ਚੰਡੀਗੜ੍ਹ (ਭੁੱਲਰ) - ਪੰਜਾਬ ਸਰਕਾਰ ਵੱਲੋਂ ਅੱਜ 9 ਡੀ. ਐੱਸ. ਪੀ. ਤਬਦੀਲ ਕੀਤੇ ਗਏ ਹਨ। ਜਾਰੀ ਹੁਕਮਾਂ ਅਨੁਸਾਰ ਹਰਦੀਪ ਸਿੰਘ ਤੇ ਕੁਲਦੀਪ ਸਿੰਘ ਨੂੰ ਇੰਟੈਲੀਜੈਂਸ ਪੰਜਾਬ, ਰਾਜਿੰਦਰ ਕੁਮਾਰ ਤੇ ਬੁਲੰਦ ਸਿੰਘ ਨੂੰ ਪੀ. ਪੀ. ਏ. ਫਿਲੌਰ, ਅਮਰਜੀਤ ਸਿੰਘ ਸੰਧੂ ਨੂੰ ਆਈ. ਟੀ. ਵਿੰਗ ਪੰਜਾਬ, ਸਤਪਾਲ ਸਿੰਘ ਨੂੰ 27ਵੀਂ ਬਟਾਲੀਅਨ ਪੀ. ਏ. ਪੀ. ਜਲੰਧਰ, ਰਾਜੇਸ਼ ਕੁਮਾਰ ਨੂੰ ਪਹਿਲੀ ਰਿਜ਼ਰਵ ਬਟਾਲੀਅਨ ਪਟਿਆਲਾ, ਬਲਦੇਵ ਸਿੰਘ ਨੂੰ 7ਵੀਂ ਰਿਜ਼ਰਵ ਬਟਾਲੀਅਨ ਕਪੂਰਥਲਾ ਤੇ ਰਾਮ ਪ੍ਰਕਾਸ਼ ਨੂੰ 23ਵੀਂ ਬਟਾਲੀਅਨ ਪੀ. ਏ. ਪੀ. ਚੰਡੀਗੜ੍ਹ ਵਿਖੇ ਤਾਇਨਾਤ ਕੀਤਾ ਗਿਆ ਹੈ।
ਮੇਅਰ ਨੂੰ ਸਰਕਾਰ ਦਾ ਝਟਕਾ, ਪੁਰਾਣੀਆਂ ਸ਼ਰਤਾਂ 'ਤੇ ਹੀ ਲੱਗਣਗੇ ਪਾਰਕਿੰਗ ਟੈਂਡਰ
NEXT STORY