ਜਲੰਧਰ/ਚੰਡੀਗੜ੍ਹ (ਵੈੱਬ ਡੈਸਕ)- ਪੰਜਾਬ ਪ੍ਰਸ਼ਾਸਨ ਵਿਚ ਫਿਰ ਵੱਡਾ ਫੇਰਬਦਲ ਕੀਤਾ ਗਿਆ ਹੈ। ਦਰਅਸਲ ਪੰਜਾਬ ਸਰਕਾਰ ਵੱਲੋਂ ਲੋਕ ਸੰਪਰਕ ਵਿਭਾਗ ਵਿਚ 7 ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਤਬਾਦਲੇ ਕੀਤੇ ਗਏ ਅਧਿਕਾਰੀਆਂ ਵਿਚ ਕਮਲਜੀਤ ਪਾਲ ਆਈ. ਪੀ. ਆਰ. ਓ., ਹਰਦੇਵ ਸਿੰਘ ਆਈ. ਪੀ. ਆਰ. ਓ., ਗੁਰਦੀਪ ਸਿੰਘ ਆਈ. ਪੀ. ਆਰ. ਓ., ਅਰੁਣ ਚੌਧਰੀ ਆਈ. ਪੀ. ਆਰ. ਓ, ਭੁਪਿੰਦਰ ਸਿੰਘ ਆਈ. ਪੀ. ਆਰ. ਓ., ਸਤਿੰਦਰ ਪਾਲ ਸਿੰਘ ਏ. ਪੀ. ਆਰ. ਓ., ਹਰਿੰਦਰ ਸਿੰਘ ਏ. ਪੀ. ਆਰ. ਓ. ਦੇ ਅਧਿਕਾਰੀ ਸ਼ਾਮਲ ਹਨ। ਤਬਾਦਲੇ ਕੀਤੇ ਗਏ ਅਧਿਕਾਰੀਆਂ ਦੇ ਪੂਰੇ ਵੇਰਵੇ ਹੇਠਾਂ ਦਿੱਤੀ ਗਈ ਲਿਸਟ ਦਿੱਤੇ ਗਏ ਹਨ।
ਇਹ ਵੀ ਪੜ੍ਹੋ: ਜਲੰਧਰ ਕੈਂਟ 'ਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਸਨ ਇਹ ਲੋਕ, ਬ੍ਰਿਗੇਡੀਅਰ ਨੇ 4 ਵਜੇ ਤੱਕ ਦਾ...

ਇਹ ਵੀ ਪੜ੍ਹੋ: 28 ਲੱਖ ਖ਼ਰਚ ਕੇ ਕੈਨੇਡਾ ਭੇਜੀ ਨੂੰਹ ਨੇ ਬਦਲੇ ਰੰਗ, ਕਾਰਨਾਮਾ ਵੇਖ ਟੱਬਰ ਦੇ ਉੱਡੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਦਾ ਹੈੱਡ ਗ੍ਰੰਥੀ ਮੁਅੱਤਲ
NEXT STORY