ਮੁੰਬਈ- ਰੈੱਡ ਕਾਰਪੇਟ 'ਤੇ ਹਰ ਕੋਈ ਆਪਣੇ ਹੁਸਨ ਦਾ ਜਲਵਾ ਬਿਖੇਰਨਾ ਚਾਹੁੰਦਾ ਹੈ ਪਰ ਇਸ ਕਸੌਟੀ 'ਤੇ ਖਰਾ ਕੋਈ-ਕੋਈ ਉਤਰਦਾ ਹੈ। ਹਾਲ ਹੀ 'ਚ ਕੁਝ ਐਵਾਰਡ ਫੰਕਸ਼ਨ 'ਚ ਅਦਾਕਾਰਾਂ ਅਜਿਹੇ ਕੱਪੜਿਆਂ 'ਚ ਪਹੁੰਚੀਆਂ ਜਿਸ ਨੂੰ ਫੈਸ਼ ਡਿਜ਼ਾਸਟਰ ਅਤੇ ਫੈਸ਼ਨ ਬਲੰਡਰ ਕਿਹਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਹੀ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਜਿਸ 'ਚ ਰੈੱਡ ਕਾਰਪੇਟ 'ਤੇ ਹਸੀਨਾਵਾਂ ਬਿਨ੍ਹਾਂ ਕੁਝ ਸੋਚੇ ਸਮਝੇ ਕੱਪੜੇ ਪਾ ਕੇ ਆਈਆਂ ਜਿਨ੍ਹਾਂ ਕਰਕੇ ਉਨ੍ਹਾਂ ਨੂੰ ਸ਼ਰਮਿੰਦਾ ਹੋਣਾ ਪਿਆ। ਰਿਹਾਨਾ ਨੇ ਤਾਂ ਇੰਨੀ ਟਰਾਂਸਪੇਰੇਂਟ ਡਰੈੱਸ ਪਹਿਨੀ ਜਿਸ ਦੇ ਆਰ- ਪਾਰ ਸਭ ਕੁਝ ਦਿਖਾਈ ਦੇ ਰਿਹਾ ਹੈ।
ਕੰਗਨਾ ਰਣਾਉਤ ਦੀ 'ਮੈਥਡ ਐਕਟਿੰਗ'
NEXT STORY