Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 30, 2026

    4:20:24 AM

  • major terrorist incident in london

    ਲੰਡਨ 'ਚ ਵੱਡੀ ਅੱਤਵਾਦੀ ਵਾਰਦਾਤ: ਦੋ ਯਹੂਦੀਆਂ...

  • putin and trump hold phone call lasting over 90 minutes

    ਹੋਰਮੁਜ਼ ਦੀ ਖਿੱਚੋਤਾਣ ਵਿਚਾਲੇ ਪੁਤਿਨ ਤੇ ਟਰੰਪ...

  • mi vs srh

    243 ਦੌੜਾਂ ਬਣਾ ਕੇ ਵੀ ਹਾਰੀ ਮੁੰਬਈ ਇੰਡੀਅਨਜ਼,...

  • golden opportunity to work in uae

    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • 6 ਮਹੀਨਿਅਾਂ ਬਾਅਦ ਵੀ ਡੀ. ਆਰ. ਆਈ. ਨੂੰ ਨਹੀਂ ਮਿਲੀ ਸੀ. ਸੀ. ਟੀ. ਵੀ. ਫੁਟੇਜ

PUNJAB News Punjabi(ਪੰਜਾਬਂ)

6 ਮਹੀਨਿਅਾਂ ਬਾਅਦ ਵੀ ਡੀ. ਆਰ. ਆਈ. ਨੂੰ ਨਹੀਂ ਮਿਲੀ ਸੀ. ਸੀ. ਟੀ. ਵੀ. ਫੁਟੇਜ

  • Updated: 11 Jun, 2018 02:38 AM
Punjab
after 6 months not found footage
  • Share
    • Facebook
    • Tumblr
    • Linkedin
    • Twitter
  • Comment

ਅੰਮ੍ਰਿਤਸਰ,  (ਨੀਰਜ)-  ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ’ਤੇ ਡੀ. ਆਰ. ਆਈ.  (ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ) ਦੀ ਟੀਮ ਵੱਲੋਂ ਦੁਬਈ ਤੋਂ ਅੰਮ੍ਰਿਤਸਰ ਆਈ ਫਲਾਈਟ ’ਚ ਸਵਾਰ ਪਤੀ-ਪਤਨੀ ਦੀ ਸੀਟ ਹੇਠੋਂ 15 ਕਿਲੋ ਸੋਨਾ ਜ਼ਬਤ ਕੀਤੇ ਜਾਣ ਦੇ ਮਾਮਲੇ ਵਿਚ ਕੁਝ ਹੈਰਾਨੀਜਨਕ ਪਹਿਲੂ ਸਾਹਮਣੇ ਆ ਰਹੇ ਹਨ। ਡੀ. ਆਰ. ਆਈ. ਅਤੇ ਕਸਟਮ ਵਿਭਾਗ ਦੀ ਟੀਮ ਨੇ ਜਿਸ ਦਲੇਰੀ ਨਾਲ ਦੁਬਈ ਤੋਂ ਅੰਮ੍ਰਿਤਸਰ ਆਈ ਫਲਾਈਟ ’ਚ ਸਵਾਰ ਤਰਨਜੀਤ ਸਿੰਘ ਉਰਫ ਰਾਜੂ ਨੂੰ ਰੰਗੇ ਹੱਥੀਂ ਸੋਨੇ ਦੀ ਇੰਨੀ ਵੱਡੀ ਖੇਪ ਨਾਲ ਗ੍ਰਿਫਤਾਰ ਕੀਤਾ ਸੀ, ਇਸ ਕੇਸ ਦੀ ਜਾਂਚ ਵਿਚ ਓਨੀ ਹੀ ਵੱਡੀ ਅਡ਼ਚਨ ਜਾਂਚ ਅਧਿਕਾਰੀਆਂ ਨੂੰ ਖਡ਼੍ਹੀ ਹੁੰਦੀ ਜਾ ਰਹੀ ਹੈ। 
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਨੇ ਦੀ ਖੇਪ ਦੀ ਜਾਂਚ ਕਰਨ ਵਾਲੀ ਟੀਮ ਨੂੰ 6 ਮਹੀਨਿਅਾਂ ਬਾਅਦ ਵੀ ਅੰਮ੍ਰਿਤਸਰ ਆਈ ਫਲਾਈਟ ’ਚੋਂ ਉਤਰਨ ਵਾਲੇ ਯਾਤਰੀਅਾਂ ਦੀ ਸੀ. ਸੀ. ਟੀ. ਵੀ. ਫੁਟੇਜ ਨਹੀਂ ਮਿਲੀ, ਜਦਕਿ ਡੀ. ਆਰ. ਆਈ. ਨੇ ਲਿਖਤੀ ਤੌਰ ’ਤੇ ਏਅਰਪੋਰਟ ਪ੍ਰਬੰਧਨ ਤੋਂ ਸੀ. ਸੀ. ਟੀ. ਵੀ. ਫੁਟੇਜ ਮੰਗੀ ਸੀ ਤਾਂ ਕਿ ਫਲਾਈਟ ਦੇ ਅੰਮ੍ਰਿਤਸਰ ਉਤਰਦੇ ਸਮੇਂ ਉਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੀ. ਸੀ. ਟੀ. ਵੀ. ਵਿਚ ਵੇਖਿਆ ਜਾ ਸਕੇ, ਜੋ ਫਲਾਈਟ ਦੇ ਆਲੇ-ਦੁਆਲੇ ਸਨ, ਜਿਨ੍ਹਾਂ ’ਤੇ ਗੋਲਡ ਸਮੱਗਲਰ ਤਰਨਜੀਤ ਸਿੰਘ ਰਾਜੂ ਨਾਲ ਮਿਲੀਭੁਗਤ ਕਰਨ ਦਾ ਸ਼ੱਕ ਹੋ ਸਕਦਾ ਹੈ ਪਰ ਡੀ. ਆਰ. ਆਈ. ਨੂੰ ਸੀ. ਸੀ. ਟੀ. ਵੀ. ਫੁਟੇਜ ਨਹੀਂ ਮਿਲੀ ਤੇ ਨਾ ਹੀ ਮਿਲਣ ਵਾਲੀ ਹੈ ਕਿਉਂਕਿ 30 ਦਿਨਾਂ ਬਾਅਦ ਸੀ. ਸੀ. ਟੀ. ਵੀ. ਫੁਟੇਜ ਡਿਲੀਟ ਹੋ ਜਾਂਦੀ ਹੈ। ਇਸ ਘਟਨਾਚੱਕਰ ਤੋਂ ਬਾਅਦ ਇਕ ਵਾਰ ਫਿਰ ਗੋਲਡ ਸਮੱਗਲਿੰਗ ਦਾ ਕਿੰਗਪਿਨ ਡੀ. ਆਰ. ਆਈ. ਤੇ ਕਸਟਮ ਵਿਭਾਗ ਦੇ ਸ਼ਿਕੰਜੇ ਤੋਂ ਬਾਹਰ ਜਾ ਚੁੱਕਾ ਹੈ ਕਿਉਂਕਿ ਅੱਜ ਤੱਕ ਅੰਮ੍ਰਿਤਸਰ ਏਅਰਪੋਰਟ ’ਤੇ ਜਿੰਨੀਆਂ ਵੀ ਸੋਨੇ ਦੀਆਂ ਖੇਪਾਂ ਫਡ਼ੀਆਂ ਗਈਆਂ ਸਨ, ਉਨ੍ਹਾਂ ਵਿਚ 15 ਕਿਲੋ ਸੋਨੇ ਦੀ ਖੇਪ ਸਭ ਤੋਂ ਵੱਡੀ ਸੀ। ਐਤਵਾਰ ਨੂੰ ਵੀ ਕਸਟਮ ਵਿਭਾਗ ਵੱਲੋਂ 38 ਲੱਖ ਦਾ ਸੋਨਾ ਫਡ਼ੇ ਜਾਣ ਤੋਂ ਬਾਅਦ ਇਹ ਸਵਾਲ ਪੈਦਾ ਹੋ ਰਿਹਾ ਹੈ ਕਿ ਕੀ ਹੁਣ ਕਿੰਗਪਿਨ ਸ਼ਿਕੰਜੇ ਵਿਚ ਆਵੇਗਾ ਜਾਂ ਨਹੀਂ।
ਜਹਾਜ਼ ਤੱਕ ਪਹੁੰਚ ਜਾਂਦਾ ਸੀ ਕਸਟਮ ਵਿਭਾਗ ਦਾ ਡਾਗ ਹੈਂਡਲਰ ਪਾਲ
 ਅੰਮ੍ਰਿਤਸਰ ਏਅਰਪੋਰਟ ’ਤੇ ਸੋਨੇ ਦੀ ਖੇਪ ਨਾਲ ਫਡ਼ੇ ਗਏ ਕਸਟਮ ਵਿਭਾਗ ਦੇ ਮੁਅੱਤਲ ਹੋ ਚੁੱਕੇ ਕਰਮਚਾਰੀ ਡਾਗ ਹੈਂਡਲਰ ਪਾਲ ਦੀ ਗੱਲ ਕਰੀਏ ਤਾਂ ਉਂਝ ਤਾਂ ਉਸ ਦਾ ਕੰਮ ਸਨਿਫਰ ਡਾਗ ਨਾਲ ਸਾਮਾਨ ਦੀ ਚੈਕਿੰਗ ਆਦਿ ਕਰਨਾ ਸੀ ਪਰ ਕੁਝ ਵਿਭਾਗੀ ਅਧਿਕਾਰੀਆਂ ਦਾ ਸਿਰ ’ਤੇ ਹੱਥ ਹੋਣ ਕਾਰਨ ਇਕ ਡਾਗ ਹੈਂਡਲਰ ਪਾਲ ਦੀ ਇੰਨੀ ਪਹੁੰਚ ਸੀ ਕਿ ਉਹ ਜਹਾਜ਼ ਤੱਕ ਵੀ ਪਹੁੰਚ ਜਾਂਦਾ ਸੀ।  ਉਸ ਨੂੰ ਫਡ਼ੇ ਜਾਣ ਤੋਂ ਬਾਅਦ ਇਸ ਮਾਮਲੇ ਵਿਚ ਵਿਭਾਗ ਦੇ ਹੀ ਕੁਝ ਅਧਿਕਾਰੀਆਂ ਦਾ ਨਾਂ ਵੀ ਭੁਡ਼ਕਿਆ ਸੀ ਪਰ ਵਿਭਾਗੀ ਮਿਲੀਭੁਗਤ ਕਾਰਨ ਇਸ ਮਾਮਲੇ ਵਿਚ ਹੋਰ ਅਧਿਕਾਰੀਆਂ ਦੇ ਨਾਂ ਦਬਾਅ ਦਿੱਤੇ ਗਏ ਅਤੇ ਇਕੱਲੇ ਪਾਲ ’ਤੇ ਹੀ ਸਾਰੀ ਗਾਜ ਡਿੱਗ ਗਈ ਅਤੇ ਉਸ ਨੂੰ ਨੌਕਰੀ ਤੋਂ ਹੀ ਡਿਸਮਿਸ ਕਰ ਦਿੱਤਾ ਗਿਆ। ਪਾਲ ਦੇ ਫਡ਼ੇ ਜਾਣ ਦੇ ਸਮੇਂ ਵਿਭਾਗ ਦੇ ਇਕ ਇੰਸਪੈਕਟਰ ਦਾ ਨਾਂ ਕਾਫ਼ੀ ਚਰਚਾ ਵਿਚ ਰਿਹਾ ਸੀ, ਜਿਸ ਨੂੰ ਬਾਅਦ ਵਿਚ ਖੁੱਡੇਲਾਈਨ ਲਾ ਦਿੱਤਾ ਗਿਆ ਤੇ ਤਬਾਦਲਾ ਕਰ ਦਿੱਤਾ ਗਿਆ। ਇਸ ਤਰ੍ਹਾਂ ਵਿਭਾਗ ਦੇ ਪਹਿਲਵਾਨ ਤੋਂ ਤਾਂ ਆਪਣੇ-ਆਪ ਵਿਭਾਗ ਦੇ ਹੀ ਡੀ. ਸੀ. ਨੇ ਰੇਡ ਕਰ ਕੇ ਸੋਨਾ ਫਡ਼ ਲਿਆ ਸੀ, ਜਦੋਂ ਉਹ ਸੋਨੇ ਦੀ ਖੇਪ ਨੂੰ ਆਪਣੀ ਕਾਰ ਵਿਚ ਰੱਖ ਕੇ ਸਵਾਰ ਹੋਣ ਲੱਗਾ ਸੀ। ਇਸ ਮਾਮਲੇ ਵਿਚ ਕੁਝ ਸੁਨਿਆਰਿਆਂ ਨੂੰ ਵੀ ਵਿਭਾਗ ਨੇ ਤਲਬ ਕੀਤਾ ਸੀ।
ਏਅਰਪੋਰਟ ਦੇ ਟਾਇਲਟ ’ਚ ਪਿਆ ਕਰੋਡ਼ਾਂ ਦਾ ਲਾਵਾਰਸ ਸੋਨਾ ਕਿਸ ਦਾ?
ਹਵਾਈ ਜਹਾਜ਼ ਰਾਹੀਂ ਦੁਬਈ ਅਤੇ ਹੋਰ ਦੇਸ਼ਾਂ ਤੋਂ ਅੰਮ੍ਰਿਤਸਰ ਆਉਣ ਵਾਲੇ ਯਾਤਰੀਅਾਂ ਤੋਂ ਤਾਂ ਸੋਨਾ ਫਡ਼ਿਆ ਹੀ ਜਾ ਰਿਹਾ ਹੈ, ਉਥੇ ਹੀ ਐੱਸ. ਜੀ. ਆਰ. ਡੀ. ਏਅਰਪੋਰਟ ਦੇ ਟਾਇਲਟ ’ਚੋਂ ਜ਼ਬਤ ਕੀਤੇ ਗਏ ਕਰੋਡ਼ਾਂ ਰੁਪਏ ਦੇ ਲਾਵਾਰਸ ਸੋਨੇ ਦੇ ਮਾਲਕ ਦਾ ਅੱਜ ਤੱਕ ਪਤਾ ਨਹੀਂ ਲੱਗ ਸਕਿਆ। ਹਾਲਾਂਕਿ ਇਸ ਮਾਮਲੇ ਵਿਚ ਵੀ ਏਅਰਪੋਰਟ ’ਤੇ ਹੀ ਤਾਇਨਾਤ ਕਿਸੇ ਨਾ ਕਿਸੇ ਕਰਮਚਾਰੀ ਦੀ ਮਿਲੀਭੁਗਤ ਹੋਣ ਦੀ ਚਰਚਾ ਰਹੀ ਹੈ। ਕਿਸੇ ਅਰਬ ਦੇਸ਼ ਤੋਂ ਆਇਆ ਸੋਨਾ ਸਾਰੀਅਾਂ ਸੁਰੱਖਿਆ ਏਜੰਸੀਆਂ ਦੀਆਂ ਅੱਖਾਂ ਵਿਚ ਮਿੱਟੀ ਪਾ ਕੇ ਟਾਇਲਟ ਤੱਕ ਕਿਵੇਂ ਪਹੁੰਚ ਗਿਆ ਅਤੇ ਟਾਇਲਟ ਦੇ ਵਾਟਰ ਟੈਂਕ ਵਿਚ ਉਸ ਨੂੰ ਕਿਸ ਨੇ ਛੁਪਾਇਆ ਤੇ ਕਿਵੇਂ ਉਸ ਨੂੰ ਕੱਢਿਆ ਜਾਣਾ ਸੀ, ਇਹ ਸਭ ਸਵਾਲ ਅੱਜ ਤੱਕ ਪਹੇਲੀ ਬਣੇ ਹੋਏ ਹਨ ਪਰ ਇਸ ਮਾਮਲੇ ਵਿਚ ਵੀ ਇਹ ਸਾਬਤ ਹੋ ਰਿਹਾ ਕਿ ਕੋਈ ਨਾ ਕੋਈ ਕਰਮਚਾਰੀ ਇਸ ਗੋਰਖਧੰਦੇ ਵਿਚ ਸ਼ਾਮਲ ਹੈ।
 1 ਕਿਲੋ ਪਿੱਛੇ 2 ਲੱਖ ਦੀ ਬੱਚਤ ਤੇ ਜ਼ਬਤ ਹੋਣ ’ਤੇ ਕਰੋਡ਼ਾਂ ਦਾ ਨੁਕਸਾਨ
 ਸੋਨੇ ਦੀ ਸਮੱਗਲਿੰਗ ਰੋਕਣ ਵਿਚ ਮਾਹਿਰ ਕੁਝ ਅਧਿਕਾਰੀਆਂ ਤੋਂ ਪਤਾ ਲੱਗਾ ਹੈ ਕਿ ਸੋਨੇ ਦੀ ਸਮੱਗਲਿੰਗ ਕਰਨ ਵਾਲਿਆਂ ਨੂੰ ਇਕ ਕਿਲੋ ਸੋਨੇ ਦੇ ਪਿੱਛੇ ਡੇਢ ਤੋਂ ਦੋ ਲੱਖ ਰੁਪਏ ਤੱਕ ਦੀ ਬੱਚਤ ਹੁੰਦੀ ਹੈ ਪਰ ਫਡ਼ੇ ਜਾਣ ਦੇ ਇਵਜ਼ ’ਚ ਕਰੋਡ਼ਾਂ ਦਾ ਨੁਕਸਾਨ ਵੀ ਤੈਅ ਹੈ ਪਰ ਗੋਲਡ ਮਾਫੀਆ ਇੰਨਾ ਸ਼ਾਤਿਰ ਹੈ ਕਿ ਵਾਰ-ਵਾਰ ਫਡ਼ੇ ਜਾਣ ’ਤੇ ਵੀ ਗੋਲਡ ਸਮੱਗਲਿੰਗ ਬੰਦ ਨਹੀਂ ਕਰਦਾ। ਇਸ ਵਿਚ ਦੁਬਈ ਅਤੇ ਹੋਰ ਦੇਸ਼ਾਂ ਵਿਚ ਸੋਨਾ ਲਿਆਉਣ ਵਾਲੇ ਕੁਰੀਅਰਾਂ ਨੂੰ ਵੀ 50 ਹਜ਼ਾਰ ਦੇਣਾ ਹੁੰਦਾ ਹੈ। ਮੁੱਖ ਰੂਪ ’ਚ ਦਿੱਲੀ ਅਤੇ ਮੁੰਬਈ ਵਰਗੇ ਵੱਡੇ ਮੈਟਰੋਪੋਲੀਟਿਨ ਸਿਟੀਜ਼ ਵਿਚ ਵੱਡੇ ਪੱਧਰ ’ਤੇ ਗੋਲਡ ਦੀ ਸਮੱਗਲਿੰਗ ਕੀਤੀ ਜਾਂਦੀ ਹੈ ਪਰ ਸਖਤੀ ਹੋਣ ਦੇ ਬਾਅਦ ਅੰਮ੍ਰਿਤਸਰ ਵਰਗੇ ਛੋਟੇ ਏਅਰਪੋਰਟਰਾਂ ਵੱਲ ਵੀ ਗੋਲਡ ਸਮੱਗਲਰ ਆਪਣਾ ਰੁਖ਼ ਕਰ ਲੈਂਦੇ ਹਨ।
ਗੋਲਡ ਸਮੱਗਲਰ ਕਰ ਸਕਦੇ ਹਨ 9/11
 ਜਿਸ ਤਰ੍ਹਾਂ ਗੋਲਡ ਸਮੱਗਲਰ ਇਕ ਇੰਟਰਨੈਸ਼ਨਲ ਫਲਾਈਟ ਵਿਚ ਸਵਾਰ ਯਾਤਰੀ ਦੀ ਸੀਟ ਹੇਠਾਂ 15 ਕਿਲੋ ਸੋਨਾ ਰੱਖ ਸਕਦੇ ਹਨ, ਉਸ ਤੋਂ ਦੇਸ਼ ਦੀ ਸੁਰੱਖਿਆ ’ਤੇ ਵੀ ਸਵਾਲ ਖਡ਼੍ਹੇ ਹੋ ਚੁੱਕੇ ਹਨ, ਜੇਕਰ ਸੀਟ ਦੇ ਹੇਠਾਂ 15 ਕਿਲੋ ਸੋਨਾ ਰੱਖਿਆ ਜਾ ਸਕਦਾ ਹੈ ਤਾਂ ਹਥਿਆਰ ਜਾਂ ਆਰ. ਡੀ. ਐਕਸ. ਵੀ ਛੁਪਾਇਆ ਜਾ ਸਕਦਾ ਹੈ, ਜਿਸ ਨਾਲ ਕਦੇ ਅਮਰੀਕਾ ਵਾਂਗ ਭਾਰਤ ਵਿਚ ਵੀ 9/11 ਕੀਤਾ ਜਾ ਸਕਦਾ ਹੈ। ਇਸ ਕੇਸ ਨੂੰ ਦੁਬਈ ਦੀਅਾਂ ਸੁਰੱਖਿਆ ਏਜੰਸੀਆਂ ਨਾਲ ਵੀ ਜੋਡ਼ਿਆ ਜਾ ਸਕਦਾ ਹੈ। ਆਏ ਦਿਨ ਐੱਸ. ਜੀ. ਆਰ. ਡੀ. ਏਅਰਪੋਰਟ ’ਤੇ ਸੋਨੇ ਦੀ ਖੇਪ ਫਡ਼ੇ ਜਾਣ ਤੋਂ ਬਾਅਦ ਕਸਟਮ ਵਿਭਾਗ ਦੀਅਾਂ ਕੁਝ ਕਾਲੀਆਂ ਭੇਡਾਂ ਵੀ ਚਰਚਾ ਵਿਚ ਹਨ।  ਇਕ ਵਾਰ ਫਿਰ ਕਸਟਮ ਵਿਭਾਗ ਦਾ ਡਾਗ ਹੈਂਡਲਰ ਪਾਲ ਤੇ ਪਹਿਲਵਾਨ ਦਾ ਨਾਂ ਚਰਚਾ ਵਿਚ ਹੈ, ਜਿਨ੍ਹਾਂ ਨੂੰ ਡੀ. ਆਰ. ਆਈ. ਅਤੇ ਆਪਣੇ-ਆਪ ਕਸਟਮ ਵਿਭਾਗ ਦੀ ਟੀਮ ਨੇ ਹੀ ਸੋਨੇ ਦੀ ਖੇਪ ਨਾਲ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਸੀ।  ਦੁਬਈ ਏਅਰਪੋਰਟ ’ਤੇ ਜਹਾਜ਼ ਦੀ ਸਾਫ਼-ਸਫਾਈ ਕਰਨ ਵਾਲਾ ਸਟਾਫ ਤਾਂ ਜਾਂਚ ਦੇ ਦਾਇਰੇ ਵਿਚ ਹੈ ਹੀ, ਉਥੇ ਹੀ ਇਸ ਮਾਮਲੇ ਵਿਚ ਐੱਸ. ਜੀ. ਆਰ. ਡੀ. ਏਅਰਪੋਰਟ ’ਤੇ ਜਹਾਜ਼ ਦੀ ਸਫਾਈ ਤੇ ਕੂਡ਼ਾ ਚੁੱਕਣ ਵਾਲਾ ਸਟਾਫ ਵੀ ਜਾਂਚ ਦੇ ਘੇਰੇ ਵਿਚ ਆ ਗਿਆ ਹੈ ਕਿਉਂਕਿ ਗ੍ਰਿਫਤਾਰ ਕੀਤੇ ਗਏ ਪਤੀ-ਪਤਨੀ ਆਪਣੇ-ਆਪ ਸੀਟ ਹੇਠੋਂ ਸੋਨਾ ਨਹੀਂ ਕੱਢ ਸਕਦੇ, ਇਸ ਨੂੰ ਯਾਤਰੀਅਾਂ ਦੇ ਉਤਰ ਜਾਣ ਤੋਂ ਬਾਅਦ ਹੀ ਕੱਢਿਆ ਜਾ ਸਕਦਾ ਹੈ ਅਤੇ ਇਹ ਕੰਮ ਏਅਰਪੋਰਟ ’ਤੇ ਤਾਇਨਾਤ ਕੋਈ ਨਾ ਕੋਈ ਕਰਮਚਾਰੀ ਹੀ ਕਰ ਸਕਦਾ ਹੈ ਪਰ ਜਿਸ ਤਰ੍ਹਾਂ 6 ਮਹੀਨੇ ਬਾਅਦ ਵੀ ਇਸ ਕੇਸ ਵਿਚ ਸਾਕਾਰਾਤਮਕ ਨਤੀਜਾ ਨਜ਼ਰ ਨਹੀਂ ਆ ਰਿਹਾ, ਉਹ ਸਾਬਤ ਕਰਦਾ ਹੈ ਕਿ ਗੋਲਡ ਸਮੱਗਲਰਾਂ ਦੇ ਹੱਥ ਕਿਥੋਂ ਤੱਕ ਮਜ਼ਬੂਤ ਹਨ।
 

  • 6 ਮਹੀਨਿਅਾਂ ਬਾਅਦ
  • ਨਹੀਂ ਮਿਲੀ ਫੁਟੇਜ
  • After 6 months
  • not found footage

ਡਾਕਟਰਾਂ ਤੇ ਸਟਾਫ ਲਈ ਬਣੇ ਕੁਆਰਟਰ ਬਣੇ ਨਸ਼ੇਡ਼ੀਆਂ ਦੇ ਅੱਡੇ

NEXT STORY

Stories You May Like

  • sacrilege in ludhiana
    ਲੁਧਿਆਣਾ ਦੇ ਮੰਦਰ 'ਚ ਬੇਅਦਬੀ! ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋਈ ਵਾਰਦਾਤ
  • cctv  punjab police  high court seeks response
    ਥਾਣੇ ’ਚ ਸੀ. ਸੀ. ਟੀ. ਵੀ. ਨਾ ਲਾਉਣ ’ਤੇ ਫਸੀ ਪੰਜਾਬ ਪੁਲਸ, ਹਾਈ ਕੋਰਟ ਮੰਗਿਆ ਜਵਾਬ
  • commercial seaplane service to start for the first time in india
    ਭਾਰਤ 'ਚ ਪਹਿਲੀ ਵਾਰ ਸ਼ੁਰੂ ਹੋਵੇਗੀ ਕਮਰਸ਼ੀਅਲ 'ਸੀ-ਪਲੇਨ' ਸੇਵਾ, ਇਸ ਕੰਪਨੀ ਨੂੰ ਮਿਲੀ ਮਨਜ਼ੂਰੀ
  • the shrinking world of tv news channels
    ਟੀ. ਵੀ. ਨਿਊਜ਼ ਚੈਨਲਾਂ ਦੀ ਸੁੰਗੜਦੀ ਦੁਨੀਆ
  • cbi officer sentenced institutional corruption questioned
    ਸੀ. ਬੀ. ਆਈ. ਅਧਿਕਾਰੀ ਨੂੰ ਸਜ਼ਾ : ਸੰਸਥਾਗਤ ਭ੍ਰਿਸ਼ਟਾਚਾਰ ’ਤੇ ਸਵਾਲ!
  • mahindra be 6 ev batman edition
    ਛੋਟਾ ਹਾਥੀ ਲੈ ਲਓ ਪਰ ਭੁੱਲ ਕੇ ਵੀ ਨਾ ਖਰੀਦੋ ਮਹਿੰਦਰਾ ਦੀ ਇਹ ਗੱਡੀ...! ਹੈਰਾਨ ਕਰੇਗਾ ਪੂਰਾ ਮਾਮਲਾ
  • v neck kurti  young women  stylish look
    ਮੁਟਿਆਰਾਂ ਨੂੰ ਸਟਾਈਲਿਸ਼ ਲੁੱਕ ਦੇ ਰਹੇ ‘ਵੀ-ਨੈੱਕ ਕੁੜਤੀ ਸੈੱਟ’
  • boy deadbody found from auto rickshaw in jalandha
    ਜਲੰਧਰ ਵਿਖੇ ਆਟੋ 'ਚੋਂ ਮਿਲੀ ਨੌਜਵਾਨ ਦੀ ਲਾਸ਼! ਮਾਪਿਆਂ ਦਾ ਸੀ ਇਕਲੌਤਾ ਪੁੱਤਰ
  • college bus surrounded in nakodar
    ਨਕੋਦਰ 'ਚ ਕਾਲਜ ਬੱਸ ਘੇਰ ਕੇ ਵਿਦਿਆਰਥੀ 'ਤੇ ਕਾਤਲਾਨਾ ਹਮਲਾ, 6 ਮੁਲਜ਼ਮ...
  • golden opportunity to work in uae
    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ ਮੌਕਾ, GCC ਲਾਈਸੈਂਸ ਵਾਲੇ...
  • weather warning in punjab alert for 8 districts
    ਪੰਜਾਬ 'ਚ 5 ਦਿਨ ਅਹਿਮ! 8 ਜ਼ਿਲ੍ਹਿਆਂ ਲਈ Alert, 3 ਮਈ ਤੱਕ ਮੌਸਮ ਦੀ ਹੋਈ ਵੱਡੀ...
  • car and activa collide then activa fire in jalandhar
    ਜਲੰਧਰ 'ਚ ਗੱਡੀ ਤੇ ਐਕਟਿਵਾ ਦੀ ਟੱਕਰ ਹੋਣ ਕਾਰਨ ਭਖਿਆ ਵਿਵਾਦ, ਐਕਟਿਵਾ ਨੂੰ ਲਾਈ...
  • man robbery
    ਸਬਜ਼ੀ ਮੰਡੀ ਲੋਹੀਆਂ ਜਾ ਰਹੇ ਵਿਅਕਤੀ ਤੋਂ ਚਾਕੂ ਦੀ ਨੋਕ 'ਤੇ ਲੁੱਟੇ 6100 ਰੁਪਏ
  • sukhi bal  ama dablam  nepal
    ਨਾਭੇ ਦੀ ਸੁੱਖੀ ਨੇ ਬਣਾਇਆ ਨਵਾਂ ਰਿਕਾਰਡ, ਨੇਪਾਲ ਦੀ ਅਮਾ-ਦਬਲਮ ਪਹਾੜੀ 'ਤੇ...
  • a terrible fire broke out in the sugarcane field
    ਕਮਾਦ ਨੂੰ ਲੱਗੀ ਭਿਆਨਕ ਅੱਗ, ਗ਼ਰੀਬ ਮਜ਼ਦੂਰ ਦੀ ਸਾਲ ਭਰ ਦੀ ਮਿਹਨਤ ਸੜ ਕੇ ਸੁਆਹ
  • tarun chugh on raghav chadha
    ਰਾਘਵ ਚੱਢਾ ਸਮੇਤ 7 ਰਾਜ ਸਭਾ ਮੈਂਬਰ ‘ਆਪ’ ਵਿਚ ਘੁਟਨ ਮਹਿਸੂਸ ਕਰ ਰਹੇ ਸੀ : ਤਰੁਣ...
Trending
Ek Nazar
vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

bengaluru rains 7 dead after hospital compound wall collapses

ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

people dressed as nihangs committed a major incident overnight

Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ...

indian youth in italy

ਇਟਲੀ 'ਚ ਇੱਕ ਹੋਰ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ

order regarding petrol and diesel price hikes is fake  government

ਪੈਟਰੋਲ-ਡੀਜ਼ਲ ਨਹੀਂ ਹੋਵੇਗਾ ਮਹਿੰਗਾ! ਕੇਂਦਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ...

nooran sisters   brother sahil shares special video with father gulshan meer

ਨੂਰਾਂ ਸਿਸਟਰਜ਼ ਦੇ ਭਰਾ ਸਾਹਿਲ ਨੇ ਸਾਂਝੀ ਕੀਤੀ ਪਿਤਾ ਗੁਲਸ਼ਨ ਮੀਰ ਤੇ ਮਾਂ ਨਾਲ...

bell attraction among gift

ਕਿੰਗ ਚਾਰਲਸ III ਦੁਆਰਾ ਟਰੰਪ ਨੂੰ ਭੇਂਟ ਕੀਤੇ ਤੋਹਫ਼ਿਆਂ ਵਿਚ 'ਘੰਟੀ' ਰਹੀ...

russia victory day parade

80 ਸਾਲ ਪੁਰਾਣੀ ਟੁੱਟੇਗੀ ਪਰੰਪਰਾ! ਰੂਸ ਦੀ ਵਿਜੇ ਦਿਵਸ ਪਰੇਡ 'ਚ ਨਹੀਂ ਦਿਸਣਗੇ...

currency hits record low

ਭਾਰਤੀ 1000 ਰੁਪਏ ਲੈ ਜਾਓ ਤੇ ਇਸ ਦੇਸ਼ ਪਹੁੰਚਦੇ ਸਾਰ ਬਣ ਜਾਓਗੇ ਕਰੋੜਪਤੀ

interview tips this planning can triple callbacks

Job ਇੰਟਰਵਿਊ 'ਚ ਨਹੀਂ ਆ ਰਹੀ ਕਾਲ? ਅਪਣਾਓ ਇਹ 30 ਸੈਕਿੰਡ ਵਾਲੀ ਖਾਸ ਰਣਨੀਤੀ

heart beating stopped for 40 hours

ਹੈਰਾਨੀਜਨਕ! 40 ਘੰਟਿਆਂ ਤੱਕ ਨਹੀਂ ਆਏ ਸਾਹ, ਫਿਰ ਵੀ ਜ਼ਿੰਦਾ ਬਚ ਗਿਆ ਸ਼ਖਸ

five accused including four women arrested for looting money through fraud

Punjab: 'ਮੇਰੇ ਨਾਲ ਜੋ ਕਰਨਾ ਹੈ...', ਔਰਤਾਂ ਦਾ ਕਾਰਨਾਮਾ ਜਾਣ ਤੁਹਾਡੇ ਵੀ...

nasa  s artemis ii spacecraft returned

ਨਾਸਾ ਦਾ ਆਰਟੇਮਿਸ-2 ਪੁਲਾੜ ਯਾਨ ਆਪਣੇ ਲਾਂਚ ਸਥਾਨ 'ਤੇ ਪਰਤਿਆ ਵਾਪਸ

singer pali detwalia s son passes away

ਪੰਜ ਤੱਤਾਂ 'ਚ ਵਿਲੀਨ ਹੋਇਆ ਮਸ਼ਹੂਰ ਪੰਜਾਬੀ ਗਾਇਕ ਦਾ ਪੁੱਤ, ਨਮ ਅੱਖਾਂ ਨਾਲ...

narendra modi  kashi  trishul  damru  bjp  prime minister

ਕਾਸ਼ੀ 'ਚ ਗੂੰਜਿਆ 'ਹਰ ਹਰ ਮਹਾਦੇਵ', ਹੱਥਾਂ 'ਚ ਤ੍ਰਿਸ਼ੂਲ ਅਤੇ ਡਮਰੂ ਫੜੀ ਨਜ਼ਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬਂ ਦੀਆਂ ਖਬਰਾਂ
    • young man died tragically after an electric pole fell on him causing a fir
      ਪੰਜਾਬ : ਰਾਹ ਜਾਂਦੇ ਨੌਜਵਾਨ 'ਤੇ ਡਿਗਿਆ ਬਿਜਲੀ ਦਾ ਖੰਭਾ, ਅੱਗ ਲੱਗਣ ਕਾਰਨ ਹੋਈ...
    • big decision taken for punjab schools due to heat
      ਭਿਆਨਕ ਗਰਮੀ ਦੇ ਚੱਲਦਿਆਂ ਪੰਜਾਬ ਦੇ ਸਕੂਲਾਂ ਲਈ ਲਿਆ ਗਿਆ ਵੱਡਾ ਫ਼ੈਸਲਾ
    • theft in ludhiana
      ਲੇਡੀਜ਼ ਸੂਟ ਦੀ ਦੁਕਾਨ 'ਤੇ 'ਲੇਡੀ ਗੈਂਗ' ਦਾ ਹਮਲਾ: ਦੁਕਾਨ ਤੋਂ 5 ਲੱਖ ਤੋਂ...
    • accident in ludhiana
      ਭਰਾ ਦੀਆਂ ਅੱਖਾਂ ਮੂਹਰੇ ਭਰਾ ਨਾਲ ਵਾਪਰ ਗਈ ਅਣਹੋਣੀ, ਹੋਈ ਦਰਦਨਾਕ ਮੌਤ
    • amritsar boy incident
      ਨਸ਼ਾ ਛੁਡਾਓ ਕੇਂਦਰ 'ਚ ਨੌਜਵਾਨ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼
    • school holiday school students punjab school
      ਪੰਜਾਬ : ਸਕੂਲ 'ਚ ਤੁਰੰਤ ਕੀਤੀ ਗਈ ਛੁੱਟੀ, ਇਸ ਕਾਰਣ ਲਿਆ ਗਿਆ ਫ਼ੈਸਲਾ
    • paddy planting  farmers of punjab
      ਪੰਜਾਬ ਅੰਦਰ ਝੋਨੇ ਦੀ ਲਵਾਈ ਦਾ ਸ਼ਡਿਊਲ ਜਾਰੀ
    • gurdaspur lawyers  separate district
      ਜ਼ਿਲ੍ਹੇ ਨੂੰ ਤੋੜਨ ਦੀ ਉੱਠੀ ਮੰਗ ਵਿਰੁੱਧ ਮੁੜ ਭੜਕੇ ਗੁਰਦਾਸਪੁਰ ਦੇ ਵਕੀਲ, ਦਿੱਤੀ...
    • people dressed as nihangs committed a major incident overnight
      Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ...
    • punjabi  vehicle  mata chintpurni temple  devotees  himachal pradesh
      ਪੰਜਾਬੀਆਂ ਨਾਲ ਭਰੀ ਗੱਡੀ ਚਿੰਤਪੂਰਨੀ ਲਾਗੇ ਖੱਡ 'ਚ ਡਿੱਗੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +