ਲੰਡਨ, ਨਾਸਾ ਦੇ ਕਿਊਰੋਸਿਟੀ ਰੋਵਰ ਤੋਂ ਮਿਲੇ ਅੰਕੜਿਆਂ ਅਨੁਸਾਰ ਮੰਗਲ ਦੀ ਸਤ੍ਹਾ ਨੇੜੇ ਪਾਣੀ ਤਰਲ ਰੂਪ 'ਚ ਮੌਜੂਦ ਹੋ ਸਕਦਾ ਹੈ। ਇਸ ਨਾਲ ਲਾਲ ਗ੍ਰਹਿ 'ਤੇ ਜੀਵਨ ਦੀਆਂ ਉਮੀਦਾਂ ਵਧ ਗਈਆਂ ਹਨ। ਸੋਧਕਰਤਾ ਲੰਬੇ ਸਮੇਂ ਤੋਂ ਮੰਗਲ 'ਤੇ ਢੁਕਵੀਂ ਅਵਸਥਾ 'ਚ ਪਾਣੀ ਹੋਣ ਦੀ ਗੱਲ ਕਹਿੰਦੇ ਰਹੇ ਹਨ ਪਰ ਕਿਊਰੋਸਿਟੀ ਤੋਂ ਮਿਲੇ ਅੰਕੜਿਆਂ 'ਤੇ ਕੀਤੀ ਗਈ ਸੋਧ ਤੋਂ ਪਤਾ ਲੱਗਾ ਹੈ ਕਿ ਮੰਗਲ ਦੀ ਸਤ੍ਹਾ ਨੇੜੇ ਪਾਣੀ ਤਰਲ ਰੂਪ 'ਚ ਹੋਣ ਦੀ ਸੰਭਾਵਨਾ ਹੈ। ਇਸਦੇ ਪਿੱਛੇ ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਮੰਗਲ ਦੀ ਮਿੱਟੀ ਵਿਚ ਪਕਰਲੋਰੇਟ ਨਾਂ ਦਾ ਤੱਤ ਮਿਲਿਆ ਹੈ, ਜੋ ਜੰਮੇ ਹੋਏ ਬਿੰਦੂ ਨੂੰ ਘੱਟ ਕਰ ਦਿੰਦਾ ਹੈ ਤਾਂ ਕਿ ਪਾਣੀ ਜੰਮ ਕੇ ਬਰਫ ਨਾ ਬਣੇ, ਬਲਕਿ ਤਰਲ ਅਵਸਥਾ ਵਿਚ ਰਹੇ।
ਪਾਕਿਸਤਾਨ 'ਚ ਇਕ ਹੋਰ ਦੋਸ਼ੀ ਨੂੰ ਦਿੱਤੀ ਗਈ ਫਾਂਸੀ
NEXT STORY