Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAR 05, 2026

    4:36:55 PM

  • iran fires drones this country

    ਈਰਾਨ ਨੇ ਹੁਣ ਇਸ ਦੇਸ਼ 'ਤੇ ਵਰ੍ਹਾ 'ਤੇ ਬੰਬ!...

  • iran war on qatar

    ਇਰਾਨ ਨੇ ਇਕ ਵਾਰ ਫ਼ਿਰ ਕੀਤੇ ਹਮਲੇ ! ਦੋਹਾ 'ਚ...

  • child eaten by dogs

    ਪੰਜਾਬ: ਜਵਾਕ ਨੂੰ ਨੋਚ-ਨੋਚ ਖਾ ਗਏ ਖੂੰਖਾਰ ਕੁੱਤੇ,...

  • hormuz closed only these countries

    ਸਿਰਫ਼ ਇਨ੍ਹਾਂ ਦੇਸ਼ਾਂ ਲਈ ਹੋਰਮੁਜ਼ ਬੰਦ. ਈਰਾਨ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • 20 ਲੱਖ ਦੀ ਨਕਦੀ ਸਣੇ 2 ਕਾਬੂ

PUNJAB News Punjabi(ਪੰਜਾਬਂ)

20 ਲੱਖ ਦੀ ਨਕਦੀ ਸਣੇ 2 ਕਾਬੂ

  • Updated: 25 Aug, 2018 05:54 AM
Punjab
arrest
  • Share
    • Facebook
    • Tumblr
    • Linkedin
    • Twitter
  • Comment

ਖੰਨਾ, (ਸੁਖਵਿੰਦਰ ਕੌਰ)-ਪੁਲਸ  ਖੰਨਾ ਵੱਲੋਂ ਜੀ. ਟੀ. ਰੋਡ ਸਥਿਤ ਵਿਸ਼ੇਸ਼ ਨਾਕਾਬੰਦੀ ਦੌਰਾਨ ਕਾਰ ਸਵਾਰ 2 ਵਿਅਕਤੀਆਂ ਕੋਲੋਂ 20 ਲੱਖ ਰੁਪਏ ਦੀ ਨਕਦੀ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਅੱਜ ਇੱਥੇ ਜ਼ਿਲਾ ਪੁਲਸ ਮੁਖੀ ਧਰੁਵ ਦਹੀਆ ਨੇ ਗੱਲਬਾਤ ਕਰਦਿਆਂ ਦੱਸਿਆ  ਐੱਸ. ਪੀ. (ਆਈ.) ਜਸਵੀਰ ਸਿੰਘ, ਡੀ. ਐੱਸ. ਪੀ. (ਆਈ.) ਖੰਨਾ ਜਗਵਿੰਦਰ ਸਿੰਘ ਚੀਮਾ ਅਤੇ ਨਾਰਕੋਟਿਕ ਸੈੱਲ ਖੰਨਾ ਦੇ ਇੰਚਾਰਜ ਇੰਸਪੈਕਟਰ ਮਨਜੀਤ ਸਿੰਘ ਦੀ ਅਗਵਾਈ ’ਚ ਪੁਲਸ ਪਾਰਟੀ ਵੱਲੋਂ ਜੀ. ਟੀ. ਰੋਡ ਅਲੌਡ਼ ਵਿਖੇ ਪ੍ਰਿੰਸਟੀਨ ਮਾਲ ਦੇ ਸਾਹਮਣੇ ਨਾਕਾਬੰਦੀ ਕਰ ਕੇ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਚੈਕਿੰਗ ਦੌਰਾਨ ਮੰਡੀ ਗੋਬਿੰਦਗਡ਼੍ਹ ਸਾਈਡ ਤੋਂ ਆਈ ਇਕ ਕਾਰ ’ਚ ਸਵਾਰ 2 ਵਿਅਕਤੀਅਾਂ ਤੋਂ 20 ਲੱਖ ਦੀ ਰਾਸ਼ੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਕਾਰ ਸਵਾਰ ਵਿਅਕਤੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਸਹਾਰਨਪੁਰ (ਯੂ. ਪੀ.) ਤੋਂ ਆ ਰਹੇ ਹਨ ਅਤੇ ਉਨ੍ਹਾਂ ਨੇ ਲੁਧਿਆਣਾ ਵਿਖੇ ਜਾਣਾ ਹੈ, ਉਨ੍ਹਾਂ ਕੋਲੋਂ ਬਰਾਮਦ ਰਕਮ ਬਾਰੇ ਪੁੱਛਣ ’ਤੇ ਉਕਤ ਵਿਅਕਤੀਆਂ ਵੱਲੋਂ ਕੋਈ ਪੁਖਤਾ ਸਬੂਤ ਜਾਂ ਦਸਤਾਵੇਜ਼ ਪੇਸ਼ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਇਨਕਮ ਟੈਕਸ ਵਿਭਾਗ ਨੂੰ ਸੂਚਿਤ ਕਰ ਕੇ ਮੌਕੇ ’ਤੇ ਬੁਲਾਇਆ ਗਿਆ ਅਤੇ ਉਕਤ ਵਿਅਕਤੀਆਂ ਨੂੰ ਸਮੇਤ ਰਕਮ ਅਗਲੀ ਕਾਰਵਾਈ ਲਈ ਇਨਕਮ ਟੈਕਸ ਵਿਭਾਗ ਦੀ ਜਾਂਚ ਟੀਮ ਹਵਾਲੇ ਕੀਤਾ ਗਿਆ ਹੈ। ਇਸ ਮੌਕੇ ਸੀ. ਆਈ. ਏ. ਸਟਾਫ ਖੰਨਾ ਦੇ ਇੰਚਾਰਜ ਇੰਸ. ਬਲਜਿੰਦਰ ਸਿੰਘ, ਸਹਾਇਕ ਥਾਣੇਦਾਰ ਜਰਨੈਲ ਸਿੰਘ, ਸਹਾਇਕ ਥਾਣੇਦਾਰ ਸੁਖਵੀਰ ਸਿੰਘ, ਹੌਲਦਾਰ ਹਰਜੀਤ ਸਿੰਘ, ਹੌਲਦਾਰ ਮਹਿੰਦਰ ਸਿੰਘ, ਹੌਲਦਾਰ ਸੁਖਵਿੰਦਰ ਸਿੰਘ, ਹੌਲਦਾਰ ਸੁਖਜੀਤ ਸਿੰਘ, ਪੀ. ਐੱਚ. ਜੀ. ਗਿਆਨ ਸਿੰਘ ਅਤੇ ਪੀ. ਐੱਚ. ਜੀ. ਜੁਝਾਰ ਸਿੰਘ ਆਦਿ ਵੀ ਹਾਜ਼ਰ ਸਨ। 

  • ਨਕਦੀ
  • ਕਾਬੂ
  • arrest

ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰਾ ਗੈਂਗ ਦਾ ਪਰਦਾਫਾਸ਼

NEXT STORY

Stories You May Like

  • china bans 20 japanese companies puts 20 on watch list
    ਤਾਈਵਾਨ ਦੇ ਬਿਆਨ 'ਤੇ ਭੜਕਿਆ ਚੀਨ, 20 ਜਾਪਾਨੀ ਕੰਪਨੀਆਂ 'ਤੇ ਪਾਬੰਦੀ, 20 ਨਿਗਰਾਨੀ ਸੂਚੀ 'ਚ
  • 2 arrested with 30 grams of heroin and cash worth rs 4 30 lakh
    30 ਗ੍ਰਾਮ ਹੈਰੋਇਨ ਤੇ 4.30 ਲੱਖ ਦੀ ਨਗਦੀ ਸਮੇਤ 2 ਨੂੰ ਕੀਤਾ ਕਾਬੂ
  • 2 lakh new ration cards
    ਮੁਫ਼ਤ ਰਾਸ਼ਨ ਲੈਣ ਵਾਲਿਆਂ ਲਈ ਅਹਿਮ ਖ਼ਬਰ: ਜਾਰੀ ਹੋਣਗੇ 2 ਲੱਖ ਨਵੇਂ ਰਾਸ਼ਨ ਕਾਰਡ, ਦਿੱਲੀ CM ਦਾ ਵੱਡਾ ਐਲਾਨ
  • 20 international flights cancelled
    ਪੱਛਮੀ ਏਸ਼ੀਆ 'ਚ ਜੰਗ ਦੇ ਬੱਦਲ: ਕੋਲਕਾਤਾ ਤੋਂ 20 ਅੰਤਰਰਾਸ਼ਟਰੀ ਉਡਾਣਾਂ ਰੱਦ
  • married woman got married 2 more times
    ਵਿਆਹੁਤਾ ਨੇ ਕਰਵਾਏ 2 ਹੋਰ ਵਿਆਹ; ਨਵੇਂ ਪਤੀਆਂ ਦਾ ਸੋਨਾ ਤੇ ਨਕਦੀ ਲੈ ਕੇ ਫਰਾਰ
  • 2 vehicles loaded with cow dung seized
    ਗਊਵੰਸ਼ ਨਾਲ ਭਰੇ 2 ਵਾਹਨ ਕਾਬੂ, ਇਕ ’ਤੇ ਪੰਜਾਬ ਦੀ ਪ੍ਰਸਿੱਧ ਬ੍ਰੈੱਡ ਕੰਪਨੀ ਦਾ ਲੱਗਿਐ ਲੋਗੋ
  • consumer cheated online of rs 2 lakh 55 thousand
    ਖਪਤਕਾਰ ਨਾਲ ਵੱਜੀ 2 ਲੱਖ 55 ਹਜ਼ਾਰ ਰੁਪਏ ਦੀ ਆਨਲਾਈਨ ਠੱਗੀ
  • drug smugler arrested
    42 ਪੇਟੀਆਂ ਸ਼ਰਾਬ ਸਣੇ ਇਕ ਮੁਲਜ਼ਮ ਕਾਬੂ
  • punjab faces debt of rs 4 lakh crore
    ਪੰਜਾਬ ਸਿਰ ਚੜ੍ਹਿਆ 4 ਲੱਖ ਕਰੋੜ ਦਾ ਕਰਜ਼ਾ, ਪਰਗਟ ਸਿੰਘ ਨੇ 'ਆਪ' ਸਰਕਾਰ ਦੀਆਂ...
  • youtuber nancy grewal murdered in canada mother makes big revelations
    ਜਲੰਧਰ ਦੀ ਰਹਿਣ ਵਾਲੀ ਸੀ ਯੂ-ਟਿਊਬਰ ਨੈਂਸੀ ਗਰੇਵਾਲ! ਮਾਂ ਨੇ ਕੈਨੇਡਾ 'ਚ ਹੋਏ ਧੀ...
  • baba harjit singh rasulpur big revelations nancy grewal murder
    ਕੈਨੇਡਾ 'ਚ ਕਤਲ ਕੀਤੀ ਨੈਂਸੀ ਗਰੇਵਾਲ ਦੇ ਮਾਮਲੇ 'ਚ ਬਾਬਾ ਰਸੂਲਪੁਰ ਦਾ ਵੱਡਾ...
  • race accidentally hit by cleaner while trying to park bolero on its side
    ਬੋਲੈਰੋ ਗੱਡੀ ਸਾਈਡ ’ਤੇ ਕਰਨ ਲੱਗਿਆਂ ਕਲੀਨਰ ਤੋਂ ਗਲਤੀ ਨਾਲ ਦੱਬੀ ਗਈ ਰੇਸ,...
  • family protest after boy   s death in jalandhar
    ਜਲੰਧਰ 'ਚ ਨੌਜਵਾਨ ਦੀ ਮੌਤ ਮਗਰੋਂ ਪਰਿਵਾਰ ਨੇ ਲਾਇਆ ਧਰਨਾ, ਇਹ ਚੌਕ ਕੀਤਾ ਜਾਮ
  • gang of thieves busted  7 arrested
    ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼, 7 ਗ੍ਰਿਫ਼ਤਾਰ
  • india 4 crore children obesity problem
    ਹੈਰਾਨੀਜਨਕ! ਭਾਰਤ 'ਚ 4 ਕਰੋੜ ਬੱਚੇ ਮੋਟਾਪੇ ਦਾ ਸ਼ਿਕਾਰ, ਅਮਰੀਕਾ ਨੂੰ ਵੀ ਛੱਡਿਆ...
  • punjab weather change
    ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ ਜਾਰੀ! IMD ਵੱਲੋਂ 8 ਮਾਰਚ ਤੱਕ ਵੱਡੀ...
Trending
Ek Nazar
icc cricket world cup

ਟਲ ਗਏ ਕ੍ਰਿਕਟ World Cup ਦੇ ਇਹ ਮੈਚ, ਜੰਗ ਵਿਚਾਲੇ ਲਿਆ ਗਿਆ ਵੱਡਾ ਫੈਸਲਾ

ayatollah s message broadcast in iran

ਆਯਤੁੱਲਾ ਨੇ 'ਇਜ਼ਰਾਈਲੀਆਂ ਅਤੇ ਟਰੰਪ ਦਾ ਖੂਨ ਵਹਾਉਣ' ਦਾ ਦਿੱਤਾ ਸੁਨੇਹਾ

viral video boy train stunt shocking accident

'Likes' ਦਾ ਚੱਕਰ ਪਿਆ ਮਹਿੰਗਾ! ਚੱਲਦੀ ਰੇਲਗੱਡੀ 'ਚ ਰੀਲ ਬਣਾਉਂਦਿਆਂ ਵਾਪਰਿਆ...

apple launches new macbook neo

Apple ਨੇ ਲਾਂਚ ਕੀਤੀ ਨਵੀਂ MacBook Neo ! ਐਨੀ ਸਸਤੀ ਕਿ ਕੀਮਤ ਸੁਣ ਤੁਸੀ ਵੀ...

iran launches new wave of attacks on israeli and us bases

'ਭਾਰਤ ਦਾ ਮਹਿਮਾਨ ਸੀ...', ਜੰਗੀ ਜਹਾਜ਼ ਡੁਬਾਉਣ 'ਤੇ ਭੜਕਿਆ ਈਰਾਨ, ਇਜ਼ਰਾਈਲ 'ਤੇ...

government women transgenders free travel

ਦਿੱਲੀ ਸਰਕਾਰ ਦਾ ਔਰਤਾਂ ਤੇ ਟ੍ਰਾਂਸਜੈਂਡਰਾਂ ਨੂੰ ਵੱਡਾ ਤੋਹਫ਼ਾ, ਹੁਣ ਬੱਸਾਂ 'ਚ...

spain refuses to cooperate with us operations

ਸਪੇਨ ਨੇ ਅਮਰੀਕੀ ਕਾਰਵਾਈਆਂ 'ਚ ਸਹਿਯੋਗ ਕਰਨ ਤੋਂ ਕੀਤਾ ਇਨਕਾਰ

holi celebrations two groups clash

ਹੋਲੀ ਮੌਕੇ ਖ਼ੂਨੀ ਝੜਪ: ਦੋ ਧਿਰਾਂ ਨੇ ਲਾਠੀਆਂ ਤੇ ਲੋਹੇ ਦੀਆਂ ਰਾਡਾਂ ਮਾਰ ਕੀਤਾ...

4 students recruited in indigo airlines

4 ਵਿਦਿਆਰਥੀਆਂ ਦੀ ਇੰਡੀਗੋ ਏਅਰਲਾਈਨਜ਼ ’ਚ ਹੋਈ ਭਰਤੀ

maharashtra transport strike

ਮਹਾਰਾਸ਼ਟਰ 'ਚ ਅੱਜ ਚੱਕਾ ਜਾਮ! ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

delhi fire 50 huts

ਦਿੱਲੀ 'ਚ ਅੱਗ ਦਾ ਤਾਂਡਵ! ਗਰੀਬਾਂ ਦੇ ਆਸ਼ਿਆਨੇ ਸੜ ਕੋ ਹੋਏ ਸੁਆਹ, ਬੇਘਰ ਲੋਕਾਂ...

india 4 crore children obesity problem

ਹੈਰਾਨੀਜਨਕ! ਭਾਰਤ 'ਚ 4 ਕਰੋੜ ਬੱਚੇ ਮੋਟਾਪੇ ਦਾ ਸ਼ਿਕਾਰ, ਅਮਰੀਕਾ ਨੂੰ ਵੀ ਛੱਡਿਆ...

poor performance in t20 wc has been a heavy blow

T20 WC 'ਚ ਖਰਾਬ ਪ੍ਰਦਰਸ਼ਨ ਪਿਆ ਭਾਰੀ ! ਟੀਮ 'ਚੋਂ ਹੀ ਕੱਢ'ਤਾ ਧਾਕੜ ਖਿਡਾਰੀ

there will be heavy rain in the next 6 days

ਅਗਲੇ 6 ਦਿਨ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ...

famous singer son stranded in dubai amid war

ਮਸ਼ਹੂਰ ਸਿੰਗਰ ਦਾ ਪੁੱਤ ਜੰਗ ਦੇ ਵਿਚਕਾਰ ਦੁਬਈ 'ਚ ਫਸਿਆ ! ਭਾਰਤ ਸਰਕਾਰ ਨੂੰ ਲਾਈ...

the luck of these 3 zodiac signs will shine after holi

ਇਨ੍ਹਾਂ 3 ਰਾਸ਼ੀ ਵਾਲਿਆਂ ਦੀ ਹੋਲੀ ਤੋਂ ਬਾਅਦ ਚਮਕੇਗੀ ਕਿਸਮਤ, ਹੋਵੇਗੀ ਨੋਟਾਂ ਦੀ...

iran threatens to   destroy the region  s military and economic infrastructure

ਈਰਾਨ ਨੇ "ਖੇਤਰ ਦੇ ਫੌਜੀ ਅਤੇ ਆਰਥਿਕ ਬੁਨਿਆਦੀ ਢਾਂਚੇ ਨੂੰ ਤਬਾਹ ਕਰਨ" ਦੀ ਦਿੱਤੀ...

more than 10 000 vehicles sold since launch

ਲਾਂਚ ਹੁੰਦੇ ਹੀ ਵਿਕੀਆਂ 10,000 ਤੋਂ ਵੱਧ ਗੱਡੀਆਂ ! ਇਸ ਧਾਕੜ ਨੂੰ ਕਾਰ ਖਰੀਦਣ ਲਈ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬਂ ਦੀਆਂ ਖਬਰਾਂ
    • fir case
      ਕੁੜੀ ਨੂੰ ਗਲਤ ਕੁਮੈਂਟਸ ਕਰਨ ਦਾ ਉਲਾਂਭਾ ਦੇਣ ਗਈ ਔਰਤ ਨੂੰ ਦਿੱਤੀਆਂ ਧਮਕੀਆਂ
    • punjab daylight robbery at jeweller s house
      ਪੰਜਾਬ: ਨਿਹੰਗ ਬਾਣੇ 'ਚ ਆਏ ਬੰਦੇ ਲੁੱਟ ਕੇ ਲੈ ਗਏ 3,00,00, 000 ਦਾ ਕੈਸ਼
    • sukhpal khaira takes a dig at the punjab government
      'ਪੰਜਾਬ 'ਚ 42 ਝੂਠੇ ਪੁਲਸ ਐਨਕਾਊਂਟਰਾਂ ਦੀ ਹੋਵੇ ਜਾਂਚ'-ਸੁਖਪਾਲ ਖਹਿਰਾ ਨੇ ਪੰਜਾਬ...
    • two youths from tarn taran die in road accident in canada
      ਕਹਿਰ ਓ ਰੱਬਾ: ਕੈਨੇਡਾ 'ਚ ਦੋ ਭਰਾਵਾਂ ਦੀ ਮੌਤ, ਪਰਿਵਾਰ 'ਚ ਪਸਰਿਆ ਸੋਗ
    • sukhpal khaira demands cbi investigation ranjit singh s alleged fake encounter
      ਰਣਜੀਤ ਸਿੰਘ ਪੁਲਸ ਐਨਕਾਊਂਟਰ ਦੀ ਹੋਵੇ CBI ਜਾਂਚ : ਸੁਖਪਾਲ ਖਹਿਰਾ
    • who is nancy grewal
      ਆਖ਼ਿਰ ਕੌਣ ਹੈ ਨੈਂਸੀ ਗਰੇਵਾਲ ? ਜਿਸ ਦਾ ਕੈਨੇਡਾ 'ਚ ਬੇਰਹਿਮੀ ਨਾਲ ਕੀਤਾ ਗਿਆ ਕਤਲ
    • big revelation in sardulgarh double murder case
      ਸਰਦੂਲਗੜ੍ਹ ਦੋਹਰੇ ਕਤਲਕਾਂਡ 'ਚ ਵੱਡਾ ਖ਼ੁਲਾਸਾ, ਗੁਆਂਢੀ ਹੀ ਨਿਕਲਿਆ ਕਾਤਲ
    • majithia attacks punjab government in ranjit singh encounter case
      ਰਣਜੀਤ ਸਿੰਘ ਐਨਕਾਊਂਟਰ ਮਾਮਲੇ 'ਚ ਮਜੀਠੀਆ ਨੇ ਘੇਰੀ ਪੰਜਾਬ ਸਰਕਾਰ, ਹਾਈਕੋਰਟ ਨੂੰ...
    • gas cylinder shortage looms only stock left middle east tensions
      ਹੋਣ ਵਾਲੀ ਹੈ ਗੈਸ ਸਿਲੰਡਰ ਦੀ ਘਾਟ, ਬਚਿਆ ਸਿਰਫ਼ ਇੰਨਾ ਸਟਾਕ, Middle East ਤਣਾਅ...
    • ranjit singh encounter  punjab high court
      ਰਣਜੀਤ ਸਿੰਘ ਐਨਕਾਊਂਟਰ ਮਾਮਲੇ ਵਿਚ ਹਾਈਕੋਰਟ ਦਾ ਵੱਡਾ ਫ਼ੈਸਲਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +