ਨਵੀਂ ਦਿੱਲੀ-ਅਦ੍ਰਿਸ਼ ਹੋਣ ਦੀਆਂ ਸ਼ਕਤੀਆਂ, ਸਟੰਟ, ਵਿਗਿਆਨ ਥ੍ਰੀਲਰ, ਪਿਆਰ, ਰੋਮਾਂਸ ਨਾਲ ਭਰਪੂਰ ਫਿਲਮ ਹੈ 'ਮਿਸਟਰ ਐਕਸ', ਜਿਸ ਵਿਚ ਗਾਇਕ ਨਾਇਕ ਜੋ ਕਿ ਆਪਣੇ ਕੰਮ ਅਤੇ ਦੇਸ ਪ੍ਰਤੀ ਸਮਰਪਿਤ ਹੈ। ਵਿਕਰਮ ਭੱਟ ਨਿਰਦੇਸ਼ਿਤ ਇਹ ਫਿਲਮ ਇਕ ਥ੍ਰੀਲਰ ਕਹਾਣੀ ਹੈ। ਜਿਸ ਨੂੰ ਐੱਸ. ਬੀ. ਐੱਸ. ਬਾਇਓਟੇਕ ਯੂਨਿਟ 99 ਨੇ ਇਕ ਕਰਾਰ ਤਹਿਤ ਪ੍ਰਮੋਸ਼ਨ ਲਈ ਚੁਣਿਆ ਹੈ। ਕੰਪਨੀ ਦੇ ਨਿਰਦੇਸ਼ਕ ਸੰਜੀਵ ਜੁਨੇਜਾ ਨੇ ਫਿਲਮ ਦੇ ਕਾਮਯਾਬ ਹੋਣ ਅਤੇ ਚੰਗਾ ਬਿਜਨੈੱਸ ਕਰਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਐੱਸ. ਬੀ. ਐੱਸ. ਬਾਇਓਟੇਕ ਯੂਨਿਟ 99 ਦੇ ਇਕ ਪ੍ਰਤੀਨਿਧੀ ਨੇ ਦੱਸਿਆ ਕਿ 15 ਅਪਰੈਲ ਨੂੰ ਮੁੰਬਈ ਦੇ ਸਟਾਰ ਟੀ. ਵੀ. ਹਾਊਸ ਵਿਚ ਹੋਈ ਮੀਟ ਐੰਡ ਗ੍ਰੀਟ ਦਾ ਆਯੋਜਨ ਹੋਇਆ ਜਿਸ ਵਿਚ ਫਿਲਮ ਦੇ ਨਾਇਕ ਇਮਰਾਨ ਹਾਸ਼ਮੀ ਅਤੇ ਨਾਇਕਾ ਨਾਲ ਕੰਪਨੀ ਦੇ ਸੁਪਰ ਸਟਾਕਿਸਟਸ ਗੌਤਮ ਜੈਨ ਅਤੇ ਰਮੇਸ਼ ਜੈਨ ਨੇ ਪਰਿਵਾਰ ਸਮੇਤ ਸ਼ਿਰਕਤ ਕੀਤੀ।
'ਮੈਡਮ ਐਕਸ' ਦਾ ਸਿਖਰ ਦਿਲ ਖਿੱਚਵਾਂ : ਤਿਗਮਾਂਸ਼ੂ ਧੂਲੀਆ
NEXT STORY