ਅੰਮ੍ਰਿਤਸਰ, (ਅਰੁਣ)- ਪਾਵਰਕਾਮ ਮਹਿਕਮੇ ਦੀ ਖੜ੍ਹੀ ਰਕਮ ਦੀ ਉਗਰਾਹੀ ਕਰਨ ਗਈ ਟੀਮ ਵੱਲੋਂ ਬਿਜਲੀ ਚੋਰੀ ਕਰ ਰਹੇ ਇਕ ਵਿਅਕਤੀ ਦੀ ਕੁੰਡੀ ਉਤਾਰਨ ਮਗਰੋਂ ਗੁੱਸੇ 'ਚ ਆਏ ਮੁਲਜ਼ਮਾਂ ਨੇ ਜੇ. ਈ. 'ਤੇ ਹਮਲਾ ਕਰ ਦਿੱਤਾ। ਸ਼ਿਕਾਇਤ ਕੇਂਦਰ ਤਰਸਿੱਕਾ ਦੇ ਜੇ. ਈ. ਕਾਬਲ ਸਿੰਘ ਦੀ ਸ਼ਿਕਾਇਤ 'ਤੇ ਕੁੰਡੀ ਕੁਨੈਕਸ਼ਨ ਉਤਾਰਨ 'ਤੇ ਉਸ ਉਪਰ ਮੋਟਰਸਾਈਕਲ ਦੀ ਚੇਨ ਨਾਲ ਹਮਲਾ ਕਰ ਕੇ ਦੌੜੇ ਜਗਤਾਰ ਸਿੰਘ ਜੱਗਾ ਪੁੱਤਰ ਕੇਹਰ ਸਿੰਘ ਤੇ ਜਗਰੂਪ ਸਿੰਘ ਪੁੱਤਰ ਕੁਲਬੀਰ ਸਿੰਘ ਵਾਸੀ ਤਰਸਿੱਕਾ ਖਿਲਾਫ ਮਾਮਲਾ ਦਰਜ ਕਰ ਕੇ ਪੁਲਸ ਛਾਪੇ ਮਾਰ ਰਹੀ ਹੈ।
ਸਮੱਗਲਰ ਦੀਪੂ ਦੇ ਘਰ 'ਚੋਂ 70 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ
NEXT STORY