ਇਸਲਾਮਾਬਾਦ, ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸਮੂਹ ਵਲੋਂ ਦਬਾਅ ਦੇ ਬਾਵਜੂਦ ਪਾਕਿਸਤਾਨ ਨੇ ਅੱਜ ਹੱਤਿਆ ਦੇ ਇਕ ਹੋਰ ਦੋਸ਼ੀ ਕੈਦੀ ਨੂੰ ਫਾਂਸੀ 'ਤੇ ਲਟਕਾ ਦਿੱਤਾ। ਪੰਜਾਬ ਸੂਬੇ ਦੇ ਨਿਊ ਸੈਂਟਰਲ ਜੇਲ ਬਹਾਵਲਪੁਰ 'ਚ ਅੱਜ ਸਵੇਰੇ ਲੋਨੀ ਖਾਨ ਨੂੰ ਫਾਂਸੀ ਦੇ ਦਿੱਤੀ ਗਈ। ਆਪਣੇ ਰਿਸ਼ਤੇਦਾਰ ਦੀ ਹੱਤਿਆ ਦੇ ਦੋਸ਼ 'ਚ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਉਸਦੀ ਅਪੀਲ ਪਟੀਸ਼ਨ ਖਾਰਜ ਕਰ ਦਿੱਤੀ ਗਈ ਸੀ ਅਤੇ ਰਾਸ਼ਟਰਪਤੀ ਨੇ ਦਿਆ ਪਟੀਸ਼ਨ ਠੁਕਰਾ ਦਿੱਤੀ ਸੀ।
ਜਲਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
NEXT STORY