ਨਵੀਂ ਦਿੱਲੀ- ਫਿਲਮ ਬਾਂਬੇ ਵੈਲਵੇਟ ਤੋਂ ਰਣਬੀਰ ਨੂੰ ਭਾਵੇਂ ਹੀ ਕਾਪੀ ਉਮੀਦਾਂ ਰਹੀਆਂ ਹੋਣ ਪਰ ਦਰਸ਼ਕਾਂ ਨੇ ਇਸ ਫਿਲਮ ਪ੍ਰਤੀ ਕੋਈ ਉਤਸ਼ਾਹ ਨਹੀਂ ਦਿਖਾਇਆ ਹੈ। ਇਹ ਕਿਹਾ ਜਾ ਸਕਦਾ ਹੈ ਕਿ ਰਣਬੀਰ ਦੀ ਇਹ ਫਿਲਮ ਫਲਾਪ ਰਹੀ ਹੈ। ਰਣਬੀਰ ਨੇ ਲੰਮੇ ਸਮੇਂ ਬਾਅਦ ਇਕ ਸ਼ਾਨਦਾਰ ਫਿਲਮ ਨਾਲ ਵਾਪਸੀ ਕੀਤੀ ਸੀ ਪਰ ਦਰਸ਼ਕਾਂ ਵਲੋਂ ਇਸ ਨੂੰ ਪਸੰਦ ਨਹੀਂ ਕੀਤਾ ਗਿਆ। ਹੁਣ ਉਨ੍ਹਾਂ ਨੂੰ ਆਪਣੇ ਕਰੀਅਰ ਨੂੰ ਲੈ ਕੇ ਪ੍ਰੇਸ਼ਾਨੀ ਹੋ ਰਹੀ ਹੈ।
ਰਣਬੀਰ ਨੇ ਕਿਹਾ ਕਿ ਉਸ ਅੰਦਰ ਅਜਿਹੀ ਭਾਵਨਾ ਆ ਗਈ ਹੈ ਕਿ ਉਹ ਸੋਚਣ ਲੱਗ ਪਏ ਹਨ ਕਿ ਅੱਜੇ ਜਾ ਕੇ ਉਨ੍ਹਾਂ ਦੀ ਕਰੀਅਰ ਕੀ ਮੋੜ ਲਵੇਗਾ। ਉਸ ਨੂੰ ਕਿਤੇ ਨਾ ਕਿਤੇ ਦੁੱਖ ਵੀ ਹੈ ਕਿ ਉਸ ਨੇ ਕਸ਼ਯਪ ਭਰਾਵਾਂ ਪਿੱਛੇ ਖੁਦ ਦੇ ਤਿੰਨ ਸਾਲ ਬਰਬਾਦ ਕਰ ਲਏ ਹਨ।
ਗਰਲਫ੍ਰੈਂਡ ਆਲੀਆ ਦੇ ਨਾਲ ਬਿਤਾ ਰਹੇ ਹਨ ਸਿਧਾਰਥ ਵੱਧ ਤੋਂ ਵੱਧ ਸਮਾਂ (ਦੇਖੋ ਤਸਵੀਰਾਂ)
NEXT STORY