ਇਟਲੀ : ਹਰ ਸਾਲ ਇਥੋਂ ਦੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵਲੋਂ ਨਗਰ ਕੀਰਤਨ ਬੀਤੇ ਦਿਨੀਂ ਬੜੀ ਧੂਮਧਾਮ ਨਾਲ ਕੱਢਿਆ ਗਿਆ। ਇਸ ਮੌਕੇ ਇਲਾਕੇ ਦੀਆਂ ਸੰਗਤਾਂ, ਗੁਰਦੁਆਰੇ ਦੇ ਪ੍ਰਧਾਨ ਸ. ਗੁਰਬਖਸ਼ ਸਿੰਘ, ਸ. ਹਰੀ ਸਿੰਘ, ਸਰਦਾਰ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਐਸ਼ ਸੋਢੀ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।
...ਤੇ ਹੁਣ ਇਟਲੀ ਦੇ ਸਕੂਲਾਂ 'ਚ ਵੀ ਪੜਾਉਣਗੇ ਵਿਦੇਸ਼ੀ ਅਧਿਆਪਕ
NEXT STORY