ਮੈਂ ਉਹ ਮੰਜ਼ਿਲ ਹਾਂ ਜਿਸ ਦੀ ਕੋਈ ਰਾਹ ਨਹੀਂ,
ਮੈਂ ਉਹ ਜਿਸਮ ਹਾਂ ਜਿਸ 'ਚ ਕੋਈ ਸਾਹ ਨਹੀਂ,
ਮੈਂ ਉਹ ਫੁੱਲ ਹਾਂ ਜਿਸ ਦੀ ਕੋਈ ਖੁਸ਼ਬੂ ਨਹੀਂ,
ਮੈਂ ਉਹ ਸਿਤਾਰਾ ਹਾਂ ਜਿਸ ਦੀ ਕੋਈ ਲੋ ਨਹੀਂ,
ਮੈਂ ਉਹ ਪਰਿੰਦਾ ਹਾਂ ਜਿਸ ਦੀ ਕੋਈ ਡਾਰ
ਮੈਂ ਉਹ ਸ਼ਖਸ ਹਾਂ ਜਿਸ ਨਾਲ ਕਿਸੇ ਨੂੰ ਪਿਆਰ ਨਹੀਂ
ਬਿੱਟੂ ਸਦਰਪੁਰੀਆ
ਕਲਯੁੱਗ ਹੁਣ ਪੈਰਾਂ 'ਤੇ ਖੜ ਗਿਆ...
NEXT STORY