ਮੁੰਬਈ- ਬੇਬੀ ਡੌਲ ਸੰਨੀ ਲਿਓਨ ਖਿਲਾਫ ਕੇਸ ਦਰਜ ਹੋਇਆ ਹੈ। ਸੰਨੀ 'ਤੇ ਗੈਰ-ਕਾਨੂੰਨੀ ਢੰਗ ਨਾਲ ਪੋਰਨ ਵੈੱਬਸਾਈਟ ਚਲਾਉਣ ਦਾ ਦੋਸ਼ ਲੱਗਾ ਹੈ। ਮਾਰਗੋਆ ਦੇ ਰਹਿਣ ਵਾਲੇ ਅਨਿਲ ਨੇ ਸੰਨੀ ਲਿਓਨ ਖਿਲਾਫ ਲੋਕਲ ਪੁਲਸ ਸਟੇਸ਼ਨ 'ਚ ਐੱਫ. ਆਈ. ਆਰ. ਦਰਜ ਕਰਵਾਈ ਹੈ।
ਉਸ ਮੁਤਾਬਕ ਸੰਨੀ ਉਸ ਵੈੱਬਸਾਈਟ 'ਤੇ ਆਪਣੀਆਂ ਅਸ਼ਲੀਲ ਤਸਵੀਰਾਂ ਤੇ ਵੀਡੀਓਜ਼ ਰਾਹੀਂ ਲੋਕਾਂ ਨੂੰ ਆਕਰਸ਼ਿਤ ਕਰਦੀ ਹੈ। ਮਰਗੋਆ ਦਾ ਕਹਿਣਾ ਹੈ ਕਿ ਇਸ ਜੁਰਮ 'ਚ ਸ਼ਾਮਲ ਹੋਰਨਾਂ ਲੋਕਾਂ ਖਿਲਾਫ ਵੀ ਸੰਨੀ ਦੇ ਨਾਲ-ਨਾਲ ਕਾਰਵਾਈ ਕੀਤੀ ਜਾਵੇ।
ਜਲਦੀ ਹੀ ਵਿਆਹ ਦੇ ਬੰਧਨ 'ਚ ਬੱਝੇਗੀ ਪ੍ਰਿਟੀ ਜ਼ਿੰਟਾ (ਦੇਖੋ ਤਸਵੀਰਾਂ)
NEXT STORY