ਬਠਿੰਡਾ : ਬਠਿੰਡਾ 'ਚ ਅੱਜ ਥਰਮਲ ਸਟੇਡੀਅਮ 'ਚ ਆਮ ਆਦਮੀ ਪਾਰਟੀ ਦੀ ਸੁਖਪਾਲ ਖਹਿਰਾ ਵਲੋਂ ਸੱਦੀ ਗਈ ਕਨਵੈਨਸ਼ਨ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆ ਹਨ ਤੇ ਹੁੰਮ-ਹੁੰਮਾਂ ਕੇ ਵਲੰਟੀਅਰ ਵੱਡੀ ਗਿਣਤੀ ਪਹੁੰਚ ਰਹੇ ਹਨ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਵਲੰਟੀਅਰ ਉਥੇ ਪਹੁੰਚ ਰਹੇ ਹਨ। ਇਸ ਮੌਕੇ ਵਲੰਟੀਅਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ 'ਚ ਕਨਵੈਨਸ਼ਨ 50 ਹਜ਼ਾਰ ਦੇ ਕਰੀਬ ਲੋਕਾਂ ਸ਼ਾਮਲ ਹੋ ਸਕਦੇ ਸਨ। ਇਸ ਦੌਰਾਨ ਉਨ੍ਹਾਂ ਵਲੋਂ ਖਹਿਰਾ ਜਿੰਦਾਬਾਦ ਦੇ ਨਾਹਰੇ ਲਗਾਏ ਜਾ ਰਹੇ ਹਨ।
ਦੁਬਈ ਤੋ ਆਏ ਨੌਜਵਾਨ ਨੇ ਜ਼ਿੰਦਾ ਸਾੜਿਆ ਪੂਰਾ ਟੱਬਰ, ਪੂਰਾ ਪਿੰਡ ਹੈਰਾਨ (ਤਸਵੀਰਾਂ)
NEXT STORY