ਨਿਊਯਾਰਕ— ਇਸ ਦੁਨੀਆ ਵਿਚ ਜਿਸ ਬੰਦੇ ਕੋਲ ਪੈਸਾ ਹੈ, ਲੋਕ ਉਸ ਨਾਲ ਰਾਬਤਾ ਰੱਖਣਾ ਜ਼ਿਆਦਾ ਪਸੰਦ ਕਰਦੇ ਹਨ ਅਤੇ ਅਜਿਹਾ ਬੰਦਾ ਜੇਕਰ ਸੋਸ਼ਲ ਮੀਡੀਆ ਸਾਈਟਾਂ 'ਤੇ ਦੇਖਣ ਨੂੰ ਮਿਲ ਜਾਵੇ ਤਾਂ ਹਰ ਕੋਈ ਚਾਹੇਗਾ, ਉਸ ਦੀ ਲਗਜ਼ਰੀ ਲਾਈਫ ਨੂੰ ਦੇਖਣਾ। ਆਪਣੀ ਇਸੇ ਅਦਾ ਕਰਕੇ ਪਲੇਅ ਬੁਆਏ ਡੈਨ ਬਿਲਜੇਰੀਅਨ ਨੂੰ ਪਛਾੜਦੇ ਹੋਏ ਲਾਸ ਏਂਜਲਸ ਦੇ ਅਰਬਪਤੀ ਟੋਨੀ ਤੁਤੌਨੀ ਨਵਾਂ ਬਾਦਸ਼ਾਹ ਬਣ ਕੇ ਉੱਭਰਿਆ ਹੈ।
ਇੰਸਟਾਗ੍ਰਾਮ 'ਕੇ ਟੋਨੀ ਦੇ 8,86,000 ਫਾਲੋਅਰਸ ਹਨ, ਜਦੋਂ ਕਿ ਬਿਲਜੇਰੀਅਨ ਨੂੰ ਇਸ ਮਾਮਲੇ ਵਿਚ ਟੋਨੀ ਨੇ 20000 ਫਾਲੋਅਰਜ਼ ਦੇ ਨਾਲ ਪਛਾੜ ਦਿੱਤਾ।
ਟੋਨੀ ਦੀ ਹਰ ਅਦਾ ਇੰਸਟਾਗ੍ਰਾਮ 'ਤੇ ਲਗਾਤਾਰ ਹਿੱਟ ਹੋ ਰਹੀ ਹੈ। ਉਹ ਆਪਣੇ ਪ੍ਰਾਈਵੇਟ ਜੈੱਟ, ਖੂਬਸੂਰਤ ਕੁੜੀਆਂ, ਆਪਣੀ ਲਗਜ਼ਰੀ ਜ਼ਿੰਦਗੀ ਦੀਆਂ ਕਈ ਖੂਬਸੂਰਤ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦਾ ਹੈ। ਟੋਨੀ ਤੇ ਬਿਲਜ਼ੇਰਨੀਅਨ ਦੋਵੇਂ ਦੋਸਤ ਹਨ। ਬਿਲਜੇਰੀਅਨ ਇਕ ਅਮੀਰ ਪੋਕਰ ਖਿਡਾਰੀ ਹੈ।
ਬੰਦ ਕਲਾਸਰੂਮ 'ਚ ਅਧਿਆਪਕ ਨੇ ਕੀਤੀ ਵਿਦਿਆਰਥਣ ਨੂੰ ਕਿੱਸ, ਵੀਡੀਓ ਵਾਇਰਲ
NEXT STORY