ਮੁੰਬਈ, (ਭਾਸ਼ਾ)–ਮਹਾਰਾਸ਼ਟਰ ਦੇ ਬੁਲਢਾਨਾ ਜ਼ਿਲੇ ਵਿਚ ਮੁੰਬਈ-ਨਾਗਪੁਰ ਰਾਜਮਾਰਗ 'ਤੇ ਇਕ ਟਰੱਕ ਨੇ ਟੈਂਪੂ ਨੂੰ ਕੁਚਲ ਦਿੱਤਾ, ਜਿਸ ਨਾਲ ਸੋਮਵਾਰ ਨੂੰ 5 ਔਰਤਾਂ ਅਤੇ 2 ਬੱਚਿਆਂ ਸਮੇਤ 13 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 3 ਹੋਰ ਜ਼ਖ਼ਮੀ ਹੋ ਗਏ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਦੁਪਹਿਰ 2.15 ਵਜੇ ਮਲਕਾਪੁਰ ਦੇ ਕੋਲ ਹੋਇਆ। ਮਰਨ ਵਾਲੇ ਸਾਰੇ ਲੋਕ ਇੱਟ-ਭੱਠਾ ਮਜ਼ਦੂਰ ਸਨ ਅਤੇ ਕਰਿਆਨੇ ਦਾ ਸਾਮਾਨ ਲੈ ਕੇ ਅਨੁਰਾਬਾਦ ਪਰਤ ਰਹੇ ਸਨ।
ਐਗਜ਼ਿਟ ਪੋਲ ਅੰਤਿਮ ਨਤੀਜਾ ਨਹੀਂ ਪਰ ਭਾਜਪਾ ਦੀ ਜਿੱਤ ਦਾ ਸੰਕੇਤ ਦਿੰਦੇ ਹਨ : ਗਡਕਰੀ
NEXT STORY