ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਕਾਰ ਤੇ ਟਰਾਲੇ ਦੇ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਟਕਰਾਉਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਈ. ਟੀ. ਆਈ. ਚੌਕ 'ਚ ਇਕ ਕਾਰ ਅਸੰਤੁਲਿਤ ਹੋ ਕੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਇਸ ਉਪਰੰਤ ਟਰਾਲਾ ਵੀ ਬੇਕਾਬੂ ਹੋ ਕੇ ਬਿਜਲੀ ਦੇ ਦੂਸਰੇ ਖੰਭੇ ਨਾਲ ਜਾ ਟਕਰਾਇਆ। ਤਾਰਾਂ ਦੀ ਲਪੇਟ 'ਚ ਆਉਣ ਕਾਰਨ ਸਕੂਟਰੀ ਸਵਾਰ ਇਕ ਲੜਕੀ ਰਮਨਦੀਪ ਪੁੱਤਰੀ ਰਾਮ ਸਿੰਘ ਅਤੇ ਉਸ ਦੀ ਮਾਤਾ ਬਲਵਿੰਦਰ ਕੌਰ ਤੇ ਮੋਟਰਸਾਈਕਲ ਸਵਾਰ ਹਨੀ ਸਿੰਘ ਜ਼ਖਮੀ ਹੋ ਗਿਆ।
ਠੰਡ ਲੱਗਣ ਨਾਲ ਬੱਚੀ ਦੀ ਮੌਤ
NEXT STORY