ਮੁੰਬਈ- ਬਾਲੀਵੁੱਡ ਅਦਾਕਾਰਾ ਰੀਲ ਲਾਈਫ 'ਚ ਹੀ ਨਹੀਂ ਸਗੋਂ ਰੀਅਲ ਲਾਈਫ 'ਚ ਵੀ ਕਾਫੀ ਬੋਲਡ ਹੁੰਦੀਆਂ ਹਨ। ਇਹ ਤਸਵੀਰਾਂ ਸਭ ਕੁਝ ਬਿਆਨ ਕਰ ਰਹੀਆਂ ਹਨ। ਇਨ੍ਹੀਂ ਦਿਨੀਂ ਬਾਲੀਵੁੱਡ ਦੀਆਂ ਨਾਮੀ ਅਦਾਕਾਰਾਂ ਨੂੰ ਅਜਿਹੇ ਪਾਰਦਰਸ਼ੀ ਕੱਪੜਿਆਂ 'ਚ ਦੇਖਿਆ ਗਿਆ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਵੀ ਸ਼ਰਮਾ ਜਾਓਗੇ। ਅਜਿਹੇ ਕੱਪੜੇ ਪਹਿਨਣ ਦੀ ਸ਼ੁਰੂਆਤ ਪੱਛਮ ਦੀਆਂ ਹੀਰੋਇਨਾਂ ਨੇ ਕੀਤੀ ਸੀ। ਹੁਣ ਇਹ ਚਲਨ ਬਾਲੀਵੁੱਡ ਦੀਆਂ ਅਦਾਕਾਰਾਂ 'ਚ ਵੀ ਦੇਖਿਆ ਜਾ ਰਿਹਾ ਹੈ। ਤੁਸੀਂ ਬਾਲੀਵੁੱਡ ਦੀਆਂ ਮਸ਼ਹੂਰ ਅਦਾਕਾਰਾਂ ਨੂੰ ਕਿਸੇ ਵੀ ਸਮਾਰੋਹ 'ਚ ਵੱਖਰੇ-ਵੱਖਰੇ ਸਟਾਈਲ ਦੇ ਕੱਪੜਿਆਂ 'ਚ ਦੇਖ ਸਕਦੇ ਹੋ।
ਸੈਲਿਨਾ ਨੂੰ ਸੰਨੀ ਦੇ ਪਤੀ ਨੇ ਭੇਜੀ ਧਮਕੀਆਂ ਭਰੀ ਮੇਲ!
NEXT STORY