ਜਲੰਧਰ (ਬਿਊਰੋ) : ਦੋਸਤੋ, ਜਿਵੇਂ-ਜਿਵੇਂ ਅਸੀਂ ਆਧੁਨਿਕ ਹੁੰਦੇ ਜਾ ਰਹੇ ਹਾਂ, ਅਸੀਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਵੀ ਘਿਰਦੇ ਜਾ ਰਹੇ ਹਾਂ। ਇਹ ਅਨਿਯਮਿਤਤਾ ਸਾਡੇ ਸਰੀਰ 'ਤੇ ਪ੍ਰਤੀਕੂਲ ਪ੍ਰਭਾਵ ਪਾਉਂਦੀ ਹੈ, ਜਿਸ ਨਾਲ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਬੇਹਿਸਾਬਾ ਖਾਣਾ-ਪੀਣਾ ਜਾਂ ਫਿਰ ਸਰੀਰ ਵਿੱਚ ਪੌਸ਼ਟਿਕ ਤੱਤਾਂ ਦੀ ਕਮੀ ਹੋਣ ਕਾਰਨ ਜਾਂ ਕੁਝ ਗਲਤ ਆਦਤਾਂ ਨਾਲ ਪੁਰਸ਼ਾਂ ਨੂੰ ਮਰਦਾਨਾ ਸਮੱਸਿਆਵਾਂ (Sexual Weakness) ਨਾਲ ਜੁੜੀਆਂ ਪ੍ਰੇਸ਼ਾਨੀਆਂ ਹੋਣ ਲੱਗਦੀਆਂ ਹਨ। ਇਸ ਦੇ ਕਾਰਨ ਨਿਪੁੰਸਕਤਾ, ਸ਼ੀਘਰ ਪਤਨ, ਧਾਤੂ ਰੋਗ, ਸਪਨਦੋਸ਼, ਇੱਛਾ ਦੀ ਕਮੀ ਅਤੇ ਸ਼ੁਕਰਾਣੂ ਸਮੱਸਿਆ ਹੋ ਜਾਂਦੀ ਹੈ, ਜਿਸ ਨਾਲ ਪੁਰਸ਼ਾਂ ਦੀ ਸ਼ਾਦੀਸ਼ੁਦਾ ਜ਼ਿੰਦਗੀ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ। ਇਨ੍ਹਾਂ ਸਮੱਸਿਆਵਾਂ ਦੇ ਕਾਰਨ ਤੁਹਾਨੂੰ ਆਪਣੇ ਪਾਰਟਨਰ ਨਾਲ ਸਬੰਧ ਬਣਾਉਣ 'ਚ ਵੀ ਪ੍ਰੇਸ਼ਾਨੀ ਆਉਣ ਲੱਗਦੀ ਹੈ। ਅੱਜ ਇਸ ਲੇਖ ਦੁਆਰਾ ਤੁਹਾਨੂੰ ਦੱਸਣ ਜਾ ਰਹੇ ਹਾਂ ਪੁਰਸ਼ਾਂ 'ਚ ਹੋਣ ਵਾਲੀਆਂ ਮਰਦਾਨਾ ਸਮੱਸਿਆਵਾਂ ਬਾਰੇ, ਨਾਲ ਹੀ ਤੁਸੀਂ ਜਾਣੋਗੇ ਇਨ੍ਹਾਂ ਦੇ ਲੱਛਣ, ਪ੍ਰਹੇਜ਼, ਡਾਈਟ ਚਾਰਟ ਅਤੇ ਕਾਮਯਾਬ ਆਯੁਰਵੈਦਿਕ ਦਵਾਈ ਬਾਰੇ।
ਮਰਦਾਨਾ ਕਮਜ਼ੋਰੀ ਦੇ ਲੱਛਣ
ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਕਿ ਮਰਦਾਨਾ ਕਮਜ਼ੋਰੀ ਹੋਣਾ ਜਾਂ ਮਰਦਾਨਾ ਤਾਕਤ ਦੀ ਕਮੀ ਹੋਣ ਨਾਲ ਪਿਸ਼ਾਬ ਨਾਲ ਧਾਂਤ ਦਾ ਗਿਰਨਾ, ਸੁਪਨਦੋਸ਼ ਹੋਣਾ, ਵੀਰਜ ਦਾ ਪਤਲਾਪਨ ਹੋਣਾ, ਫੋਨ ’ਤੇ ਗੱਲ ਕਰਨ ਜਾਂ ਅਸ਼ਲੀਲ ਫ਼ਿਲਮਾਂ ਦੇਖਣ ਨਾਲ ਆਪਣੇ-ਆਪ ਵੀਰਜ ਦਾ ਰਿਸਣਾ, ਨਸਾਂ ਦੀ ਕਮਜ਼ੋਰੀ ਜਾਂ ਢਿੱਲਾਪਨ, ਸ਼ੀਘਰਪਤਨ (ਸਮਾਂ ਘੱਟ ਲੱਗਣਾ), ਇੱਛਾ ਨਾ ਹੋਣਾ, ਸ਼ੁਕਰਾਣੂਆਂ ਦੀ ਕਮੀ ਤੇ ਨਪੁੰਸਕਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਥਿਤੀ 'ਚ ਕਈ ਪੁਰਸ਼ਾਂ ਵਿਚ ਡਿਪ੍ਰੈਸ਼ਨ/ਹੀਣ ਭਾਵਨਾ ਆ ਜਾਂਦੀ ਹੈ। ਕਈ ਮਰੀਜ਼ ਸਾਨੂੰ ਸ਼ਰਮਾਉਂਦੇ ਹੋਏ ਕਹਿੰਦੇ ਹਨ ਕਿ ਅਸੀਂ ਬੈੱਡਰੂਮ ’ਚ ਆਪਣੇ ਸਾਥੀ ਨਾਲ ਕਾਮਯਾਬ ਨਹੀਂ ਹੋ ਪਾਉਂਦੇ ਅਤੇ ਸਮੇਂ ਤੋਂ ਪਹਿਲਾਂ ਹੀ ਫ੍ਰੀ ਹੋ ਜਾਂਦੇ ਹਾਂ ਅਤੇ ਨਾ ਹੀ ਆਪਣੇ ਜੀਵਨ ਸਾਥੀ ਨੂੰ ਚੰਗੀ ਤਰ੍ਹਾਂ ਸੰਤੁਸ਼ਟ ਨਹੀਂ ਕਰ ਪਾਉਂਦੇ ਹਾਂ, ਜਿਸ ਕਾਰਨ ਆਪਣੇ ਪਾਰਟਨਰ ਸਾਹਮਣੇ ਸ਼ਰਮਿੰਦਗੀ ਵੀ ਮਹਿਸੂਸ ਹੁੰਦੀ ਹੈ।
ਆਯੁਰਵੇਦ ਦੇ ਅਨੁਸਾਰ ਇਹ ਹਨ ਮਰਦਾਨਾ ਕਮਜ਼ੋਰੀ ਦੇ ਕਾਰਨ
ਮਰਦਾਨਾ ਕਮਜ਼ੋਰੀ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ, ਜਿਵੇਂ : ਖਰਾਬ ਲਾਈਫ ਸਟਾਈਲ ਹੋਣਾ, ਭੋਜਨ 'ਚ ਪੋਸ਼ਣ ਦੀ ਕਮੀ, ਕਸਰਤ, ਯੋਗਾ, ਸੈਰ ਨਾ ਕਰਨਾ, ਫਾਸਟ ਫੂਡ ਅਤੇ ਵਧੇਰੇ ਬਜ਼ਾਰੀ ਚੀਜ਼ਾਂ ਖਾਣਾ, ਸ਼ਰਾਬ, ਨਸ਼ੇ, ਗਲਤ ਸੰਗਤ 'ਚ ਪੈ ਕੇ ਜ਼ਰੂਰਤ ਤੋਂ ਜ਼ਿਆਦਾ ਹਸਤਮੈਥੂਨ ਕਰਨਾ ਜਾਂ ਸੰਭੋਗ ਕਰਨਾ, ਵੀਰਜ ਦਾ ਲਗਾਤਾਰ ਰਿਸਣਾ ਜਿਸ ਨਾਲ ਤੁਹਾਡੀ ਅੰਦਰੂਨੀ ਮਰਦਾਨਾ ਤਾਕਤ ਤੇ ਸ਼ਕਤੀ ਨਸ਼ਟ ਹੋ ਜਾਂਦੀ ਹੈ, ਜਿਸ ਕਾਰਨ ਤੁਸੀਂ ਆਪਣੇ ਪਾਰਟਨਰ ਨਾਲ ਵਿਆਹੁਤਾ ਜੀਵਨ ਦਾ ਆਨੰਦ ਨਹੀਂ ਉਠਾ ਪਾਉਂਦੇ। ਕਈ ਮਰੀਜ਼ਾਂ 'ਚ ਸ਼ੁਕਰਾਣੂਆਂ ਦੀ ਕਮੀ (Low Sperm Count) ਕਾਰਨ ਸੰਤਾਨ ਪ੍ਰਾਪਤ ਕਰਨ 'ਚ ਵੀ ਪ੍ਰਾਬਲਮ ਆ ਜਾਂਦੀ ਹੈ। ਜੇਕਰ ਤੁਸੀਂ ਮਰਦਾਨਾ ਤਾਕਤ ਵਧਾਉਣ ਲਈ ਸਾਡੀ ਕੀਮਤੀ ਜੜ੍ਹੀ-ਬੂਟੀਆਂ ਤੇ ਭਸਮਾਂ ਨਾਲ ਤਿਆਰ ਕੀਤੀ ਆਯੁਰਵੈਦਿਕ ਦੇਸੀ ਦਵਾਈ ਦਾ ਸੇਵਨ ਕਰਦੇ ਹੋ ਤਾਂ ਕਿਸੇ ਵੀ ਕਾਰਨ ਜਾਂ ਕਿਸੇ ਵੀ ਉਮਰ 'ਚ ਆਈ ਮਰਦਾਨਾ ਕਮਜ਼ੋਰੀ ਦੀ ਸਮੱਸਿਆ ਨੂੰ ਜੜ੍ਹੋਂ ਖਤਮ ਕਰ ਸਕਦੇ ਹੋ।
ਨੌਜਵਾਨ ਅਤੇ ਬਜ਼ੁਰਗ ਮਰਦਾਨਾ ਤਾਕਤ ਨੂੰ ਇੰਝ ਕਰੋ ਰਿਚਾਰਜ
ਕੁਝ ਅਜਿਹੇ ਖਾਧ ਪਦਾਰਥ ਹਨ, ਜੋ ਕੁਦਰਤੀ ਤਰੀਕੇ ਨਾਲ ਮਰਦਾਨਾ ਤਾਕਤ ਵਧਾਉਣ 'ਚ ਮਦਦ ਕਰ ਸਕਦੇ ਹਨ। ਸ਼ਤਾਬਰੀ, ਇਕ ਅਜਿਹਾ ਪਦਾਰਥ ਹੈ, ਜੋ ਪੁਰਸ਼ਾਂ 'ਚ ਮਰਦਾਨਾ ਕਮਜ਼ੋਰੀ ਨੂੰ ਅੰਦਰੂਨੀ ਤੌਰ 'ਤੇ ਠੀਕ ਕਰ ਸਕਦਾ ਹੈ। ਅੰਡੇ, ਪੁਰਸ਼ਾਂ 'ਚ ਯੌਨ ਸਮਰੱਥਾ ਨੂੰ ਵਧਾ ਸਕਦੇ ਹਨ। ਅਖਰੋਟ, ਬਾਦਾਮ, ਅੰਜੀਰ ਅਤੇ ਕਿਸ਼ਮਿਸ਼ ਵਰਗੇ ਮੇਵੇ ਵੀ ਪੁਰਸ਼ਾਂ ਦੀ ਮਰਦਾਨਗੀ ਵਧਾਉਣ ਵਿੱਚ ਫਾਇਦੇਮੰਦ ਹਨ। ਐਵੋਕਾਡੋ, ਕੇਲਾ, ਸੇਬ, ਬਲੂਬੇਰੀ ਅਤੇ ਤਰਬੂਜ ਵਰਗੇ ਫਲ ਵੀ ਪੁਰਸ਼ਾਂ ਦੀ ਤਾਕਤ ਵਧਾਉਂਦੇ ਹਨ। ਵਧੀਆ ਤਾਕਤ ਲਈ ਪਿਆਜ਼ ਅਤੇ ਲਸਣ ਵੀ ਫਾਇਦੇਮੰਦ ਹਨ। ਸੀਪ ਜ਼ਿੰਕ ਦਾ ਇਕ ਵਧੀਆ ਸਰੋਤ ਹੈ, ਜੋ ਅੰਦਰੂਨੀ ਤਾਕਤ ਵਧਾਉਂਦਾ ਹੈ। ਸਿਗਰਟ ਅਤੇ ਸ਼ਰਾਬ ਦਾ ਸੇਵਨ ਘਟਾਓ, ਵਧੇਰੇ ਤੰਬਾਕੂ ਅਤੇ ਸ਼ਰਾਬ ਦੇ ਸੇਵਨ ਨਾਲ ਮਰਦਾਨਾ ਸਮੱਸਿਆਵਾਂ ਹੁੰਦੀਆਂ ਹਨ। ਪ੍ਰੇਸ਼ਾਨੀ ਅਤੇ ਚਿੰਤਾ ਵੀ ਮਰਦਾਨਾ ਕਮਜ਼ੋਰੀ ਵਿੱਚ ਯੋਗਦਾਨ ਪਾਉਂਦੀਆਂ ਹਨ। ਇਸ ਲਈ ਸਾਦੇ ਅਤੇ ਪੌਸ਼ਟਿਕ ਭੋਜਨ ਵੱਲ ਧਿਆਨ ਦਿਓ। ਨਿਯਮਿਤ ਰੂਪ ਵਿੱਚ ਰੋਜ਼ਾਨਾ ਸੈਰ ਅਤੇ ਕਸਰਤ ਕਰੋ ਤੇ ਬੁਰੀਆਂ ਆਦਤਾਂ ਨੂੰ ਛੱਡ ਦਿਓ।
ਨੌਜਵਾਨਾਂ ਅਤੇ ਬਜ਼ੁਰਗਾਂ ਲਈ ਖ਼ਾਸ ਦੇਸੀ ਨੁਸਖ਼ਾ
ਦੋਸਤੋ, ਹੁਣ ਨਿਰਾਸ਼ ਨਾ ਹੋਵੋ ਕਿਉਂਕਿ ਆਯੁਰਵੇਦ ਵਿਚ ਅਜਿਹੀਆਂ ਬਹੁਤ ਸਾਰੀਆਂ ਔਸ਼ਧੀਆਂ ਹਨ, ਜਿਨ੍ਹਾਂ ਦਾ ਸੇਵਨ ਕਰਕੇ ਅਸੀਂ ਹਰ ਤਰ੍ਹਾਂ ਦੀਆਂ ਮਰਦਾਨਾ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹਾਂ। ਇਨ੍ਹਾਂ ਹੀ ਕੀਮਤੀ ਜੜੀ-ਬੂਟੀਆਂ ਤੇ ਭਸਮਾਂ ਜਿਵੇਂ ਅਸ਼ਵਗੰਦਾ, ਸ਼ਤਾਵਰੀ, ਸਾਲਮ ਮਿਸ਼ਰੀ, ਸਾਲਮ ਪੰਜਾ, ਸ਼ਿਲਾਜੀਤ, ਕੇਸਰ, ਕੌਂਚ ਬੀਜ, ਗੌਖਰੂ, ਬੀਜ ਬੰਦ, ਵਿਦਾਰੀਕੰਦ, ਅੰਬਰ, ਮੁਕਤਾ ਪਿਸ਼ਠੀ, ਵੰਗ ਭਸਮ, ਨਾਗ ਭਸਮ, ਲੋਹ ਭਸਮ, ਤ੍ਰਿਵੰਗ, ਰਜਤ ਭਸਮ, ਮਕਰਧਵੱਜ ਤੇ ਸਵਰਨ ਭਸਮ ਤੇ ਹੋਰ ਉੱਤਮ ਔਸ਼ਧੀਆਂ ਨੂੰ ਮਿਲਾ ਕੇ ਇਕ ਅਜਿਹੀ ਦਵਾਈ ਤਿਆਰ ਕੀਤੀ ਗਈ ਹੈ, ਜਿਸ ਦਾ ਸੇਵਨ ਕਰਨ ਤੋਂ ਬਾਅਦ ਤੁਸੀਂ ਪੁਰਾਣੀ ਤੋਂ ਪੁਰਾਣੀ ਧਾਂਤ, ਸਪਨਦੋਸ਼, ਵੀਰਜ ਦਾ ਪਤਲਾਪਣ, ਮਰਦਾਨਾ ਕਮਜ਼ੋਰੀ, ਸ਼ੀਘਰਪਤਨ, ਜੋਸ਼ ਦੀ ਘਾਟ, ਨਸਾਂ ਦਾ ਢਿੱਲਾਪਣ, ਸ਼ੁਕਰਾਣੂ ਸਮੱਸਿਆ ਤੇ ਮਰਦਾਂ ਦੇ ਹਰ ਤਰਾਂ ਦੇ ਗੁਪਤ ਰੋਗਾਂ ਨੂੰ ਹਮੇਸ਼ਾ ਲਈ ਜੜ੍ਹੋਂ ਖ਼ਤਮ ਕਰ ਸਕਦੇ ਹਾਂ। ਵਿਸ਼ਵਾਸ ਲਈ ਪਹਿਲਾਂ ਸਿਰਫ ਇਕ ਕੋਰਸ ਮੰਗਵਾ ਕੇ ਅਸਰ ਦੇਖੋ।
ਸ਼ੂਗਰ ਰੋਗੀਆਂ ਤੇ ਬਜ਼ੁਰਗ ਵੀਰਾਂ ਲਈ ਖ਼ਾਸ ਇਲਾਜ
ਪੁਰਾਣੀ ਕਹਾਵਤ ਹੈ ਕਿ ‘‘ਮਰਦ ਅਤੇ ਘੋੜਾ ਕਦੇ ਵੀ ਬੁੱਢੇ ਨਹੀਂ ਹੁੰਦੇ’’ ਜੇਕਰ ਵਧੀਆ ਖੁਰਾਕ ਮਿਲਦੀ ਰਹੇ। ਵਧੇਰੇ ਉਮਰ ਕਾਰਨ ਮਰਦਾਨਾ ਤਾਕਤ ਦਾ ਕਮਜ਼ੋਰ ਹੋਣਾ ਕੁਦਰਤੀ ਹੈ ਪਰ ਕੁਝ ਲੋਕਾਂ ’ਚ ਇਹ ਲੱਛਣ ਸਮੇਂ ਤੋਂ ਪਹਿਲਾਂ ਹੀ ਦਿਸਣ ਲੱਗ ਜਾਂਦੇ ਹਨ। ਅੱਜਕੱਲ 50 ਸਾਲ ਛੱਡੋ 30-40 ਸਾਲ ਦੇ ਨੌਜਵਾਨਾਂ ’ਚ ਵੀ ਮਰਦਾਨਾ ਕਮਜ਼ੋਰੀ ਆ ਰਹੀ ਹੈ। ਮਰਦਾਨਾ ਕਮਜ਼ੋਰੀ, ਸ਼ੀਘਰਪਤਨ ਅਤੇ ਨਸਾਂ ਦਾ ਢਿੱਲਾਪਣ ਭਾਵੇਂ ਵਧ ਰਹੀ ਉਮਰ ਕਾਰਨ, ਜ਼ਿਆਦਾ ਅੰਗਰੇਜ਼ੀ ਦਵਾਈਆਂ ਦੀ ਵਰਤੋਂ, ਘਰੇਲੂ ਤੇ ਕਾਰੋਬਾਰ ਟੈਨਸ਼ਨ, ਬੀ. ਪੀ. ਜਾਂ ਸ਼ੂਗਰ ਕਾਰਨ ਹੋਵੇ। ਉਮਰ ਭਾਵੇਂ 50 ਹੋਵੇ ਜਾਂ 60 ਸਾਲ ਬਜ਼ੁਰਗ ਵੀਰ ਇਕ ਵਾਰ ਜ਼ਰੂਰ ਸਾਡੇ ਆਯੁਰਵੈਦਿਕ ਨੁਸਖ਼ੇ ਦਾ ਸੇਵਨ ਕਰਨ, ਬੁਢਾਪੇ ’ਚ ਵੀ ਜਵਾਨੀ ਵਰਗਾ ਪੂਰਾ ਜੋਸ਼ ਤੇ ਭਰਪੂਰ ਆਨੰਦ ਪਾਓ।
ਇਸ ਤੋਂ ਇਲਾਵਾ ਪੁਰਾਣੇ ਤੋਂ ਪੁਰਾਣਾ ਰੇਸ਼ਾ, ਨਜ਼ਲਾ-ਜ਼ੁਕਾਮ, ਖਾਂਸੀ, ਸਾਹ ਦੀ ਐਲਰਜੀ, ਦਮਾ-ਅਸਥਮਾ, ਬਵਾਸੀਰ, ਖ਼ੂਨੀ ਹੋਵੇ ਜਾਂ ਬਾਦੀ, ਮੌਕੇ ਨਿਕਲਣਾ, ਭਗੰਦਰ, ਔਰਤਾਂ ਦੇ ਰੋਗਾਂ- ਲੋਕੋਰੀਆ (ਸਫੈਦ ਪਾਣੀ), ਵਾਲਾਂ ਦਾ ਝੜਨਾ/ਸਫੈਦ ਹੋਣਾ, ਵਜ਼ਨ ਵਧਾਉਣ, ਚਮੜੀ ਰੋਗ, ਜੋੜਾਂ ਦੇ ਦਰਦ ਤੇ ਸ਼ੂਗਰ ਕਾਰਨ ਆਈ ਮਰਦਾਨਾ ਕਮਜ਼ੋਰੀ ਦਾ ਆਯੁਰਵੈਦਿਕ ਦੇਸੀ ਇਲਾਜ। ਘੱਟ ਸ਼ੁਕਰਾਣੂ ਸਮੱਸਿਆ (Low Sperm Count) ਵਾਲੇ ਮਰੀਜ਼ ਇਕ ਵਾਰ ਜ਼ਰੂਰ ਸਲਾਹ ਲਵੋ।
Roshan Heath Care ਹੀ ਵਧੀਆ ਕਿਉਂ ਹੈ?
ਕਿਉਂਕਿ ਦੇਸ਼ਾਂ-ਵਿਦੇਸ਼ਾਂ ’ਚ ਬੈਠੇ ਹਜ਼ਾਰਾਂ ਨਿਰਾਸ਼ ਰੋਗੀ ਇਨ੍ਹਾਂ ਦੀਆਂ ਦੇਸੀ ਦਵਾਈਆਂ ਦਾ ਸੇਵਨ ਕਰਕੇ ਆਪਣੇ ਵਿਆਹੁਤਾ ਜੀਵਨ ਦਾ ਭਰਪੂਰ ਆਨੰਦ ਲੈ ਰਹੇ ਹਨ। ਜੇ ਤੁਸੀਂ ਵੀ ਮਰਦਾਨਾ ਸਮੱਸਿਆਵਾਂ ਤੋਂ ਪ੍ਰੇਸ਼ਾਨ ਹੋ ਅਤੇ ਹਰ ਥਾਂ ਤੋਂ ਇਲਾਜ ਕਰਵਾ ਕੇ ਨਿਰਾਸ਼ ਹੋ ਚੁੱਕੇ ਹੋ ਤਾਂ ਇਕ ਵਾਰ ‘ਰੌਸ਼ਨ ਹੈਲਥ ਕੇਅਰ’ ਰੇਲਵੇ ਰੋਡ, ਜਲੰਧਰ ਸ਼ਹਿਰ ਅਤੇ ਮਾਡਨ ਟਾਊਨ ਐਕਸਟੈਂਸ਼ਨ ਲੁਧਿਆਣਾ (ਪੰਜਾਬ) ਨਾਲ ਜ਼ਰੂਰ ਸੰਪਰਕ ਕਰੋ। ਤੁਹਾਡੀ ਕਮਜ਼ੋਰੀ, ਉਮਰ ਤੇ ਰੋਗ ਮੁਤਾਬਕ ਇਕ ਅਜਿਹੀ ਆਯੁਰਵੈਦਿਕ ਦਵਾਈ ਬਣਾ ਕੇ ਦੇਵਾਂਗੇ, ਜਿਸ ਦਾ ਇਸੇਤਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਮਰਦਾਨਾ ਕਮਜ਼ੋਰੀ ਨੂੰ ਭੁੱਲ ਜਾਓਗੇ। ਇਕ ਵਾਰ ਸਾਡੇ ਕੁਆਲੀਫਾਈਡ ਤੇ ਤਜਰਬੇਕਾਰ BAMS (ਆਯੁਰਵੇਦ ਆਚਾਰੀਆ) ਡਾਕਟਰਾਂ ਤੋਂ ਜ਼ਰੂਰ ਮੁਫ਼ਤ ਸਲਾਹ ਲਵੋ।
ਨੋਟ– ਫੋਨ ’ਤੇ ਆਪਣੇ ਰੋਗ ਦੀ ਪੂਰੀ ਜਾਣਕਾਰੀ ਦੇ ਕੇ ਗੁਪਤ ਰੂਪ ’ਚ ਦਵਾਈ ਘਰ ਬੈਠੇ ਵੀ ਮੰਗਵਾ ਸਕਦੇ ਹੋ।
ਦਵਾਈ ਦੇਸ਼-ਵਿਦੇਸ਼ ਭੇਜਣ ਦਾ ਖਾਸ ਪ੍ਰਬੰਧ ਹੈ। ਬਾਹਰਲੇ ਮੁਲਕਾਂ ਵਾਲੇ ਨਿਰਾਸ਼ ਰੋਗੀ (Whatsapp/ਵਟਸਐਪ) ’ਤੇ ਵੀ ਕਾਲ ਕਰ ਸਕਦੇ ਹੋ। ਆਪਣੇ ਨਜ਼ਦੀਕੀ ਸ਼ਹਿਰ ਦਵਾਈ ਮੰਗਵਾਉਣ ਲਈ ਫੋਨ ਕਰੋ। Call/Whatsapp +91-73473-07214, +91-73407-12004, ਵਧੇਰੇ ਜਾਣਕਾਰੀ ਲਈ ਇਸ ਲਿੰਕ https://roshanhealthcare.com/ ’ਤੇ ਕਲਿੱਕ ਕਰੋ।
ਭਾਜਪਾ ਨੇ ਜੇਲ੍ਹ 'ਚ ਬੰਦ ਮੁਲਜ਼ਮ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਨ 'ਤੇ 'ਆਪ' ਸਰਕਾਰ 'ਤੇ ਸਾਧੇ ਨਿਸ਼ਾਨੇ
NEXT STORY