ਫ਼ਰੀਦਕੋਟ, (ਰਾਜਨ)-ਥਾਣਾ ਸਦਰ ਦੇ ਸਹਾਇਕ ਥਾਣੇਦਾਰ ਪਰਵਿੰਦਰ ਸਿੰਘ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਗੋਲੇਵਾਲਾ ਨੂੰ ਜਾਂਦੇ ਰਸਤੇ ’ਤੇ ਸੁਖਮੰਦਰ ਸਿੰਘ ਅਲਿਆਸ ਮੰਦਰ ਵਾਸੀ ਪੁਰਾਣੀ ਪਿੱਪਲੀ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 250 ਗ੍ਰਾਮ ਅਫੀਮ ਬਰਾਮਦ ਹੋਈ।
ਪਰਿਵਾਰਕ ਝਗਡ਼ੇ ਦਾ ਬਦਲਾ ਲੈਣ ਲਈ ਪ੍ਰੇਮ-ਜਾਲ ’ਚ ਫਸਾ ਕੇ ਕੀਤਾ ਗੈਂਗਰੇਪ, ਮੁੱਖ ਦੋਸ਼ੀ ਕਾਬੂ
NEXT STORY