ਜਲੰਧਰ- ਬਾਲੀਵੁੱਡ ਸਿਤਾਰਿਆਂ ਨੇ ਜਿਸ ਤਰ੍ਹਾਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਤੇ ਜਿਸ ਤਰ੍ਹਾਂ ਦੇ ਉਹ ਅੱਜ ਹਨ, ਇਨ੍ਹਾਂ ਵਿਚਾਲੇ ਦਾ ਫਰਕ ਦੇਖ ਤੁਸੀਂ ਬੇਹੱਦ ਹੈਰਾਨ ਹੋ ਜਾਵੋਗੇ। ਇਥੇ ਕੁਝ ਅਜਿਹੀਆਂ ਹੀ ਤਸਵੀਰਾਂ ਦਿਖਾਈਆਂ ਗਈਆਂ ਹਨ, ਜਿਨ੍ਹਾਂ 'ਚ ਕੁਝ ਬਾਲੀਵੁੱਡ ਸਿਤਾਰੇ ਦਿਖਾਏ ਗਏ ਹਨ, ਜਿਨ੍ਹਾਂ ਨੂੰ ਅੱਜ ਦੀ ਲੁੱਕ 'ਚ ਦੇਖ ਕੇ ਤੁਸੀਂ ਬਿਲਕੁਲ ਯਕੀਨ ਨਹੀਂ ਕਰੋਗੇ ਇਹ ਉਹੀ ਹਨ।
ਇਸ ਲਿਸਟ 'ਚ ਕੈਟਰੀਨਾ ਕੈਫ, ਰਣਬੀਰ ਕਪੂਰ, ਦੀਪਿਕਾ ਪਾਦੁਕੋਣ, ਅਨੁਸ਼ਕਾ ਸ਼ਰਮਾ, ਰਣਵੀਰ ਸਿੰਘ, ਅਜੇ ਦੇਵਗਨ, ਜੌਨ ਅਬ੍ਰਾਹਮ, ਪ੍ਰਿਅੰਕਾ ਚੋਪੜਾ, ਸੋਨਮ ਕਪੂਰ, ਵਿਦਿਆ ਬਾਲਨ ਤੇ ਕਰੀਨਾ ਕਪੂਰ ਦੇ ਨਾਂ ਸ਼ਾਮਲ ਹਨ। ਹੁਣ ਤੁਸੀਂ ਤਸਵੀਰਾਂ ਦੇਖ ਕੇ ਖੁਦ ਇਹ ਯਕੀਨੀ ਕਰੋ ਕਿ ਇਥੇ ਜੋ ਦਿਖਾਇਆ ਗਿਆ, ਉਹ ਸੱਚ ਹੈ ਜਾਂ ਨਹੀਂ?
ਸਫਲਤਾ ਲਈ ਹੱਦ ਨਾਲੋਂ ਵੱਧ ਦਿਖਾਈ ਬੋਲਡਨੈੱਸ, ਫਿਰ ਵੀ ਫਲਾਪ (ਦੇਖੋ ਤਸਵੀਰਾਂ)
NEXT STORY