ਅਜਾਇਬ ਸਿੰਘ ਭੱਟੀ 2 ਵਾਰ ਵਿਧਾਇਕ ਰਹਿਣ ਦੇ ਬਾਵਜੂਦ ਵੀ ਉਹ ਇਸ ਖੇਤਰ ਦੀ ਨੁਹਾਰ ਨਹੀਂ ਬਦਲ ਸਕੇ। ਵਿਕਾਸ ਦੇ ਲਈ ਕਦੀ ਵੀ ਉਨ੍ਹਾਂ ਨੇ ਧਰਨੇ ਪ੍ਰਦਰਸ਼ਨ ਨਹੀਂ ਕੀਤੇ। ਕਿਸਾਨਾਂ ਦੀ ਫਸਲ ਦੀ ਬਰਬਾਦੀ ਲਈ ਉਨ੍ਹਾਂ ਸਰਕਾਰ 'ਤੇ ਕੋਈ ਦਬਾਅ ਨਹੀਂ ਬਣਾਇਆ, ਜੇਕਰ ਕਿਸੇ ਦਲਿਤ 'ਤੇ ਅੱਤਿਆਚਾਰ ਹੋਇਆ ਤਾਂ ਉਨ੍ਹਾਂ ਉਸ ਮੁੱਦੇ ਨੂੰ ਜ਼ੋਰ ਸ਼ੋਰ ਨਾਲ ਨਹੀਂ ਉਠਾਇਆ।
ਕੁਲ ਵੋਟਰ |
173470 |
ਮਰਦ |
92060 |
ਮਹਿਲਾ |
81410 |
ਸੀਟ ਦਾ ਇਤਿਹਾਸ
1947 ਤੋਂ ਲੈ ਕੇ 1997 ਤੱਕ ਨਥਾਣਾ ਹਲਕਾ ਰਿਹਾ ਅਤੇ ਉਸ ਦੇ ਬਾਅਦ ਇਹ ਭੁੱਚੋਮੰਡੀ ਹਲਕੇ 'ਚ ਤਬਦੀਲ ਕਰ ਦਿੱਤਾ ਗਿਆ।
ਸਾਲ |
ਪਾਰਟੀ |
ਜੇਤੂ |
1972 |
ਅਕਾਲੀ |
ਧਨਾ ਸਿੰਘ ਗੁਲਸ਼ਨ |
1977 |
ਕਾਂਗਰਸ |
ਗੁਲਜ਼ਾਰ ਸਿੰਘ |
1980 |
ਅਕਾਲੀ |
ਤੇਜਾ ਸਿੰਘ ਦਰਦੀ |
1985 |
ਕਾਂਗਰਸ |
ਜਸਮੇਲ ਸਿੰਘ |
1992 |
ਕਾਂਗਰਸ |
ਗੁਲਜ਼ਾਰ ਸਿੰਘ |
1997 |
ਅਕਾਲੀ ਦਲ |
ਬਲਬੀਰ ਸਿੰਘ |
2002 |
ਅਕਾਲੀ ਦਲ |
ਗੋਰਾ ਸਿੰਘ ਤੁੰਗਵਾਲੀ |
2007 |
ਕਾਂਗਰਸ |
ਅਜਾਇਬ ਸਿੰਘ ਭੱਟੀ |
2012 |
ਕਾਂਗਰਸ |
ਅਜਾਇਬ ਸਿੰਘ ਭੱਟੀ |
ਸਿੱਧੂ ਨੂੰ ਕਾਂਗਰਸ ਨੇ ਉਪ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਨਹੀ ਕੀਤਾ : ਕੈਪਟਨ
NEXT STORY