ਕਾਠਮੰਡੂ— ਨੇਪਾਲ ਵਿਚ ਆਏ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ ਮਲਬੇ ਵਿਚ ਦੱਬੇ 37 ਸਾਲ ਸ਼ਿਵ ਸ਼੍ਰੇਸ਼ਠ ਨੂੰ ਭਾਰਤੀ ਟੀਮ ਨੇ ਮੈਲੁੰਗ ਇਲਾਕੇ ਤੋਂ 98 ਘੰਟਿਆਂ ਬਾਅਦ ਜ਼ਿੰਦਾ ਕੱਢਿਆ ਹੈ। ਸ਼੍ਰੇਸ਼ਠ ਨੁਵਾਕੋਟ ਜ਼ਿਲੇ ਦੇ ਬਿਦੁਰ ਦਾ ਰਹਿਣ ਵਾਲਾ ਹੈ।
ਸ਼੍ਰ੍ਰੇਸ਼ਠ ਨੇ ਸ਼ਨੀਵਾਰ ਆਏ ਨੇਪਾਲ ਭੂਚਾਲ ਤੋਂ ਬਾਅਦ ਜ਼ਮੀਨ ਖਿਸਕਣ ਨਾਲ ਮਲਬੇ ਵਿਚ ਦੱਬ ਗਿਆ ਸੀ। ਉਹ ਆਪਣੇ ਦੋਸਤਾਂ ਨਾਲ ਪਿਕਨਿਕ 'ਤੇ ਜਾ ਰਿਹਾ ਸੀ, ਜਦੋਂ ਲੈਂਡਸਲਾਈਡ ਦੀ ਲਪੇਟ ਵਿਚ ਆ ਗਿਆ। ਉਸ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ।
ਜ਼ੁਲਮ ਦੀ ਹੱਦ, ਬੇਰਹਿਮ ਮਾਲਕਣ ਨੇ ਨੌਕਰਾਣੀ 'ਤੇ ਕੀਤੇ ਉਹ ਤਸ਼ੱਦਦ ਕਿ ਦੇਖਣ ਵਾਲੇ ਦੀ ਰੂਹ ਕੰਬ ਜਾਏ (ਦੇਖੋ ਤਸਵੀਰਾਂ)
NEXT STORY