੀ ਬੋਲੀ 'ਤੇ ਚੁਟਕੀ ਲਈ। ਭਗਵੰਤ ਦਾ ਕਹਿਣਾ ਹੈ ਕਿ ਅਕਾਲੀ ਨੇਤਾਵਾਂ ਦੀ ਬੋਲੀ ਕਾਰਨ ਉਨ੍ਹਾਂ ਨੂੰ ਸੰਸਦ 'ਚ ਸ਼ਰਮਿੰਦਾ ਹੋਣਾ ਪੈਂਦਾ ਹੈ। ਭਗਵੰਤ ਮਾਨ ਦਾ ਕਹਿਣਾ ਹੈ ਕਿ ਚੰਦੂਮਾਜਰਾ ਟੁੱਟੀ ਹਿੰਦੀ ਬੋਲਦੇ ਹਨ। ਉਨ੍ਹਾਂ ਨੇ ਚੰਦੂਮਾਜਰਾ ਦੀ ਨਕਲ ਕਰਦੇ ਹੋਏ ਚੰਦੂਮਾਜਰਾ ਦਾ ਬਹੁਤ ਮਜ਼ਾਕ ਉਡਾਇਆ।
ਪੜ੍ਹਾਈ ਦਾ ਖਰਚਾ ਚਲਾਉਣ ਲਈ ਚੁੱਕਿਆ ਅਜਿਹਾ ਕਦਮ ਕਿ...!
NEXT STORY