ਨਵੀਂ ਦਿੱਲੀ- ਪ੍ਰਚੂਨ ਕੰਪਨੀ ਵੀ-ਮਾਰਟ ਅਗਲੇ ਪੰਜ ਸਾਲਾਂ 'ਚ ਦੇਸ਼ 'ਚ ਲਗਭਗ 200 ਨਵੇਂ ਸਟੋਰ ਖੋਲ੍ਹੇਗੀ ਅਤੇ ਉਸ ਦੀ ਇਸ 'ਚ ਲਗਭਗ 200 ਕਰੋੜ ਰੁਪਏ ਨਿਵੇਸ਼ ਕਰਨ ਦੀ ਯੋਜਨਾ ਹੈ। ਇਸ ਦੇ ਨਾਲ ਹੀ ਕੰਪਨੀ ਨੂੰ 2020 ਤੱਕ ਆਪਣਾ ਕਾਰੋਬਾਰ ਚਾਰ ਗੁਣਾ ਵੱਧ ਕੇ 2500 ਕਰੋੜ ਰੁਪਏ ਹੋਣ ਦੀ ਉਮੀਦ ਹੈ ਜਿਸ 'ਚ ਛੋਟੇ ਕਸਬਿਆਂ ਦਾ ਵੱਡਾ ਹਿੱਸਾ ਹੋਵੇਗਾ। ਵੀ-ਮਾਰਟ ਦੇ ਰਿਟੇਲ ਚੇਅਰਮੈਨ ਲਲਿਤ ਅਗਰਵਾਲ ਨੇ ਕਿਹਾ ਕਿ ਅਗਲੇ ਪੰਜ ਸਾਲ 'ਚ ਸਾਡੇ ਲਗਭਗ 300 ਸਟੋਰ ਹੋਣਗੇ ਅਤੇ ਕਾਰੋਬਾਰ 2500 ਕਰੋੜ ਰੁਪਏ ਦਾ ਹੋਵੇਗਾ।
ਥੋਕ ਮੁਦਰਾਸਫਿਤੀ 3.7 ਫੀਸਦੀ ਰਹੇਗੀ : ਡੀ. ਐਂਡ ਬੀ.
NEXT STORY