ਨਵੀਂ ਦਿੱਲੀ- ਸੋਸ਼ਲ ਮੀਡੀਆ 'ਤੇ ਇਨਾਂ ਦਿਨੀਂ ਭਾਰਤੀਆਂ ਵਲੋਂ ਲਗਾਏ ਜੁਗਾੜ ਕਾਫੀ ਵਾਇਰਲ ਹੋ ਰਿਹਾ ਹੈ। ਇਨਾਂ ਤਸਵੀਰਾਂ ਨੂੰ ਦੇਖ ਤੁਸੀਂ ਵੀ ਆਪਣਾ ਹਾਸਾ ਨਹੀਂ ਰੋਕ ਸਕੋਗੇ।
ਭਾਰਤ 'ਚ ਰੂਲਸ ਸ਼ਾਇਦ ਬਣਾਏ ਹੀ ਇਸ ਲਈ ਜਾਂਦੇ ਹਨ ਕਿ ਉਨ੍ਹਾਂ ਨੂੰ ਤੋੜਿਆ ਜਾ ਸਕੇ, ਜਿਵੇਂ ਕਿ ਤੁਸੀਂ ਇਨਾਂ ਤਸਵੀਰਾਂ 'ਚ ਦੇਖ ਸਕਦੇ ਹੋ।
ਇੰਡੀਆ ਬੇਸ਼ਕ ਹੀ ਨਵੀਆਂ ਚੀਜ਼ਾਂ ਦੀ ਖੋਜ ਲਈ ਜਾਣਿਆ ਜਾਂਦਾ ਹੋਵੇ, ਪਰ ਇੱਥੇ ਅਜਿਹੇ-ਅਜਿਹੇ ਜੁਗਾੜ ਸਾਹਮਣੇ ਆਉਂਦੇ ਹਨ ਕਿ ਸਾਰੇ ਹੈਰਾਨ ਰਹਿ ਗਏ।
21 ਵਿਆਹੁਤਾ ਔਰਤਾਂ ਨੇ ਮੰਗਲਸੂਤਰ ਉਤਾਰੇ, ਗੁਲਾਮੀ ਦਾ ਪ੍ਰਤੀਕ ਦੱਸਿਆ
NEXT STORY