ਮੁੰਬਈ- ਬਾਲੀਵੁੱਡ ਅਦਾਕਾਰ ਵਰੁਣ ਧਵਨ ਰੈਮੋ ਡਿਸੂਜਾ ਦੀ ਫਿਲਮ 'ਏ.ਬੀ.ਸੀ.ਡੀ 2' 'ਚ ਇਕ ਮਰਾਠੀ ਲੜਕੇ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਇਸ ਰੋਲ ਨੂੰ ਨਿਭਾਉਣ ਲਈ ਉਸ ਨੇ ਮਰਾਠੀ ਸਿੱਖਣੀ ਸੀ ਨਾਲ ਹੀ ਆਪਣਾ ਡਿਕਸ਼ਨ ਅਤੇ ਟੋਨ ਵੀ ਪਰਫੈਕਟ ਕਰਨਾ ਸੀ। ਇਸ ਲਈ ਉਸ ਨੇ ਆਪਣੇ ਕਰੀਬੀ ਦੋਸਤ ਅਤੇ ਫਿਲਮ ਦੀ ਕੋ ਸਟਾਰ ਸ਼ਰਧਾ ਕਪੂਰ ਨੂੰ ਅਪ੍ਰੋਚ ਕੀਤਾ।
ਸ਼ਰਧਾ ਕਪੂਰ ਮਰਾਠੀ ਬੋਲ ਲੈਂਦੀ ਹੈ ਕਿਉਂਕਿ ਉਸ ਦੀ ਮਾਂ ਸ਼ਿਵਾਂਗੀ ਕਪੂਰ ਮਹਾਰਾਸ਼ਟਰੀਯਨ ਹੈ। ਜਿਵੇਂ ਹੀ ਸ਼ਰਧਾ ਨੂੰ ਪਤਾ ਲੱਗਿਆ ਕਿ ਵਰੁਣ ਦੀ ਸਪੀਕਿੰਗ ਕਮਜ਼ੋਰ ਹੈ ਤਾਂ ਉਹ ਉਸ ਦੀ ਮਦਦ ਲਈ ਅੱਗੇ ਆਈ।
ਦੇਖੋ ਹੌਟ ਅਭਿਨੇਤਰੀ ਕਿਮ ਦੇ ਬਚਪਨ ਦੀਆਂ ਤਸਵੀਰਾਂ
NEXT STORY