ਮੁੰਬਈ- ਜ਼ਿੰਦਗੀ ਚੈਨਲ 'ਤੇ ਪ੍ਰਸਾਰਿਤ ਹੋ ਰਹੇ 'ਕਭੀ ਕਭੀ' ਸੀਰੀਅਲ ਦੀ ਪਾਕਿਸਤਾਨੀ ਅਭਿਨੇਤਰੀ ਮਹਵਿਸ਼ ਹਯਾਤ ਕਾਫੀ ਧੂਮ ਮਚਾ ਰਹੀ ਹੈ। ਮਹਵਿਸ਼ 'ਤੇ ਪਾਕਿਸਤਾਨੀ ਸਿਨੇਮਾ ਦਾ ਪਹਿਲਾ ਆਈਟਮ ਸੌਂਗ ਫਿਲਮਾਇਆ ਗਿਆ, ਜਿਹੜਾ ਫਿਲਮ 'ਨਾ ਮਾਲੂਮ ਅਫਰਾਦ' ਵਿਚ ਸੀ। ਇਹ ਵੀਡੀਓ ਇੰਟਰਨੈੱਟ 'ਤੇ ਅਪਲੋਡ ਹੋਣ ਦੇ ਤੁਰੰਤ ਬਾਅਦ ਹੀ ਵਾਇਰਲ ਹੋ ਗਈ ਸੀ।
ਇਥੇ ਮਹਵਿਸ਼ ਦੀਆਂ ਕੁਝ ਖਾਸ ਤਸਵੀਰਾਂ ਦਿਖਾਉਣ ਜਾ ਰਹੇ ਹਾਂ। ਮਹਵਿਸ਼ ਆਪਣੀ ਖੂਬਸੂਰਤੀ ਲਈ ਪਾਕਿਸਤਾਨ ਵਿਚ ਕਾਫੀ ਪ੍ਰਸਿੱਧ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਤੁਸੀਂ ਵੀ ਮਹਵਿਸ਼ ਦੇ ਫੈਨ ਬਣ ਜਾਵੋਗੇ ਕਿਉਂਕਿ ਮਹਵਿਸ਼ ਦੀ ਮੌਜੂਦਗੀ ਵਿਚ ਇਕ ਅਲੱਗ ਹੀ ਨਸ਼ਾ ਹੈ, ਜਿਹੜਾ ਤੁਹਾਨੂੰ ਉਸ ਤੋਂ ਦੂਰ ਨਹੀਂ ਕਰ ਸਕਦਾ।
ਇਨ੍ਹਾਂ ਸਿਤਾਰਿਆਂ ਦੇ ਹਨ ਆਪਣੀਆਂ ਸੱਸਾਂ ਨਾਲ ਮਾਵਾਂ ਵਾਲੇ ਰਿਸ਼ਤੇ (ਦੇਖੋ ਤਸਵੀਰਾਂ)
NEXT STORY