Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, DEC 02, 2023

    5:43:07 PM

  • plan made for uninterrupted power supply

    ਡਬਲ ਸਪਲਾਈ ਨਾਲ ਇੰਟਰ-ਕੁਨੈਕਟਡ ਹੋਣਗੇ ਸਬ-ਸਟੇਸ਼ਨ,...

  • america would like to increase contacts with indians

    ਅਮਰੀਕਾ ਨੇ ਭਾਰਤੀਆਂ ਨੂੰ ਜਾਰੀ ਕੀਤੇ ਰਿਕਾਰਡ...

  • this school was closed for five days after the dispute

    ਵੱਡੇ ਵਿਵਾਦ ਤੋਂ ਬਾਅਦ ਪੰਜ ਦਿਨਾਂ ਲਈ ਬੰਦ ਕੀਤਾ...

  • arvind kejriwal  s big statement about sunny deol

    ਸੰਨੀ ਦਿਓਲ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਦਾ ਵੱਡਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC News
  • ਦਰਸ਼ਨ ਟੀ.ਵੀ.
  • ਖੇਤੀਬਾੜੀ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਜਲੰਧਰ ਦੇ ਅਰਸ਼ਦੀਪ ਨੇ ਚਮਕਾਇਆ ਨਾਂ, ਜਿੱਤਿਆ ਨੌਜਵਾਨ ਵਾਈਲਡ ਲਾਈਫ ਫੋਟੋਗ੍ਰਾਫਰ ਦਾ ਐਵਾਰਡ

PUNJAB News Punjabi(ਪੰਜਾਬ)

ਜਲੰਧਰ ਦੇ ਅਰਸ਼ਦੀਪ ਨੇ ਚਮਕਾਇਆ ਨਾਂ, ਜਿੱਤਿਆ ਨੌਜਵਾਨ ਵਾਈਲਡ ਲਾਈਫ ਫੋਟੋਗ੍ਰਾਫਰ ਦਾ ਐਵਾਰਡ

  • Edited By Shivani Attri,
  • Updated: 21 Sep, 2023 12:04 PM
Jalandhar
arshdeep from jalandhar won the young wildlife photographer award
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਅਨਿਲ ਪਾਹਵਾ)- ਅਰਸ਼ਦੀਪ ਨੇ ਇਕ ਵਾਰ ਫਿਰ ਸ਼ਹਿਰ ਵਾਸੀਆਂ ਨੂੰ ਮਾਣ ਮਹਿਸੂਸ ਕਰਵਾਇਆ ਹੈ। ਅਰਸ਼ਦੀਪ ਦਾ ਨਾਂ ਤਾਂ ਬਹੁਤ ਲੋਕਾਂ ਨੇ ਸੁਣਿਆ ਹੀ ਹੋਵੇਗਾ। ਕਈ ਲੋਕ ਉਸ ਨੂੰ ਨਿੱਜੀ ਤੌਰ ’ਤੇ ਜਾਣਦੇ ਹੋਣਗੇ ਪਰ ਸ਼ਹਿਰ ਦੇ ਬਹੁਤ ਸਾਰੇ ਲੋਕ ਅਰਸ਼ਦੀਪ ਦੀ ਵਾਈਲਡ ਲਾਈਫ ਫੋਟੋਗ੍ਰਾਫੀ ਦੇ ਪ੍ਰਸ਼ੰਸਕ ਹਨ। ਵਾਈਲਡ ਲਾਈਫ ਫੋਟੋਗ੍ਰਾਫੀ ’ਚ ਇੰਟਰ ਨੈਸ਼ਨਲ ਐਵਾਰਡ ਹਾਸਲ ਕਰ ਚੁੱਕੇ ਅਰਸ਼ਦੀਪ ਨੇ ਪੰਜਾਬ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਦਰਅਸਲ, ਆਪਣੀ ਸ਼ਾਨਦਾਰ ਫੋਟੋਗ੍ਰਾਫੀ ਲਈ ਜਾਣੇ ਜਾਂਦੇ ਅਰਸ਼ਦੀਪ ਨੂੰ ਵਾਈਲਡ ਲਾਈਫ ਫੋਟੋਗ੍ਰਾਫੀ ’ਚ ਅੰਤਰਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਵੈਸੇ ਅਰਸ਼ਦੀਪ ਪਹਿਲਾਂ ਵੀ ਇਸ ਖੇਤਰ ’ਚ ਇੰਟਰਨੈਸ਼ਨਲ ਐਵਾਰਡ ਹਾਸਲ ਕਰ ਚੁੱਕੇ ਹਨ।

ਇਹ ਵੀ ਪੜ੍ਹੋ- ਜਲੰਧਰ ਦੇ ਮਸ਼ਹੂਰ ਕੱਪਲ ਦੀਆਂ ਇਕ ਤੋਂ ਬਾਅਦ ਇਕ ਇਤਰਾਜ਼ਯੋਗ ਵੀਡੀਓਜ਼ ਵਾਇਰਲ, ਪੁਲਸ ਨੇ ਲਿਆ ਸਖ਼ਤ ਐਕਸ਼ਨ

ਗੱਲਬਾਤ ਦੌਰਾਨ ਯੰਗ ਵਾਈਲਡ ਲਾਈਫ ਫੋਟੋਗ੍ਰਾਫਰ ਐਵਾਰਡ ਜਿੱਤਣ ਵਾਲੇ ਅਰਸ਼ਦੀਪ ਨੇ ਦੱਸਿਆ ਕਿ ਉਸ ਨੂੰ ਆਪਣਾ ਪਹਿਲਾ ਐਵਾਰਡ 2018 ’ਚ ਲੰਡਨ ’ਚ ਮਿਲਿਆ ਸੀ ਤੇ ਇਸ ਦੌਰਾਨ ਉਹ ਬਹੁਤ ਮਾਣ ਮਹਿਸੂਸ ਕਰ ਰਿਹਾ ਸੀ। ਅਰਸ਼ਦੀਪ ਨੇ ਦੱਸਿਆ ਕਿ ਉਹ 3 ਸਾਲ ਦਾ ਸੀ ਜਦੋਂ ਉਸ ਨੇ ਆਪਣੇ ਪਿਤਾ ਦਾ ਕੈਮਰਾ ਚੁੱਕਣਾ ਸ਼ੁਰੂ ਕੀਤਾ। ਪਿਤਾ ਦੇ ਕੈਮਰੇ ਨਾਲ ਫੋਟੋ ਖਿੱਚਣਾ ਉਸ ਦਾ ਸ਼ੌਕ ਬਣ ਗਿਆ ਸੀ। ਇਸ ਦੌਰਾਨ ਅਰਸ਼ਦੀਪ ਦੇ ਪਿਤਾ ਰਣਦੀਪ ਸਿੰਘ ਨੇ ਉਸ ਵਿਚਲੀ ਪ੍ਰਤਿਭਾ ਨੂੰ ਪਛਾਣ ਲਿਆ ਸੀ। ਜਦੋਂ ਅਰਸ਼ਦੀਪ 5ਵੀਂ ਜਮਾਤ ’ਚ ਸੀ ਤਾਂ ਉਸ ਦੇ ਪਿਤਾ ਨੇ ਉਸ ਨੂੰ ਆਪਣਾ ਪਹਿਲਾ ਕੈਮਰਾ ਗਿਫਟ ਕੀਤਾ ਸੀ। ਅਰਸ਼ਦੀਪ ਦਾ ਕਹਿਣਾ ਹੈ ਕਿ ਉਦੋਂ ਤੋਂ ਉਹ ਲਗਾਤਾਰ ਫੋਟੋਗ੍ਰਾਫੀ ਕਰ ਰਿਹਾ ਹੈ। ਅਰਸ਼ਦੀਪ ਨੇ ਦੱਸਿਆ ਕਿ ਜਦੋਂ ਕਿਸੇ ਵੀ ਮੁਕਾਬਲੇ ਲਈ ਫੋਟੋਆਂ ਖਿੱਚੀਆਂ ਜਾਂਦੀਆਂ ਹਨ ਤਾਂ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਕਦੇ ਕੈਮਰੇ ਦੀ ਮੈਮਰੀ ਫੁੱਲ ਹੋ ਜਾਂਦੀ ਸੀ, ਕਦੇ ਲਾਈਟਿੰਗ ਦੀ ਸਮੱਸਿਆ ਹੁੰਦੀ ਸੀ ਤੇ ਕਦੇ ਕੁਝ ਹੋਰ। ਇਸ ਦੌਰਾਨ ਕਈ ਵਾਰ ਇਕ ਹਜ਼ਾਰ ਤੱਕ ਫੋਟੋਆਂ ਖਿੱਚਣੀਆਂ ਪੈਂਦੀਆਂ ਹਨ, ਉਦੋਂ ਹੀ ਇਕ ਫੋਟੋ ਚੁਣੀ ਜਾਂਦੀ ਹੈ।

PunjabKesari

ਜਿਸ ਫੋਟੋ ਲਈ ਅਰਸ਼ਦੀਪ ਨੂੰ ਇੰਟਰਨੈਸ਼ਨਲ ਐਵਾਰਡ ਮਿਲਿਆ ਸੀ, ਉਸ ਬਾਰੇ ਦੱਸਦਿਆਂ ਉਸ ਨੇ ਦੱਸਿਆ ਕਿ ਉਹ ਆਪਣੇ ਪਿਤਾ ਨਾਲ ਤਾਮਿਲਨਾਡੂ ਗਿਆ ਸੀ, ਜਿੱਥੇ ਵੱਖ-ਵੱਖ ਜਾਨਵਰਾਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਲਈਆਂ ਸਨ, ਜਿਨ੍ਹਾਂ ’ਚੋਂ ਕਈਆਂ ਨੂੰ ਪਿਕਚਰ ਐਵਾਰਡ ਲਈ ਚੁਣਿਆ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ ਲੰਗੂਰ ਦੀ ਤਸਵੀਰ ਖਿੱਚੀ, ਜਿਸ ਲਈ ਉਨ੍ਹਾਂ ਨੂੰ ਐਵਾਰਡ ਮਿਲਿਆ। ਭਵਿੱਖ ਦੀਆਂ ਯੋਜਨਾਵਾਂ ਬਾਰੇ ਅਰਸ਼ਦੀਪ ਨੇ ਦੱਸਿਆ ਕਿ ਉਹ ਪੜ੍ਹਾਈ ਦੇ ਨਾਲ-ਨਾਲ ਫੋਟੋਗ੍ਰਾਫੀ ਵੀ ਕਰਨਾ ਚਾਹੁੰਦਾ ਹੈ। ਅਰਸ਼ਦੀਪ ਨੇ ਕਿਹਾ ਕਿ ਇਸ ਖੇਤਰ ’ਚ ਤਰੱਕੀ ਲਈ ਅੱਗੇ ਆਉਣਾ ਚਾਹੀਦਾ ਹੈ। ਉਹ ਆਪਣੀ ਫੋਟੋਗ੍ਰਾਫੀ ਦੇ ਨਾਲ-ਨਾਲ ਆਪਣਾ ਯੂ-ਟਿਊਬ ਚੈਨਲ ਸ਼ੁਰੂ ਕਰ ਸਕਦੇ ਹਨ।

ਇਹ ਵੀ ਪੜ੍ਹੋ- 'ਬਾਬੇ ਨਾਨਕ' ਦੇ ਵਿਆਹ ਪੁਰਬ ਮੌਕੇ ਸੁਲਤਾਨਪੁਰ ਲੋਧੀ ਤੋਂ ਅਲੌਕਿਕ ਬਰਾਤ ਰੂਪੀ ਨਗਰ ਕੀਰਤਨ ਬਟਾਲਾ ਲਈ ਰਵਾਨਾ

ਅਰਸ਼ਦੀਪ ਨੇ ਦੱਸਿਆ ਕਿ ਉਸ ਨੂੰ ਜੋ ਇਹ ਐਵਾਰਡ ਮਿਲਿਆ ਹੈ, ਉਸ ਵੈੰਬਸਾਈਟ ਜਾ ਨਾਂ ਨੇਚਰ ਵੈਡਜ਼ ਵਾਈਲਡ ਲਾਈਫ ਇੰਟਰਨੈਸ਼ਨਲ ਹੈ, ਜਿਸ ਨੇ ਆਪਣੀ ਵੈੱਬਸਾਈਟ ’ਤੇ ਅਰਸ਼ਦੀਪ ਦੇ ਨਾਂ ’ਤੇ ਐਵਾਰਡ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਉਹ ਏਸ਼ੀਆ ’ਚ ਐਵਾਰਡ ਵੀ ਹਾਸਲ ਕਰ ਚੁੱਕੇ ਹਨ। ਅਰਸ਼ਦੀਪ ਨੂੰ ਜਿੱਥੇ ਆਪਣੇ ਪਿਤਾ ਰਣਦੀਪ ਸਿੰਘ ਦਾ ਪੂਰਾ ਸਹਿਯੋਗ ਮਿਲਦਾ ਹੈ, ਉੱਥੇ ਹੀ ਉਸ ਦੀ ਮਾਤਾ ਸੁਪ੍ਰੀਤ ਕੌਰ ਤੇ ਭੈਣ ਆਇਨਾ ਕੌਰ ਵੀ ਹਰ ਸਮੇਂ ਉਸ ਦਾ ਸਾਥ ਦਿੰਦੇ ਹਨ। ਅਰਸ਼ਦੀਪ ਨੂੰ ਜਲਦੀ ਹੀ ਉਨ੍ਹਾਂ ਦਾ ਐਵਾਰਡ ਮਿਲੇਗਾ।

ਇਹ ਵੀ ਪੜ੍ਹੋ- ਜਲੰਧਰ ਦੇ ਮਸ਼ਹੂਰ ਕੱਪਲ ਦੀ ਕਥਿਤ ਇਤਾਰਜ਼ਯੋਗ ਵੀਡੀਓ ਵਾਇਰਲ ਹੋਣ ਮਗਰੋਂ ਸਾਹਮਣੇ ਆਇਆ ਪਤੀ, ਖੋਲ੍ਹੇ ਵੱਡੇ ਰਾਜ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

  • Arshdeep
  • young wildlife photographer award
  • Jalandhar
  • won
  • ਅਰਸ਼ਦੀਪ
  • ਨੌਜਵਾਨ ਵਾਈਲਡ ਲਾਈਫ ਫੋਟੋਗ੍ਰਾਫਰ
  • ਐਵਾਰਡ

'ਬਾਬੇ ਨਾਨਕ' ਦੇ ਵਿਆਹ ਪੁਰਬ ਮੌਕੇ ਸੁਲਤਾਨਪੁਰ ਲੋਧੀ ਤੋਂ ਅਲੌਕਿਕ ਬਰਾਤ ਰੂਪੀ ਨਗਰ ਕੀਰਤਨ ਬਟਾਲਾ ਲਈ ਰਵਾਨਾ

NEXT STORY

Stories You May Like

  • attacker  punjab police  firing
    ਹਮਲਾਵਰਾਂ ਨੂੰ ਫੜਣ ਲਈ ‘ਦਬੰਗ’ ਬਣਿਆ ਥਾਣਾ ਚੜਿੱਕ ਦਾ ਮੁੱਖ ਅਫਸਰ ਪੂਰਨ ਸਿੰਘ
  • farmers of punjab are now preparing for strike again
    ਪੰਜਾਬ ਦੇ ਕਿਸਾਨ ਹੁਣ ਫਿਰ ਧਰਨਾ ਦੀ ਤਿਆਰੀ 'ਚ, ਦੂਜੇ ਸੂਬਿਆਂ ਨੂੰ ਪਾਣੀ ਭੇਜਣ ਨੂੰ ਲੈ ਕੇ ਜਤਾ ਰਹੇ ਰੋਸ
  • this kind of technology has been discovered for the first time in the world
    ਰਚਿਆ ਇਤਿਹਾਸ : ਦੁਨੀਆ ’ਚ ਪਹਿਲੀ ਵਾਰੀ ਹੋਈ ਇਹੋ ਜਿਹੀ ਤਕਨੀਕ ਦੀ ਖੋਜ
  • india vs australia rinku singh gave credit for his fearless batting
    ਰਾਏਪੁਰ 'ਚ ਧਮਾਕੇਦਾਰ ਪਾਰੀ ਖੇਡ ਕੇ ਰਿੰਕੂ ਸਿੰਘ ਨੇ ਇਸ ਨੂੰ ਦਿੱਤਾ ਆਪਣੀ ਬੇਖੌਫ ਬੱਲੇਬਾਜ਼ੀ ਦਾ ਸਿਹਰਾ
  • man died in train accident
    ਟਰੇਨ ਚੜ੍ਹਦੇ ਸਮੇਂ ਹਾਦਸਾ ਵਾਪਰਨ ਕਾਰਨ ਵਿਅਕਤੀ ਦੀ ਮੌਤ
  • minister kattaruchak inaugurated the sugarcane crushing season the year 2023 24
    ਮੰਤਰੀ ਕਟਾਰੂਚੱਕ ਵੱਲੋਂ ਖੰਡ ਮਿੱਲ ਪਨਿਆੜ ਦੇ ਸਾਲ 2023-24 ਦੇ ਗੰਨਾ ਪਿੜਾਈ ਸੀਜਨ ਦਾ ਕੀਤਾ ਉਦਘਾਟਨ
  • china s foreign exchange reserves are continuously falling
    ਲਗਾਤਾਰ ਘੱਟਦਾ ਚੀਨ ਦਾ ਵਿਦੇਸ਼ੀ ਮੁਦਰਾ ਭੰਡਾਰ
  • this school was closed for five days after the dispute
    ਵੱਡੇ ਵਿਵਾਦ ਤੋਂ ਬਾਅਦ ਪੰਜ ਦਿਨਾਂ ਲਈ ਬੰਦ ਕੀਤਾ ਗਿਆ ਇਹ ਸਕੂਲ
  • plan made for uninterrupted power supply
    ਡਬਲ ਸਪਲਾਈ ਨਾਲ ਇੰਟਰ-ਕੁਨੈਕਟਡ ਹੋਣਗੇ ਸਬ-ਸਟੇਸ਼ਨ, ਪਾਵਰਕਾਮ ਨੇ ਦਿੱਤੇ ਇਹ ਹੁਕਮ
  • america would like to increase contacts with indians
    ਅਮਰੀਕਾ ਨੇ ਭਾਰਤੀਆਂ ਨੂੰ ਜਾਰੀ ਕੀਤੇ ਰਿਕਾਰਡ ਵੀਜ਼ੇ, ਹੁਣ ਚੁੱਕਣ ਜਾ ਰਿਹੈ ਇਕ...
  • abdul bari salmani becomes chairman of punjab minority commission
    ਪੰਜਾਬ ਘੱਟ ਗਿਣਤੀ ਕਮਿਸ਼ਨ ਦੇ ਪ੍ਰਧਾਨ ਬਣੇ ਅਬਦੁੱਲ ਬਾਰੀ ਸਲਮਾਨੀ, ਪੰਜਾਬ ਵਕਫ਼...
  • jobs in uae with good salary
    ਦੁਬਈ ਵਿੱਚ ਨਿਕਲੀਆਂ ਹਜ਼ਾਰਾਂ ਨੌਕਰੀਆਂ
  • scholarship distribution ceremony of shri ram naumi utsav committee saturday
    ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਦਾ ਵਜ਼ੀਫਾ ਵੰਡ ਸਮਾਗਮ ਭਲਕੇ
  • boy dead drug overdose
    ਚਿੱਟੇ ਨੇ ਉਜਾੜ ਦਿੱਤਾ ਪਰਿਵਾਰ, 20 ਸਾਲਾ ਨੌਜਵਾਨ ਦੀ ਗਲਤ ਜਗ੍ਹਾ ’ਤੇ ਟੀਕਾ ਲਾਉਣ...
  • 20 year old youth went missing after going for tuition
    ਜਲੰਧਰ ਵਿਖੇ ਘਰੋਂ ਟਿਊਸ਼ਨ ਪੜ੍ਹਨ ਗਿਆ 20 ਸਾਲਾ ਨੌਜਵਾਨ ਲਾਪਤਾ
  • golden opportunity for going abroad
    ਵਿਦੇਸ਼ ਜਾਣ ਵਾਲਿਆਂ ਲਈ ਸੁਨਹਿਰੀ ਮੌਕਾ, ਹਰ ਰੋਜ਼ ਧੜਾ-ਧੜਾ ਲੱਗ ਰਹੇ ਨੇ ਵੀਜ਼ੇ
Trending
Ek Nazar
animal ranbir kapoor film online leaked

'ਐਨੀਮਲ' ਦੀ ਬੰਪਰ ਓਪਨਿੰਗ ਵਿਚਾਲੇ ਰਣਬੀਰ ਕਪੂਰ ਨੂੰ ਵੱਡਾ ਝਟਕਾ

big revelations made by payal ghosh

ਪਾਇਲ ਘੋਸ਼ ਨੇ ਕੀਤੇ ਵੱਡੇ ਖ਼ੁਲਾਸੇ, ਅਨੁਰਾਗ ਕਸ਼ਯਪ 'ਤੇ ਲਾਏ ਗੰਭੀਰ ਦੋਸ਼,...

eight killed in odisha road accident

ਓਡੀਸ਼ਾ ’ਚ ਭਿਆਨਕ ਸੜਕ ਹਾਦਸਾ, 8 ਲੋਕਾਂ ਦੀ ਮੌਤ, 7 ਦੀ ਹਾਲਤ ਗੰਭੀਰ

australian sikh turns to social media to report death threat verbal abuses

Aus 'ਚ ਸਿੱਖ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ, ਪੁਲਸ ਨੇ ਕੀਤਾ ਅਣਗੌਲਿਆ ਤਾਂ ਸੋਸ਼ਲ...

redmi k70 k70e and k70 pro launch

24GB ਰੈਮ, 50MP ਕੈਮਰਾ ਤੇ 5000mAh ਬੈਟਰੀ ਨਾਲ Redmi K70 ਸੀਰੀਜ਼ ਲਾਂਚ, ਜਾਣੋ...

up the driver guard left two trains on the way

ਰੇਲਵੇ ਇਤਿਹਾਸ ਦਾ ਖ਼ਤਰਨਾਕ ਕਾਰਨਾਮਾ; ਰਾਹ 'ਚ ਦੋ ਟਰੇਨਾਂ ਛੱਡ ਕੇ ਚੱਲੇ ਗਏ...

animal movie review ranbir kapoor anil kapoor

'ਖੂੰਖਾਰ' ਬਣ ਰਣਬੀਰ ਕਪੂਰ ਤੋੜੇਗਾ ਸਲਮਾਨ-ਸ਼ਾਹਰੁਖ ਦੇ ਰਿਕਾਰਡ? ਰੌਂਗਟੇ ਖੜ੍ਹੇ...

a huge protest by punjabi workers in italy on december 2

ਇਟਲੀ 'ਚ ਪੰਜਾਬੀ ਕਾਮਿਆਂ ਵੱਲੋਂ ਆਪਣੇ ਹੱਕਾਂ ਲਈ ਵਿਸ਼ਾਲ ਰੋਸ ਮੁਜ਼ਾਹਰਾ 2 ਦਸੰਬਰ...

america gurudwara management apologized for behavior with sandhu

ਅਮਰੀਕਾ: ਤਰਨਜੀਤ ਸਿੰਘ ਸੰਧੂ ਨਾਲ ਦੁਰਵਿਵਹਾਰ ਲਈ ਗੁਰਦੁਆਰਾ ਪ੍ਰਬੰਧਕਾਂ ਨੇ ਮੰਗੀ...

blinken s statement camet on investigation of allegations of sikh separatist

ਸਿੱਖ ਵੱਖਵਾਦੀ ਨੂੰ ਮਾਰਨ ਦੀ ਕੋਸ਼ਿਸ਼ ਦੇ ਦੋਸ਼ਾਂ ਦੀ ਜਾਂਚ 'ਤੇ ਬਲਿੰਕਨ ਦਾ ਅਹਿਮ...

telangana election 2023 tollywood stars also voted

ਤੇਲੰਗਾਨਾ 'ਚ ਟਾਲੀਵੁੱਡ ਸਿਤਾਰਿਆਂ ਨੇ ਵੀ ਪਾਈ ਵੋਟ, ਅੱਲੂ ਅਰਜੁਨ ਤੋਂ ਲੈ ਕੇ...

varanasi daughters were living with mother s dead body for a year

1 ਸਾਲ ਤੋਂ ਮਾਂ ਦੀ ਲਾਸ਼ ਨਾਲ ਰਹਿ ਰਹੀਆਂ ਸਨ ਧੀਆਂ, ਰਜਾਈ ਨਾਲ ਢਕਿਆ ਸੀ ਕੰਕਾਲ,...

indian citizen joined murder conspiracy assurance of dismissal of criminal case

'ਅਪਰਾਧਿਕ ਮਾਮਲਾ ਖਾਰਜ ਕਰਨ ਦੇ ਭਰੋਸੇ ਕਤਲ ਦੀ ਸਾਜ਼ਿਸ਼ 'ਚ ਸ਼ਾਮਲ ਹੋਇਆ ਭਾਰਤੀ...

cgil opened office in italy

ਇਟਲੀ : CGIL ਨੇ ਮਜ਼ਦੂਰ ਵਰਗ ਦੀਆਂ ਦਰਪੇਸ਼ ਮੁਸ਼ਕਿਲਾਂ ਲਈ ਖੋਲ੍ਹਿਆ ਦਫ਼ਤਰ

get korean glass skin at home with these home remedies

ਇਨ੍ਹਾਂ ਦੇਸੀ ਨੁਸਖ਼ਿਆਂ ਨਾਲ ਘਰ ’ਚ ਹੀ ਪਾਓ ‘ਕੋਰੀਅਨ ਗਲਾਸ ਸਕਿਨ’, ਚਮਕਦਾਰ ਤੇ...

indian origin man among 12 arrested in canada auto theft ring bust

ਕੈਨੇਡਾ 'ਚ ਆਟੋ ਚੋਰੀ ਮਾਮਲਾ, ਭਾਰਤੀ ਮੂਲ ਦੇ ਵਿਅਕਤੀ ਸਮੇਤ 12 ਗ੍ਰਿਫ਼ਤਾਰ

ex wwe wrestler tammy sych sentenced to 17 years in driving accident

ਸਾਬਕਾ WWE ਪਹਿਲਵਾਨ ਟੈਮੀ ਸਿਚ ਨੂੰ ਘਾਤਕ ਡ੍ਰਾਈਵਿੰਗ ਹਾਦਸੇ 'ਚ 17 ਸਾਲ ਦੀ ਸਜ਼ਾ

aditya chopra threatened karan johar

ਰਾਣੀ ਮੁਖਰਜੀ ਨਾਲ ਵਿਆਹ ਦੌਰਾਨ ਆਦਿਤਿਆ ਚੋਪੜਾ ਨੇ ਕਰਨ ਜੌਹਰ ਨੂੰ ਦਿੱਤੀ ਸੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • golden opportunity for going abroad
      ਵਿਦੇਸ਼ ਜਾਣ ਵਾਲਿਆਂ ਲਈ ਸੁਨਹਿਰੀ ਮੌਕਾ, ਹਰ ਰੋਜ਼ ਧੜਾ-ਧੜਾ ਲੱਗ ਰਹੇ ਨੇ ਵੀਜ਼ੇ
    • jobs in uae with good salary
      ਦੁਬਈ ਵਿੱਚ ਨਿਕਲੀਆਂ ਹਜ਼ਾਰਾਂ ਨੌਕਰੀਆਂ
    • ayurvedic physical illness treament by roshan health care
      ਮਰਦਾਨਾ ਕਮਜ਼ੋਰੀ ਤੇ ਤਾਕਤ ਦੀ ਕਮੀ ਲਈ ਆਹ ਦੇਸੀ ਨੁਕਤਾ ਹੋਵੇਗਾ ਕਾਰਗਰ
    • increase in the price of sugarcane
      ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, ਪੰਜਾਬ ਸਰਕਾਰ ਨੇ ਗੰਨਾ ਕਾਸ਼ਤਕਾਰਾਂ ਨੂੰ ਦਿੱਤਾ...
    • 1000 people crossed the mexico border
      ਡੌਂਕੀ ਲਾ ਕੇ 1000 ਬੰਦਾ ਟੱਪ ਗਿਆ ਮੈਕਸੀਕੋ ਬਾਰਡਰ, ਛੋਟੋ-ਛੋਟੇ ਬੱਚੇ ਵੀ ਸ਼ਾਮਲ,...
    • canada  opium  police  courier company
      ਕੈਨੇਡਾ ਬੈਠੇ ਵਿਅਕਤੀ ਨੇ ਪੰਜਾਬ ਤੋਂ ਮੰਗਵਾਈਆਂ ਪਿੰਨੀਆਂ, ਜਦੋਂ ਪੋਲ ਖੁੱਲ੍ਹੀ...
    • the neighbor s house was set on fire the accused woman was arrested
      ਗੁਆਂਢੀ ਦੇ ਘਰ ਨੂੰ ਅੱਗ ਲਗਾਉਣ ਵਾਲੀ ਮੁਲਜ਼ਮ ਔਰਤ ਗ੍ਰਿਫ਼ਤਾਰ
    • bhagwant maan sugarcane price farmer
      ਮੁੱਖ ਮੰਤਰੀ ਭਗਵੰਤ ਮਾਨ ਵਲੋਂ ਗੰਨੇ ਦਾ ਭਾਅ ਵਧਾਉਣ ਤੋਂ ਬਾਅਦ ਕਿਸਾਨਾਂ ਵੱਲੋਂ...
    • new rules for buying and selling sim will be implemented from today
      ਮੋਬਾਇਲ ਸਿਮ ਖ਼ਰੀਦਣ-ਵੇਚਣ ਦੇ ਨਵੇਂ ਨਿਯਮ ਹੋਏ ਲਾਗੂ, ਉਲੰਘਣਾ ਕਰਨ 'ਤੇ ਲੱਗੇਗਾ...
    • the governor received the akali delegation
      ਸੁਲਤਾਨਪੁਰ ਲੋਧੀ ਮਾਮਲੇ 'ਚ ਰਾਜਪਾਲ ਨੂੰ ਮਿਲਿਆ ਅਕਾਲੀ ਵਫਦ, ਕੀਤੀ ਸੀ.ਬੀ.ਆਈ....
    • another announcement by chief minister bhagwant mann
      ਗੰਨੇ ਦਾ ਭਾਅ ਵਧਾਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਇਕ ਹੋਰ ਐਲਾਨ
    • ਪੰਜਾਬ ਦੀਆਂ ਖਬਰਾਂ
    • ayurvedic physical illness treament by roshan health care
      ਮਰਦਾਨਾ ਕਮਜ਼ੋਰੀ ਤੇ ਤਾਕਤ ਦੀ ਕਮੀ ਲਈ ਆਹ ਦੇਸੀ ਨੁਕਤਾ ਹੋਵੇਗਾ ਕਾਰਗਰ
    • jobs in uae with good salary
      ਦੁਬਈ ਵਿੱਚ ਨਿਕਲੀਆਂ ਹਜ਼ਾਰਾਂ ਨੌਕਰੀਆਂ
    • notice issued regarding mukhyamantri tirth yatra yojana in punjab
      ਪੰਜਾਬ 'ਚ 'ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਨੂੰ ਲੈ ਕੇ ਨੋਟਿਸ ਜਾਰੀ, ਜਾਣੋ...
    • sad committed to giving due space to women
      ਅਕਾਲੀ ਦਲ ਔਰਤਾਂ ਨੂੰ ਹਰ ਪੱਧਰ ’ਤੇ ਬਣਦਾ ਸਤਿਕਾਰ ਦੇਣ ਲਈ ਵਚਨਬੱਧ : ਸੁਖਬੀਰ ਬਾਦਲ
    • the minister of education reached hospital to health of the children
      ਹਸਪਤਾਲ 'ਚ ਦਾਖ਼ਲ ਬੱਚਿਆਂ ਨੂੰ ਮਿਲਣ ਪਹੁੰਚੇ ਹਰਜੋਤ ਬੈਂਸ, ਪ੍ਰਿੰਸੀਪਲ ਖ਼ਿਲਾਫ਼...
    • boy dead drug overdose
      ਚਿੱਟੇ ਨੇ ਉਜਾੜ ਦਿੱਤਾ ਪਰਿਵਾਰ, 20 ਸਾਲਾ ਨੌਜਵਾਨ ਦੀ ਗਲਤ ਜਗ੍ਹਾ ’ਤੇ ਟੀਕਾ ਲਾਉਣ...
    • arvind kejriwal and cm bhagwant mann launched schemes worth 1854 crores
      ਗੁਰਦਾਸਪੁਰ ਦੇ ਵਾਸੀਆਂ ਨੂੰ 'ਆਪ' ਦਾ ਵੱਡਾ ਤੋਹਫ਼ਾ, 1854 ਕਰੋੜ ਦੇ ਪ੍ਰਾਜੈਕਟਾਂ...
    • sarpanch suspended for cutting trees from panchayat land
      ਪੰਚਾਇਤ ਜ਼ਮੀਨ ’ਚੋਂ ਦਰੱਖ਼ਤਾਂ ਦੀ ਕਟਾਈ ਕਰਨ ਦੇ ਦੋਸ਼ ’ਚ ਪਿੰਡ ਰਾਮਪੁਰ ਸਾਹੀਏਵਾਲ...
    • arvind kejriwal gurdaspur bhagwant mann
      ਗੁਰਦਾਸਪੁਰ ਵਾਸੀਆਂ ਲਈ ਖ਼ੁਸ਼ਖਬਰੀ, ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕੀਤੇ...
    • gangsters killed in the encounter were cremated
      ਐਨਕਾਊਂਟਰ 'ਚ ਮਾਰੇ ਗੈਂਗਸਟਰਾਂ ਦਾ ਹੋਇਆ ਸਸਕਾਰ, ਪਰਿਵਾਰਾਂ ਦਾ ਰੋ-ਰੋ ਬੁਰਾ ਹਾਲ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +