ਮੁੰਬਈ- ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੀਆਂ ਕੁਝ ਅਦਾਕਾਰਾਂ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ ਜੋ ਅਦਾਕਾਰਾਂ ਹੋਣ ਦੇ ਨਾਲ-ਨਾਲ ਮਾਵਾਂ ਵੀ ਹਨ ਪਰ ਉਨ੍ਹਾਂ ਨੂੰ ਦੇਖ ਕੇ ਤੁਸੀਂ ਅਜਿਹਾ ਬਿਲਕੁੱਲ ਵੀ ਨਹੀਂ ਕਹਿ ਸਕਦੇ ਹੋ। ਅਦਾਕਾਰਾ ਚਿਤਰਾਂਗਦਾ ਸਿੰਘ ਨੂੰ ਦੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਉਹ ਇਕ ਬੱਚੇ ਦੀ ਮਾਂ ਹੈ। ਅਦਾਕਾਰਾ ਐਸ਼ਵਰਿਆ ਬੱਚਨ ਕਾਨ ਮਹਾਉਤਸਵ 2014 ਦੌਰਾਨ ਜਦੋਂ ਐਸ਼ ਚੱਲ ਰਹੀ ਹੈ ਤਾਂ ਕੋਈ ਇਹ ਦੇਖ ਨਹੀਂ ਕਹਿ ਸਕਦਾ ਸੀ ਕਿ ਉਹ ਇਕ ਬੇਟੀ ਦੀ ਮਾਂ ਹੈ। ਅਦਾਕਾਰਾ ਮਾਧੁਰੀ ਦੀਕਸ਼ਿਤ ਦੋ ਬੱਚਿਆਂ ਦੀ ਮਾਂ ਹੈ। ਇਨ੍ਹਾਂ ਤੋਂ ਇਲਾਵਾ ਅਦਾਕਾਰਾ ਸ਼ਿਲਪਾ ਸ਼ੈੱਟੀ, ਗੌਰੀ ਖਾਨ, ਮਲਾਇਕਾ ਅਰੋੜਾ ਖਾਨ, ਸੈਲੇਨਾ ਜੇਤਲੀ, ਮੰਦਿਰਾ ਬੇਦੀ, ਸ਼੍ਰੀਦੇਵੀ, ਕਰਿਸ਼ਮਾ ਕਪੂਰ ਵਰਗੀਆਂ ਹੌਟ ਅਦਾਕਾਰਾਂ ਬਾਲੀਵੁੱਡ ਦੀਆਂ ਸੈਕਸੀ ਮਾਵਾਂ 'ਚ ਸ਼ਾਮਲ ਹਨ।
OMG : ਪੋਰਨ ਵੈੱਬਸਾਈਟ 'ਤੇ ਖੁਦ ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਹੈ ਸੰਨੀ ਲਿਓਨ (ਦੇਖੋ ਤਸਵੀਰਾਂ)
NEXT STORY