ਤਾਮਿਲਨਾਡੂ- ਟੀ.ਵੀ.ਐਸ. ਮੋਟਰ ਦੀ ਘਰੇਲੂ ਵਿਕਰੀ 13.23 ਫੀਸਦੀ ਵੱਧ ਕੇ 1,63,511 ਇਕਾਈ 'ਤੇ ਪੁੱਜ ਗਈ। ਪਿਛਲੇ ਸਾਲ ਅਪ੍ਰੈਲ ਵਿਚ ਇਹ ਵਿਕਰੀ 1,44404 ਇਕਾਈ ਰਹੀ ਸੀ। ਕੰਪਨੀ ਦੀ ਬਰਾਮਦ ਵੀ 27493 ਇਕਾਈ ਤੋਂ 17.94 ਫੀਸਦੀ ਵੱਧ ਕੇ 32426 'ਤੇ ਪੁੱਜ ਗਈ।
ਇਸ ਤਰ੍ਹਾਂ ਉਸਦੀ ਕੁਲ ਵਿਕਰੀ ਵਿਚ 13.99 ਫੀਸਦੀ ਦਾ ਵਾਧਾ ਹੋਇਆ ਅਤੇ ਇਹ ਅਪ੍ਰੈਲ 2014 ਦਾ 1,71,897 ਤੋਂ ਵੱਧ ਕੇ 1,95,937 'ਤੇ ਪੁੱਜ ਗਈ। ਦੋ-ਪਹੀਆ ਵਾਹਨਾਂ ਦੀ ਵਿਕਰੀ 13 ਫੀਸਦੀ ਵੱਧ ਕੇ 1,86,041 'ਤੇ ਪੁੱਜ ਗਈ।
ਨਹੀਂ ਘਟੀਆਂ ਸਬਜ਼ੀਆਂ ਦੀਆਂ ਕੀਮਤਾਂ
NEXT STORY